tag:blogger.com,1999:blog-3930715264118678715.post117887902251469394..comments2023-12-28T01:30:06.896+11:00Comments on ਸਫ਼ਰ ਸਾਂਝ : ਖੇਸ-ਫੁਲਕਾਰੀ (ਹਾਇਗਾ) ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger11125tag:blogger.com,1999:blog-3930715264118678715.post-79231961903681060412016-10-25T12:01:26.095+11:002016-10-25T12:01:26.095+11:00ਬਹੁਤ ਵਧੀਆ ਜਾਣਕਾਰੀ ਜੀ ਬਹੁਤ ਵਧੀਆ ਜਾਣਕਾਰੀ ਜੀ Anonymoushttps://www.blogger.com/profile/10181308869642832404noreply@blogger.comtag:blogger.com,1999:blog-3930715264118678715.post-63969387444419206822016-10-25T12:00:59.810+11:002016-10-25T12:00:59.810+11:00ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਜਾਣਕਾਰੀ Anonymoushttps://www.blogger.com/profile/10181308869642832404noreply@blogger.comtag:blogger.com,1999:blog-3930715264118678715.post-42497759545434868982016-10-25T12:00:13.048+11:002016-10-25T12:00:13.048+11:00ਬਹੁਤ ਵਧੀਆ ਜਾਣਕਾਰੀ ਜੀ ਬਹੁਤ ਵਧੀਆ ਜਾਣਕਾਰੀ ਜੀ Anonymoushttps://www.blogger.com/profile/10181308869642832404noreply@blogger.comtag:blogger.com,1999:blog-3930715264118678715.post-47807592012339186852012-09-29T14:20:58.718+10:002012-09-29T14:20:58.718+10:00ਬਹੁਤ ਹੀ ਖੂਬਸੂਰਤ ਹਾਇਗਾ ਜੀ।ਬਹੁਤ ਹੀ ਖੂਬਸੂਰਤ ਹਾਇਗਾ ਜੀ।Anonymousnoreply@blogger.comtag:blogger.com,1999:blog-3930715264118678715.post-24341969588583529292012-09-23T22:07:40.944+10:002012-09-23T22:07:40.944+10:00ਤੁਹਾਡੇ ਹਾਇਕੂ ਦੇ ਬਿਬ ਅਤੇ ਅਹਿਸਾਸ ਵਿਚਲਾ ਸੂਖਮ ਸਬੰਧ ਰੰਗ...ਤੁਹਾਡੇ ਹਾਇਕੂ ਦੇ ਬਿਬ ਅਤੇ ਅਹਿਸਾਸ ਵਿਚਲਾ ਸੂਖਮ ਸਬੰਧ ਰੰਗੀਨੀ ਨਾਲ ਉਦਾਸੀ ਵੀ ਬਿਖੇਰਦਾ ਹੈ. ਹਰਦੀਪ ਜੀ ਨੇ ਬੜੇ ਸੁੰਦਰ ਚਿਤਰਾਂ ਵਿਚ ਹਾਇਗਾ ਪੇਸ਼ ਕੀਤਾ ਹੈ. ਸ਼ੁਭ ਕਾਮਨਾਵਾਂ ਸਹਿਤ
ਦਵਿੰਦਰ ਸਿਧੂdevinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-89292326115333860742012-09-22T12:22:29.317+10:002012-09-22T12:22:29.317+10:00ਬਹੁਤ ਵਧੀਆ ਹਾਇਗਾ ਜੀ।ਬਹੁਤ ਵਧੀਆ ਹਾਇਗਾ ਜੀ।Anonymoushttps://www.blogger.com/profile/04949641481641783427noreply@blogger.comtag:blogger.com,1999:blog-3930715264118678715.post-3524472043188291372012-09-21T22:38:29.255+10:002012-09-21T22:38:29.255+10:00ਦਿਲਜੋਧ ਬਾਈ ਜੀ, ਜਿੰਨੀ ਸ਼ਿੱਦਤ ਨਾਲ਼ ਤੁਸਾਂ ਨੇ ਇਹ ਹਾਇਕੁ...