tag:blogger.com,1999:blog-3930715264118678715.post1458711809587448468..comments2023-12-28T01:30:06.896+11:00Comments on ਸਫ਼ਰ ਸਾਂਝ : ਰੱਤ ਬਣੇ ਜ਼ਿੰਦਗੀ (ਸੇਦੋਕਾ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-56781666587213275662012-10-09T23:05:59.036+11:002012-10-09T23:05:59.036+11:00ਉਦਯ ਵੀਰ ਸਿੰਘ ਜੀ ਤੁਹਾਡੇ ਸਾਰੇ ਹਾਇਕੂ ਕਾਬਿਲ-ਏ-ਤਾਰੀਫ਼ ਹ...ਉਦਯ ਵੀਰ ਸਿੰਘ ਜੀ ਤੁਹਾਡੇ ਸਾਰੇ ਹਾਇਕੂ ਕਾਬਿਲ-ਏ-ਤਾਰੀਫ਼ ਹਨਕਮਲ ਸੇਖੋਂnoreply@blogger.comtag:blogger.com,1999:blog-3930715264118678715.post-32212725597850026602012-10-07T09:44:10.654+11:002012-10-07T09:44:10.654+11:00ਉਦਯ ਵੀਰ ਸਿੰਘ ਜੀ ਨੇ ਆਪਣੇ ਤਿੰਨ ਹਾਇਕੁਆਂ ਰਾਹੀਂ ਮਾਨਵ ਜੀ...ਉਦਯ ਵੀਰ ਸਿੰਘ ਜੀ ਨੇ ਆਪਣੇ ਤਿੰਨ ਹਾਇਕੁਆਂ ਰਾਹੀਂ ਮਾਨਵ ਜੀਵਨ ਨੂੰ ਬੜੇ ਸਰਲ ਤਰੀਕੇ ਨਾਲ਼ ਉਲੀਕਿਆ ਹੈ। ਤਿੰਨੋ ਹਾਇਕੁ ਅੱਡੋ-ਅੱਡ ਹੋ ਕੇ ਵੀ ਇਸ ਲੜੀ 'ਚ ਬੱਝੇ ਨਜ਼ਰ ਆਉਂਦੇ ਹਨ।
ਰਗਾਂ 'ਚ ਵਹਿੰਦਾ ਲਹੂ ਹੀ ਜ਼ਿੰਦਗੀ ਹੈ ਤੇ ਇਹ ਜ਼ਿੰਦਗੀ ਮਜ਼ਬੂਤ ਨੀਹਾਂ ਵਾਲ਼ੇ ਮਕਾਨ ਜੋ ਪਿਆਰ ਨਾਲ਼ ਘਰ ਬਣ ਜਾਂਦਾ ਹੈ ,ਵਿੱਚ ਗੁਜ਼ਰਦੀ ਹੈ ਤੇ ਏਸ ਜ਼ਿੰਦਗੀ ਨੂੰ ਸਕੂਨ ਨਾਲ਼ ਜਿਓਣ ਲਈ ਰੱਬ ਦੇ ਸਿਮਰਨ ਵੱਲ ਇਸ਼ਾਰਾ ਕਰਦੇ ਇਹ ਹਾਇਕੁ ਬਹੁਤ ਹੀ ਵਧੀਆ ਹਨ।

ਆਸ ਕਰਦੇ ਹਾਂ ਕਿ ਇਹ ਕਲਮ ਸਾਡੇ ਨਾਲ਼ ਏਸੇ ਤਰਾਂ ਜੁੜੀ ਰਹੇਗੀ।
ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-14948595646838249542012-10-06T21:04:15.797+10:002012-10-06T21:04:15.797+10:00ਉਦਯ ਵੀਰ ਸਿੰਘ ਜੀ,
ਹਾਇਕੁ-ਲੋਕ 'ਤੇ ਆਪ ਜੀ ਦਾ ਨਿੱਘਾ ...ਉਦਯ ਵੀਰ ਸਿੰਘ ਜੀ,
ਹਾਇਕੁ-ਲੋਕ 'ਤੇ ਆਪ ਜੀ ਦਾ ਨਿੱਘਾ ਸਵਾਗਤ ਹੈ। ਤਿੰਨੋ ਹਾਇਕੁ ਬਹੁਤ ਵਧੀਆ ਹਨ। ਸਭ ਤੋਂ ਵਧੀਆ ਲੱਗਾ.....
ਰਗਾਂ 'ਚ ਵਹੇ
ਰੱਤ ਬਣੇ ਜ਼ਿੰਦਗੀ
ਰਿਸੇ ਤਾਂ ਫੱਟ

ਬਹੁਤ ਵਧਾਈ !ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-80519604895182219982012-10-06T09:28:57.766+10:002012-10-06T09:28:57.766+10:00ਉਦਯ ਵੀਰ ਸਿੰਘ ਜੀ ਹੋਰਾਂ ਬਹੁਤ ਖੂਬਸੂਰਤ ਅਤੇ ਡੁੰਘਾਈ ਭਰੇ ...ਉਦਯ ਵੀਰ ਸਿੰਘ ਜੀ ਹੋਰਾਂ ਬਹੁਤ ਖੂਬਸੂਰਤ ਅਤੇ ਡੁੰਘਾਈ ਭਰੇ ਹਾਇਕੁ ਪੇਸ਼ ਕੀਤੇ ਹਨ। ਆਪ ਨੂੰ ਵਧਾਈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਆਪ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੋਣਗੇ।Anonymoushttps://www.blogger.com/profile/04949641481641783427noreply@blogger.com