tag:blogger.com,1999:blog-3930715264118678715.post112078200045352264..comments2023-12-28T01:30:06.896+11:00Comments on ਸਫ਼ਰ ਸਾਂਝ : ਚੂੜੀ ਦਾ ਟੋਟਾਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger8125tag:blogger.com,1999:blog-3930715264118678715.post-19283971830494880402012-09-09T23:50:32.672+10:002012-09-09T23:50:32.672+10:00ਸੇਧ ਦੇਣ ਲਈ ਅਤੇ ਹਾਇਕੁ ਪਸੰਦ ਕਰਨ ਲਈ ਮੈਂ ਆਪ ਸਭਨਾ ਦਾ ਤਹ...ਸੇਧ ਦੇਣ ਲਈ ਅਤੇ ਹਾਇਕੁ ਪਸੰਦ ਕਰਨ ਲਈ ਮੈਂ ਆਪ ਸਭਨਾ ਦਾ ਤਹਿ ਦਿਲ
ਤੋਂ ਧੰਨਵਾਦੀ ਹਾਂ ਜੀ ।Anonymousnoreply@blogger.comtag:blogger.com,1999:blog-3930715264118678715.post-25448401565920650722012-09-08T16:26:08.188+10:002012-09-08T16:26:08.188+10:00ਸਿਰਲੇਖਾਂ ਸਹਿਤ ਪੇਸ਼ ਕੀਤੇ ਸਾਰੇ ਹਾਇਕੂ ਬਹੁਤ ਹੀ ਵਧੀਆ ਸਿਰ...ਸਿਰਲੇਖਾਂ ਸਹਿਤ ਪੇਸ਼ ਕੀਤੇ ਸਾਰੇ ਹਾਇਕੂ ਬਹੁਤ ਹੀ ਵਧੀਆ ਸਿਰਜਣਾ......
ਕਮਾਲ ਦਾ ਮਨੋਭਾਵ.......!!
ਚੂੜੀ ਦਾ ਟੋਟਾ
ਭੰਨ ਵੇਖੇ ਪਿਆਰ
ਪ੍ਰਦੇਸੀ ਮਾਹੀdevinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-77630288448197712332012-09-08T13:19:33.673+10:002012-09-08T13:19:33.673+10:00thank you bhupinder ji, knowledge must always be w...thank you bhupinder ji, knowledge must always be welcomed from any sourceJANMEJA JOHLhttps://www.blogger.com/profile/04310342797310110392noreply@blogger.comtag:blogger.com,1999:blog-3930715264118678715.post-17135732450762824442012-09-08T09:47:12.168+10:002012-09-08T09:47:12.168+10:00ਰਾਤ ਮੱਸਿਆ
