tag:blogger.com,1999:blog-3930715264118678715.post1100669526307098976..comments2023-12-28T01:30:06.896+11:00Comments on ਸਫ਼ਰ ਸਾਂਝ : ਅਤੀਤ (ਵਾਰਤਾ )ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger6125tag:blogger.com,1999:blog-3930715264118678715.post-19267750871867606392016-10-22T21:39:06.497+11:002016-10-22T21:39:06.497+11:00ਬਹੁਤ ਬਹੁਤ ਧੰਨਵਾਦ ਦੋਸਤੋ , ਮੇਰੇ ਜਜ਼ਬਾਤਾਂ ਨੂੰ ਮਾਣ ਬਖਸ...ਬਹੁਤ ਬਹੁਤ ਧੰਨਵਾਦ ਦੋਸਤੋ , ਮੇਰੇ ਜਜ਼ਬਾਤਾਂ ਨੂੰ ਮਾਣ ਬਖਸ਼ਿਆ ਜੀ ,,Jagroop kaur Khalsanoreply@blogger.comtag:blogger.com,1999:blog-3930715264118678715.post-35485280192481377242016-10-21T13:48:34.690+11:002016-10-21T13:48:34.690+11:00Jeho jeha v hove ateet yaad rakhna chahida,,, eh h...Jeho jeha v hove ateet yaad rakhna chahida,,, eh hamesha kujj sikhunda hi haiAnonymoushttps://www.blogger.com/profile/09246502068851308172noreply@blogger.comtag:blogger.com,1999:blog-3930715264118678715.post-63075424928029660652016-10-15T07:27:59.296+11:002016-10-15T07:27:59.296+11:00ਸਾਡੀ ਹੌਂਦ ਅਤੀਤ ਦਾ ਹੀ ਪਰਕਟਾਵਾ ਹੈ । ਯਦੀ ਸਾਡਾ ਅਤੀਤ ਨਾ...ਸਾਡੀ ਹੌਂਦ ਅਤੀਤ ਦਾ ਹੀ ਪਰਕਟਾਵਾ ਹੈ । ਯਦੀ ਸਾਡਾ ਅਤੀਤ ਨਾ ਹੁੰਦਾ ਤੇ ਅਸਾਂ ਵੀ ਨਹੀਂ ਸੀ ਹੌਂਣਾ । ਭਾਂਵੇ ਅਸੀ ਅਪਨੇ ਤਨ ਦਿਆਂ ਅੱਖਾਂ ਨਾਲ ਅਪਨੇ ਵਿਛੁੜਿਆਂ ਨੂੰ ਨਹੀ ਦੇਖ ਸਕਦੇ ਪਰ ਸਾਡੇ ਮਨ ਦਿਆਂ ਅੱਖਾਂ ਤੌਂ ਤਾਂ ਉਹ ਅੋਲੇ ਹੋ ਹੀ ਨਹੀਂ ਸਕਦੇ । ਮਨ ਸਰਵਵਿਆਪੀ ਹੈ । ਉਹ ਅਤੀਤ ਵਰਤਮਾਨ ਸਵ ਦੇਖ ਸਕਦਾ ਹੈ । ਜੋ ਅਤੀਤ ਸਾਨੂੰ ਜੀਣ ਦਾ ਬਲ ਬਖਸ਼ਤਾ ਹੈ ਉਸ ਦਾ ਲੜ ਕਿਊਂ ਛੋੜਨਾ । ਦਿਲ ਮੇਂ ਛਾਪ ਛੋੜਨ ਵਾਲੀ ਵਾਰਤਾ ਹੈ । ਜਗਰੂਪ ਜੀ ।

