tag:blogger.com,1999:blog-3930715264118678715.post1008200512317044674..comments2023-12-28T01:30:06.896+11:00Comments on ਸਫ਼ਰ ਸਾਂਝ : ਕੁਝ ਨਵਾਂ ਨਕੋਰ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger2125tag:blogger.com,1999:blog-3930715264118678715.post-59395154103447818462016-05-23T06:35:23.442+10:002016-05-23T06:35:23.442+10:00ਭੁੱਲਰ ਜੀ ਨੇ ਸਰਲ ਤੇ ਸਾਦੀ ਸ਼ਬਦਾਵਲੀ ਵਿੱਚ ਦੋਹੇਂ ਹਾਇਬਨ ਦ...ਭੁੱਲਰ ਜੀ ਨੇ ਸਰਲ ਤੇ ਸਾਦੀ ਸ਼ਬਦਾਵਲੀ ਵਿੱਚ ਦੋਹੇਂ ਹਾਇਬਨ ਦੀ ਵਿਆਖਿਆ ਕਰ ਪਾਠਕ ਵਰਗ 'ਚ ਹੋਰ ਦਿਲਚਸਪੀ ਪੈਦਾ ਕਰ ਦਿੱਤੀ ਹੈ। ਆਪ ਦੀ ਕੀਤੀ ਵਿਆਖਿਆ ਪੜ੍ਹ ਕੇ ਜਦੋਂ ਇਹ ਹਾਇਬਨ ਪੜ੍ਹੇ ਜਾਣਗੇ ਤਾਂ ਪਾਠਕ ਆਪਣੀ ਸੋਚ ਦੇ ਨਾਲ ਨਾਲ ਏਸ ਵਿਆਖਿਆ ਨੂੰ ਰਲਾ ਕੇ ਹਾਇਬਨ ਦੀ ਰੂਹ ਤੱਕ ਸੌਖਾ ਹੀ ਅੱਪੜ ਜਾਵੇਗਾ। ਭੁੱਲਰ ਜੀ ਦਾ ਸਾਡੇ ਨਾਲ ਜੁੜਨਾ ਸਾਡੇ ਲਈ ਅਤਿ ਖੁਸ਼ੀ ਤੇ ਫਖਰ ਦੀ ਗੱਲ ਹੈ। ਸ਼ਾਲਾ ਆਪ ਦੀ ਕਲਮ ਇਸੇ ਤਰਾਂ ਸਾਡਾ ਮਾਰਗ ਦਰਸ਼ਨ ਕਰਦੀ ਰਹੇ। ਏਹੋ ਦੁਆ ਕਰਦੀ ਹਾਂ। <br />ਹਰਦੀਪ ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-82479268648793656662016-05-23T02:17:08.088+10:002016-05-23T02:17:08.088+10:00ਮਾਨਯੋਗ ਸੁਜੀਤ ਸਿੰਘ ਜੀ ਦੀ ਦੋਨੋਂ ਹਾਇਬਨ ਦੀ ਵਿਆਖਿਆ ਨੇ ਲ...ਮਾਨਯੋਗ ਸੁਜੀਤ ਸਿੰਘ ਜੀ ਦੀ ਦੋਨੋਂ ਹਾਇਬਨ ਦੀ ਵਿਆਖਿਆ ਨੇ ਲਿਖਤ ਦੇ ਅਂਦਰਛੁਪੀ ਅਨ ਪਰਕਟੀ ਕਹਾਨੂ ਨੂ ਖੋਲ ਕੇ ਰਖ ਦਿੱਤਾ ਹੈ । ਜੋ ਸਾਨੂ ਬਾਹਰ ਦੇ ਹੀ ਨਹੀ ਮਨ ਦੇ ਉਸ ਵਕਤ ਦੇ ਭਾਵਾਂ ਨਾਲ ਵੀ ਮਿਲਾ ਦਿਂਦੀ ਹੈ । ਵਿਆਖਿਆ ਪੜਕੇ ਪਾਠਕ ਲਿਖਤ ਨੂ ਬੜੀ ਉਤਸੁਕਤਾ ਨਾਲ ਪੜਨਾ ਚਾਹੁਦਾਂ ਹੈ। ਵਿਆਖਿਆ ਕਾਰ ਕੀ ਏਹੀ ਸਬ ਸੇ ਬੜੀ ਸਫਲਤਾ ਹੈ ।ਉਸ ਕਾ ਹੁਨਰ ਹੈ ।Anonymoushttps://www.blogger.com/profile/05248473740018889298noreply@blogger.com