ਕੋਠੇ ਚੜ੍ਹਿਆ ਚੰਨ
ਅਜ਼ਬ ਦ੍ਰਿਸ਼
ਵੀਰ ਸੁਖਵਿੰਦਰ...ਰਾਤ ਮੱਸਿਆ
ਕੋਠੇ ਚੜ੍ਹਿਆ ਚੰਨ
ਅਜ਼ਬ ਦ੍ਰਿਸ਼
ਵੀਰ ਸੁਖਵਿੰਦਰ ਨੂੰ ਵਧੀਆ ਲੇਖਣੀ ਲਈ ਵਧਾਈ। "ਬਾਬੇ ਜੌਹਲ ਸਾਬ੍ਹ" (ਗਿਆਨ ਦਾ ਭੰਡਾਰ)ਹੋਰਾਂ ਨੂੰ ਪੈਰੀ ਪੈਣਾ ਆਖਦਿਆਂ ਪੈਰ 'ਚ ਰਾਰੇ ਦੀ ਗੱਲ ਕਰਦਾ ਹਾਂ। ਉਪਰੋਕਤ ਹਾਇਕੁ ਵਿਚਲੇ ਸ਼ਬਦ ਦ੍ਰਿਸ਼ ਵਿਚ "ਰ" ਆਪਣੇ ਆਪ ਵਿਚ ਇਕ ਪੂਰਾ ਔਨ (unit)ਹੈ ਜਦੋਂ ਕਿ "ਸ਼" ਇਸ ਸ਼ਬਦ ਵਿੱਚੋਂ ਗਿਰਾਇਆ ਜਾ ਸਕਦਾ ਹੈ ਕਿਉਂਕਿ ਇਸਨੂੰ ਉਚਾਰਨ ਲਈ ਵਾਧੂ ਸਮਾਂ ਨਹੀਂ ਲਗਾਉਣਾ ਪੈਂਦਾ। ਇਹ ਬੋਲਣ ਲੱਗਿਆਂ ਰਾਰੇ ਵਿਚ ਹੀ ਸਮਾ ਜਾਂਦਾ ਹੈ।

ਪਰ ਜੇ ਤੀਸਰੇ ਹਾਇਕੁ ਦੇ ਸ਼ਬਦ "ਪ੍ਰਦੇਸੀ" ਦੀ ਗੱਲ ਕਰੀਏ ਤਾਂ, ਇਸ ਨੂੰ ਸੋਧ ਦੀ ਜ਼ਰੂਰਤ ਹੈ। ਕਿਉਂਕਿ ਬੋਲਣ ਲੱਗਿਆਂ ਇਹ "ਪਰਦੇਸੀ" ਹੋ ਜਾਵੇਗਾ ਅਤੇ ਸ਼ਬਦ ਦਾ ਵਜ਼ਨ ਵਧ ਜਾਵੇਗਾ।

ਭੁਲਾਂ ਦੀ ਖਿਮਾ। ਹਮੇਸ਼ਾ ਮਾਂ-ਬੋਲੀ ਦੀ ਇੱਜ਼ਤ ਅਤੇ ਇਸ ਮੰਚ ਦੀ ਤਰੱਕੀ ਦੀ ਕਾਮਨਾ ਕਰਦਾ।

ਭੁਪਿੰਦਰ।
Anonymoushttps://www.blogger.com/profile/04949641481641783427noreply@blogger.comtag:blogger.com,1999:blog-3930715264118678715.post-31187469399410199042012-09-07T17:20:25.859+10:002012-09-07T17:20:25.859+10:00ਚੂੜੀ ਦਾ ਟੋਟਾ
ਭੰਨ ਵੇਖੇ ਪਿਆਰ
ਪ੍ਰਦੇਸੀ ਮਾਹੀ
ਕ੍ਯਾ ਬਾਤ ਹ...ਚੂੜੀ ਦਾ ਟੋਟਾ
ਭੰਨ ਵੇਖੇ ਪਿਆਰ
ਪ੍ਰਦੇਸੀ ਮਾਹੀ
ਕ੍ਯਾ ਬਾਤ ਹੈ .....!!