Kamla GhataauraKamla Ghataurahttp://kamlagau.comnoreply@blogger.comtag:blogger.com,1999:blog-3930715264118678715.post-87759584051948226202016-10-15T04:38:07.425+11:002016-10-15T04:38:07.425+11:00ਵਰਤਮਾਨ ਤਾਂ ਇੱਕ ਪਲ ਹੀ ਸਾਹ ਲੈਂਦਾ ਹੈ
ਝੱਟ ਅਤੀਤ ਬਣ ਜਾਂ...ਵਰਤਮਾਨ ਤਾਂ ਇੱਕ ਪਲ ਹੀ ਸਾਹ ਲੈਂਦਾ ਹੈ
ਝੱਟ ਅਤੀਤ ਬਣ ਜਾਂਦਾ ਹੈ
ਸਾਰੀ ਜ਼ਿੰਦਗੀ ਬੀਤੇ ਸਮੇਂ ਨਾਲ ਹੀ ਗੁਜਰਦੀ ਹੈ
ਪਲ ਪਲ ਅਤੀਤ ਦੀ ਉਮਰ ਲੰਬੀ ਹੋ ਰਹੀ ਹੈ
ਭਵਿੱਖ ਦੀ ਉਮਰ ਛੋਟੀ
ਉਹ ਝੂਠ ਬੋਲਦੇ ਹਨ ਜੋ ਕਹਿੰਦੇ ਹਨ ਬੀਤੇ ਸਮੇਂ ਨੂੰ ਭੁੱਲ ਜਾਵੋ ।DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-57526409997225120392016-10-14T17:40:03.820+11:002016-10-14T17:40:03.820+11:00ਅਤੀਤ ਨੂੰ ਅਸੀਂ ਵਰਤਮਾਨ ਦੀ ਰੌਸ਼ਨੀ 'ਚ ਹੀ ਸਮਝ ਸਕਦੇ ਹ...ਅਤੀਤ ਨੂੰ ਅਸੀਂ ਵਰਤਮਾਨ ਦੀ ਰੌਸ਼ਨੀ 'ਚ ਹੀ ਸਮਝ ਸਕਦੇ ਹਾਂ ਅਤੇ ਵਰਤਮਾਨ ਨੂੰ ਵੱਧ ਬੀਤੇ ਦੀ ਰੌਸ਼ਨੀ 'ਚ ਹੀ ਸਮਝਿਆ ਜਾ ਸਕਦਾ ਹੈ। ਅਤੀਤ ਸਕੂਨ ਦਿੰਦਾ ਹੈ ਪਰ ਓਸੇ ਨੂੰ ਜਿਸ ਨੇ ਓਸ ਅਤੀਤ ਨੂੰ ਮਾਨਣਾ ਸਿੱਖ ਲਿਆ ਹੈ। ਅਤੀਤ ਤਾਕਤ ਦਿੰਦਾ ਹੈ ਤੇ ਜਿਉਣ ਦੇ ਢੰਗ ਤਰੀਕੇ ਵੀ। ਤੇ ਉਹ ਅਤੀਤ 'ਚ ਜਿਸ 'ਚ ਮਾਂ ਬਾਪ ਤੇ ਭੈਣ ਭਰਾ ਦਾ ਮੋਹ ਵੱਸਦਾ ਹੋਵੇ ਨੂੰ ਭੁੱਲਣਾ ਅਸੰਭਵ ਹੈ ਤੇ ਆਪਣੇ ਆਪੇ ਨਾਲੋਂ ਟੁੱਟਣ ਦੇ ਬਰਾਬਰ ਹੈ।
ਦਿਲ ਨੂੰ ਧੂਹ ਪਾਉਂਦੀ ਵਾਰਤਾ ਸਾਂਝੀ ਕਰਨ ਲਈ ਜਗਰੂਪ ਭੈਣ ਜੀ ਵਧਾਈ ਦੇ ਪਾਤਰ ਨੇ। ਸਾਂਝ ਬਣਾਈ ਰੱਖਣਾ ਜੀ। ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-60216391476384374072016-10-14T17:10:17.058+11:002016-10-14T17:10:17.058+11:00ਬਿਲਕੁਲ ਜੀ ਅਤੀਤ ਨੂੰ ਭੁਲਣਾ ਜਡ਼ਾ ਤੋ ਟੁੱਟਣ ਬਰਾਬਰ ਹੈ ।ਬਿਲਕੁਲ ਜੀ ਅਤੀਤ ਨੂੰ ਭੁਲਣਾ ਜਡ਼ਾ ਤੋ ਟੁੱਟਣ ਬਰਾਬਰ ਹੈ ।Anonymoushttps://www.blogger.com/profile/06415387865562855117noreply@blogger.com