ਦਿਲਜੋਧ ਬਾਈ ਜੀ, ਜਿੰਨੀ ਸ਼ਿੱਦਤ ਨਾਲ਼ ਤੁਸਾਂ ਨੇ ਇਹ ਹਾਇਕੁ ਰਚੇ ਤੇ ਹਾਇਕੁ ਲੋਕ ਦਾ ਸ਼ਿੰਗਾਰ ਬਨਾਉਣ ਲਈ ਭੇਜੇ ਬੱਸ ਓਸ 'ਤੇ ਛੋਟੀ ਜਿਹੀ ਝਾਲਰ ਮੈਂ ਆਵਦੀ ਰੁਚੀ ਤੇ ਕਲਾਕਾਰੀ ਦੀ ਲਾ ਦਿੱਤੀ ਸੀ। ਤੁਹਾਡੇ ਦਿੱਤੇ ਮਾਣ ਲਈ ਮੈਂ ਆਪ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ਬਾਕੀ ਸਾਰੇ ਪਾਠਕਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜਿੰਨ੍ਹਾਂ ਨੇ ਹਾਇਕੁ ਦੀ ਰੂਹ ਪਛਾਣ ਦੋ ਬੋਲਾਂ ਦੀ ਸਾਂਝ ਪਾਈ ਤੇ ਹਾਇਗਾ ਨੂੰ ਪਸੰਦ ਕੀਤਾ।

ਹਰਦੀਪ ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-3061291281627704862012-09-21T01:08:00.722+10:002012-09-21T01:08:00.722+10:00sunder haaiga............sunder haaiga............दिलबागसिंह विर्कhttps://www.blogger.com/profile/11756513024249884803noreply@blogger.comtag:blogger.com,1999:blog-3930715264118678715.post-21035867933039406142012-09-21T00:41:24.585+10:002012-09-21T00:41:24.585+10:00Hardeep u r great. you have presented my haiku in...Hardeep u r great. you have presented my haiku in a colourful way..So nice of youDILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-3661891197424873242012-09-20T21:31:15.262+10:002012-09-20T21:31:15.262+10:00ਸਤਿਕਾਰਤ ਦਿਲਜੋਧ ਸਿੰਘ ਜੀ ਦੇ ਹਾਇਕੁ ਜਿੰਨੇ ਸੋਹਣੇ ਤੇ ਭਾਵ...ਸਤਿਕਾਰਤ ਦਿਲਜੋਧ ਸਿੰਘ ਜੀ ਦੇ ਹਾਇਕੁ ਜਿੰਨੇ ਸੋਹਣੇ ਤੇ ਭਾਵਪੂਰਤ ਹਨ ਓਨੇ ਹੀ ਵਧੀਆ ਅੰਦਾਜ਼ 'ਚ ਹਰਦੀਪ ਭੈਣ ਜੀ ਨੇ ਹਾਇਗਾ ਬਣਾ ਕੇ ਪੇਸ਼ ਕੀਤਾ ਹੈ। ਅੱਖਰ-ਅੱਖਰ ਬੋਲਦਾ ਹੈ।
ਹਾਇਕੁ ਲੋਕ ਵਧਾਈ ਦਾ ਪਾਤਰ ਹੈ।

ਵਰਿੰਦਰਜੀਤ ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-17620656892108422602012-09-20T21:09:21.462+10:002012-09-20T21:09:21.462+10:00ਡਾ. ਸ਼ਿਆਮ ਸੁੰਦਰ ਦੀਪਤੀ ਜੀ ਨੇ ਮੇਲ ਰਾਹੀਂ ਸੁਨੇਹਾ ਘੱਲਿਆ...ਡਾ. ਸ਼ਿਆਮ ਸੁੰਦਰ ਦੀਪਤੀ ਜੀ ਨੇ ਮੇਲ ਰਾਹੀਂ ਸੁਨੇਹਾ ਘੱਲਿਆ ਹੈ......
"ਮੈਂ ਕੱਲ ਵੀ ਹਾਇਗਾ( ਚਿੜੀ ਰੰਗੀਲੀ ) ਵੇਖਿਆ ਸੀ ਤੇ ਅੱਜ ਵੀ ਵੇਖ ਲਿਆ ਹੈ। ਨਿਸਚਤ ਹੀ .....ਹਾਇਕੁ-ਲੋਕ ਬਹੁਤ ਥੋੜੇ ਸਮੇਂ 'ਚ ਹਿੰਦੀ ਹਾਇਕੁ ਦੇ ਹਾਣ ਦਾ ਹੁੰਦਾ ਜਾ ਰਿਹਾ ਹੈ।"
ਡਾ. ਸ਼ਿਆਮ ਸੁੰਦਰ ਦੀਪਤੀ
ਅੰਮ੍ਰਿਤਸਰ
ਸਫ਼ਰ ਸਾਂਝ https://www.blogger.com/profile/00175907955598447897noreply@blogger.com