ਹਰਦੀਪ ਜੀ ਬਹੁਤ ਸੋਹਣੇ ਸੋਹਣੇ ਹਾਇਕੂ ਪੜਣ ਨੂੰ ਮਿਲ ਰਹੇ ਨੇ ਤੁਹਾਡੇ ਬਲੋਗ ਵਿਚ ....!!हरकीरत ' हीर'https://www.blogger.com/profile/09462263786489609976noreply@blogger.comtag:blogger.com,1999:blog-3930715264118678715.post-32563112772062910982012-09-07T16:36:57.921+10:002012-09-07T16:36:57.921+10:00 ਹਾਇਕੂ ਬਹੁਤ ਵਧੀਆ ਹਨ, ਵਿਚਾਰ ਵੀ ਅੱਛੇ ਹਨ। ਪਰ ਇਹ ਪੈਰ ਹ... ਹਾਇਕੂ ਬਹੁਤ ਵਧੀਆ ਹਨ, ਵਿਚਾਰ ਵੀ ਅੱਛੇ ਹਨ। ਪਰ ਇਹ ਪੈਰ ਹੇਠਲਾ ਰਾਰਾ ਕੀ ਵਜ਼ਨ ਵਧਾਉਂਦਾ ਨਹੀਂ ?। ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ, ਹਰਦੀਪ ਜੀ ਕ੍ਰਿਪਾ ਕਰਕੇ ਇਸ ਵਾਰੇ ਜਾਣਕਾਰੀ , ਗੁਣਕਾਰੀ ਹੋਵੇਗੀ। Janmeja JohlJANMEJA JOHLhttps://www.blogger.com/profile/04310342797310110392noreply@blogger.comtag:blogger.com,1999:blog-3930715264118678715.post-72236916129092025512012-09-07T14:48:27.004+10:002012-09-07T14:48:27.004+10:00तीनों हाइकु गहरे भाव लिये हुए हैं । एक ही शीर्षक स...तीनों हाइकु गहरे भाव लिये हुए हैं । एक ही शीर्षक से काम चल सकता है । दो-दो शीर्षक न हों तो भी ये हाइकु अपनी पूरी बात कहते हैं । यह हाइकु भी उत्तम है -
ਚੂੜੀ ਦਾ ਟੋਟਾ
ਭੰਨ ਵੇਖੇ ਪਿਆਰ
ਪ੍ਰਦੇਸੀ ਮਾਹੀ
इन्हें हिन्दी तक पहुँचाने का काम बहन हरदीप कर सकती हैंसहज साहित्यhttps://www.blogger.com/profile/09750848593343499254noreply@blogger.comtag:blogger.com,1999:blog-3930715264118678715.post-64901131403801865052012-09-07T14:28:49.766+10:002012-09-07T14:28:49.766+10:00ਵੀਰ ਸੁਖਵਿੰਦਰ ਦੇ ਤਿੰਨੋ ਹਾਇਕੁ ਆਪਣਾ ਵਿਲੱਖਣ ਰੂਪ 'ਚ...ਵੀਰ ਸੁਖਵਿੰਦਰ ਦੇ ਤਿੰਨੋ ਹਾਇਕੁ ਆਪਣਾ ਵਿਲੱਖਣ ਰੂਪ 'ਚ ਪੇਸ਼ ਕੀਤੇ ਗਏ ਹਨ, ਆਪਣੇ - ਆਪਣੇ ਸਿਰਲੇਖ ਹੇਠਾਂ |
ਉਮਰ ਅੱਗ
ਠੰਡੇ ਸੀਵੇ ਸੇਕਦੀ
ਭੈਣਾਂ ਖਾਤਰ
ਇਸ ਹਾਇਕੁ ਦੀ ਵਿਆਖਿਆ ਕਰਦਿਆਂ ਸੁਖਵਿੰਦਰ ਦਾ ਕਹਿਣਾ ਹੈ ਕਿ ਇਹ ਹਾਇਕੁ ਸੱਧਰਾਂ ਦੀ ਉਮਰੇ ਹਲਾਤਾਂ ਹੱਥੋ ਬੇਵਸ ਤੇ ਮਜਬੂਰ ਹੋਈ ਵੇਸਵਾ ਦੀ ਮਜਬੂਰੀ ਨੂੰ ਬਿਆਨ ਕਰਦਾ ਹੈ ।
ਵਧੀਆ ਲੇਖਣ ਲਈ ਵਧਾਈ ! ਆਸ ਕਰਦੇ ਹਾਂ ਕਿ ਆਉਂਦੇ ਸਮੇਂ 'ਚ ਵੀ ਏਸ ਕਲਮ ਤੋਂ ਹੋਰ ਹਾਇਕੁ ਪੜ੍ਹਨ ਨੂੰ ਮਿਲਦੇ ਰਹਿਣਗੇ !
ਹਰਦੀਪ ਸਫ਼ਰ ਸਾਂਝ https://www.blogger.com/profile/00175907955598447897noreply@blogger.com