tag:blogger.com,1999:blog-3930715264118678715.post1307544967781097697..comments2023-12-28T01:30:06.896+11:00Comments on ਸਫ਼ਰ ਸਾਂਝ : ਦਲ ਬਦਲੂ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger3125tag:blogger.com,1999:blog-3930715264118678715.post-19460132398905014002017-03-26T02:41:44.278+11:002017-03-26T02:41:44.278+11:00ਰਿਸ਼ਤਿਆਂ ਦੇ ਵੱਖ ਵੱਖ ਰੂਪ , ਕੋਈ ਕੁਝ ਤਿਆਗਦਾ ਹੈ ,ਕੋਈ ...ਰਿਸ਼ਤਿਆਂ ਦੇ ਵੱਖ ਵੱਖ ਰੂਪ , ਕੋਈ ਕੁਝ ਤਿਆਗਦਾ ਹੈ ,ਕੋਈ ਕਬਜ਼ਾ ਕਰਦਾ ਹੈ DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-22835609889011866642017-03-24T09:29:31.932+11:002017-03-24T09:29:31.932+11:00ਮੇਰਾ ਨਿੱਜੀ ਵਿਚਾਰ: ਦਲ ਬਦਲੂ (ਕਹਾਣੀ) ਬਾਰੇ
ਭਾਵੇਂ ਵਿਗਿ...ਮੇਰਾ ਨਿੱਜੀ ਵਿਚਾਰ: ਦਲ ਬਦਲੂ (ਕਹਾਣੀ) ਬਾਰੇ

ਭਾਵੇਂ ਵਿਗਿਆਨ ਅਤੇ ਤਕਨੀਕ ਦੇ ਵਿਕਾਸ ਦੇ ਸਿੱਟੇ ਵਜੋਂ ਅੱਜ ਦਾ ਮਨੁੱਖ ਬਹੁਤ ਤਰੱਕੀ ਕਰ ਰਿਹਾ ਹੈ ਪਰ ਨੈਤਿਕ ਅਤੇ ਸਮਾਜਿਕ ਪੱਧਰ 'ਤੇ ਉਸ ਦੀ ਜੀਵਨ ਪਹੁੰਚ ਬਹੁਤ ਨਿਵਾਣ ਵੱਲ ਜਾ ਰਹੀ ਹੈ, ਜਿਸ ਕਾਰਨ ਸਾਡੇ ਸਮਾਜਿਕ ਰਿਸ਼ਤੇ ਵੀ ਪ੍ਰਭਾਵਿਤ ਹੋਣੋਂ ਨਹੀਂ ਬਚ ਸਕੇ।

ਮਾਪੇ ਆਪਣੀ ਸਮਾਜਿਕ ਜੀਵਨ ਦੀ ਚਿਰ-ਸਥਾਈ ਕਾਇਮੀ ਰੱਖਣ ਲਈ ਪੁੱਤਰਾਂ ਦੀ ਵਧੇਰੇ ਤਾਂਘ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਬੁਢਾਪੇ ਵਿਚਲੀ ਧੁੱਪ ਛਾਂ ਦਾ ਫ਼ਿਕਰ ਨਾ ਰਹੇ। ਪਰ ਅਜੋਕੇ ਸਮੇਂ ਵਿਚ ਇਹ ਵੀ ਨਿਰੋਲ ਵਹਿਮ ਹੀ ਸਾਬਤ ਹੋ ਰਿਹਾ ਹੈ ਕਿਉਂਕਿ ਲੜਕੇ ਦੇ ਵਿਆਹੁਤਾ ਜੀਵਨ ਵਿਚ ਆਮ ਤੌਰ ਤੇ ਉਸ ਦੀ ਪਤਨੀ ਸੁਤੰਤਰ ਰਹਿਣਾ ਪਸੰਦ ਕਰਦੀ ਹੈ, ਜਿਸ ਕਰਨ ਪਿਤਰੀ ਸੇਵਾ ਦਾ ਆਧਾਰ ਤਾਂ ਮਨਫ਼ੀ ਹੀ ਕਰ ਦਿੱਤਾ ਜਾਂਦਾ ਹੈ।

ਕਮਲਾ ਘਟਾਔਰਾ ਦੀ 'ਦਲ ਬਦਲੂ' ਕਹਾਣੀ ਦੀ ਪਾਤਰ 'ਮਾਂ' ਵੀ ਅਜਿਹਾ ਸੰਤਾਪ ਹੰਢਾਉਣ ਲਈ ਆਪਣੀ ਬਹੂ ਰਾਣੀ ਦੇ ਵੱਸ ਪੈ ਕੇ, ਉਸ ਦੇ ਹੱਥੋਂ ਮਜਬੂਰ ਹੋ ਗਈ ਹੈ ਅਤੇ ਅੰਤ ਘੁੱਟਣ ਤੇ ਹੀਣਤਾ ਨਾ ਸਹਾਰਦੀ ਹੋਈ ਪਿੰਡ ਵਾਪਸ ਜਾਣ ਦਾ ਫ਼ੈਸਲਾ ਕਰ ਲੈਂਦੀ ਹੈ। ਪੁੱਤਰ ਤੋਂ ਇੱਕ ਵਾਰੀ ਵੀ ਇਹ ਨਹੀਂ ਸਰਿਆ ਕਿ ਉਹ ਉਸ ਨੂੰ ਰੋਕ ਸਕੇ।

ਇਹ ਸੰਕੇਤਕ ਕਹਾਣੀ ਦਾ ਵਿਸ਼ਾ ਭਾਵੇਂ ਹੁਣ ਬਹੁਤ ਪਰਵਾਰਾਂ ਵਿਚ ਦੇਖਣ ਨੂੰ ਮਿਲ ਜਾਂਦਾ ਹੋ ਪਰ ਫਿਰ ਵੀ ਆਪਣੀ ਗੋਂਦ ਉਸਾਰੀ ਕਾਰਨ ਬਹੁਤ ਮਿਆਰੀ ਹੈ। ਮਾਪਿਆਂ ਨੂੰ ਆਪਣੀ ਸੋਚ ਤਬਦੀਲ ਕਰਨ ਲਈ ਸੁਚੇਤ ਤੇ ਸਾਵਧਾਨ ਕਰਦੀ ਹੈ ਕਿ ਉਹ ਆਪਣੀ ਬਾਕੀ ਉਮਰ ਕਿਸ ਤਰ੍ਹਾਂ ਸੁਤੰਤਰ ਰਹਿ ਕੇ ਅਮਨ ਅਮਾਨ ਨਾਲ ਗੁਜ਼ਾਰ ਸਕਣ।

ਕਮਲਾ ਘਟਾਔਰਾ,ਦਾ ਇਹ ਵਧੀਆਂ ਉੱਦਮ ਹੇ। ਮੇਰੇ ਵੱਲੋਂ ਵਧਾਈ ਪਹੁੰਚੇ।
-0-
ਸੁਰਜੀਤ ਸਿੰਘ ਭੁੱਲਰ-23-03-2017Surjit Singh Bhullarhttps://www.blogger.com/profile/12887186394149667072noreply@blogger.comtag:blogger.com,1999:blog-3930715264118678715.post-79772054876352869192017-03-23T08:26:10.804+11:002017-03-23T08:26:10.804+11:00ਕਹਾਣੀ ਬਹੁਤ ਹੀ ਭਾਵਕ ਕਰ ਗਈ। ਦਿਲ ਨੂੰ ਛੂਹ ਗਈ। ਮਾਂ ਪੁੱਤ...ਕਹਾਣੀ ਬਹੁਤ ਹੀ ਭਾਵਕ ਕਰ ਗਈ। ਦਿਲ ਨੂੰ ਛੂਹ ਗਈ। ਮਾਂ ਪੁੱਤ ਦਾ ਰਿਸ਼ਤਾ ਕਿਵੇਂ ਬਦਲ ਸਕਦੈ ? ਰਿਸ਼ਤਿਆਂ 'ਚ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੁੰਦੈ। ਜੇ ਸੰਤੁਲਨ ਵਿਗੜ ਜਾਵੇ ਤਾਂ ਜ਼ਿੰਦਗੀ ਔਖੀ ਹੋ ਜਾਂਦੀ ਹੈ। ਮਾਂ ਦਾ ਦੁੱਖੀ ਮਨ ਨਾਲ ਪਿੰਡ ਨੂੰ ਮੁੜਨਾ ਪੁੱਤਰ ਨੂੰ ਵੀ ਟੀਸ ਦੇ ਗਿਆ। ਉਸ ਨੇ ਚੁੱਪੀ ਧਾਰ ਤਾਂ ਲਈ ਪਰ ਇਹ ਚੁੱਪੀ ਉਸ ਨੂੰ ਜਿਉਣ ਨਹੀਂ ਦੇਵੇਗੀ।
ਸਾਂਝ ਪਾਉਣ ਲਈ ਸ਼ੁਕਰੀਆ ਕਮਲਾ ਜੀ।
ਸਫ਼ਰ ਸਾਂਝ https://www.blogger.com/profile/00175907955598447897noreply@blogger.com