tag:blogger.com,1999:blog-3930715264118678715.post1548583717424376279..comments2023-12-28T01:30:06.896+11:00Comments on ਸਫ਼ਰ ਸਾਂਝ : ਸੋਚ ਆਪੋ ਆਪਣੀ (ਮਿੰਨੀ ਕਹਾਣੀ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger6125tag:blogger.com,1999:blog-3930715264118678715.post-13240728637663876382016-11-29T02:39:14.636+11:002016-11-29T02:39:14.636+11:00बेबी बच्चों के चित्र ने तो लघु कथा को बहुत आकर्षक ...बेबी बच्चों के चित्र ने तो लघु कथा को बहुत आकर्षक बना दिया ।वाह क्या बात है कितने कलात्मक तरीके से रचना प्रस्तुत करती हो ।शुभकामनायें और बधाई
Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-68249008306766441072016-11-29T02:31:41.609+11:002016-11-29T02:31:41.609+11:00बेटी बेटे में फर्क यह कहानी भले १७ , १८ साल पुरानी...बेटी बेटे में फर्क यह कहानी भले १७ , १८ साल पुरानी है ।न तो इन में सब जगह समाज की सोच बदली ना ही हस्पतालों की लापरवाही । लेखक जब समाज का सच सामने लाता है तब भी किसी के सिर जूँ नहीं रेंगती । उल्टा रुग्न मानसिकता वाले लड़की को बराबर के हक देने के पक्ष में ही नहीं हैं ।होते तो राह गली चलते सड़को पर उनको तंग न किया जाता । बेटे को प्रथमिकता देने वालों के ही लाड प्यार का रिजल्ट है जो लड़की को इन्सान न समझ वस्तु समझा जाता है सुसराल में गई को ।...... मन में बहुत अक्रोश जागा था ।टिप्पणी आज कर रही हूँ ।
बहुत बढ़िया ढ़ग नाल लिखी लघु कथा है हरदीप जी ।पहले भी मिन्नी पंजाब में पढ़ी थी मैंने। Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-5752377359815062332016-11-28T06:57:00.506+11:002016-11-28T06:57:00.506+11:00ਬਹੁਤ ਹੀ ਖੂਬਸੂਰਤੀ ਨਾਲ ਮਿੰਨੀ ਕਹਾਣੀ ਦਾ ਵਿਸ਼ਲੇਸ਼ਣ ਕਰ ਆਪਣ...ਬਹੁਤ ਹੀ ਖੂਬਸੂਰਤੀ ਨਾਲ ਮਿੰਨੀ ਕਹਾਣੀ ਦਾ ਵਿਸ਼ਲੇਸ਼ਣ ਕਰ ਆਪਣੇ ਵਿਚਾਰ ਸਾਂਝੇ ਕਰਨ ਲਈ ਸ਼ੁਕਰੀਆ ਭੁੱਲਰ ਅੰਕਲ ਜੀਓ। ਅਜਿਹੀਆਂ ਕਹਾਣੀਆਂ ਸਾਡੇ ਆਲੇ ਦੁਆਲੇ ਨਿੱਤ ਵਾਪਰਦੀਆਂ ਨੇ। ਇਹ ਘਟਨਾ ਅੱਜ ਤੋਂ ਲਗਭੱਗ 17-18 ਸਾਲ ਪਹਿਲਾਂ ਵਾਪਰੀ ਸੀ ਜੋ ਮਨ ਦੇ ਕਿਸੇ ਕੋਨੇ 'ਚ ਅਜੇ ਵੀ ਇਉਂ ਬੈਠੀ ਹੈ ਜਿਵੇਂ ਕੱਲ ਵਾਪਰੀ ਹੋਵੇ।
ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-34755115953666709892016-11-28T04:52:58.709+11:002016-11-28T04:52:58.709+11:00ਇਸ ਸੱਚੀ ਘਟਨਾ ਨੂੰ,ਜਿਸ ਪ੍ਰਭਾਵੀ ਤਰੀਕੇ ਨਾਲ ਕਲਮ ਬੱਧ ਕੀਤ...ਇਸ ਸੱਚੀ ਘਟਨਾ ਨੂੰ,ਜਿਸ ਪ੍ਰਭਾਵੀ ਤਰੀਕੇ ਨਾਲ ਕਲਮ ਬੱਧ ਕੀਤਾ ਹੇ,ਉਸ ਨੂੰ ਪੜ੍ਹ ਕੇ ਸੰਵੇਦਨਸ਼ੀਲ ਪਾਠਕਾਂ ਦੇ ਮਨਾਂ ਵਿਚ ਕਈ ਸਵਾਲ ਉੱਠ ਸਕਦੇ ਹਨ,ਜਿਨ੍ਹਾਂ ਦਾ ਸਹੀ ਜਵਾਬ ਸ਼ਾਇਦ ਅਜੇ ਮਿਲਣਾ ਮੁਸ਼ਕਲ ਹੋਵੇ,ਜਿਵੇਂ:

- ਹਸਪਤਾਲਾਂ ਦੇ ਕਈ ਵਿਭਾਗਾਂ ਵਿਚ ਲਾਪਰਵਾਹ ਨਾਲ ਕੰਮ ਕਰਨ ਦੇ ਤਰੀਕੇ। ਕਿਸੇ ਗ਼ਲਤੀ ਦਾ ਪਤਾ ਲੱਗਣ ਤੇ ਵੀ ਸੰਬੰਧਿਤ ਜ਼ਿੰਮੇਵਾਰ ਦੋਸ਼ੀ ਕਰਮਚਾਰੀ ਤੇ ਉਚਿੱਤ ਕਾਰਵਾਈ 'ਚ ਢਿੱਲ ਮੱਠ ਜਾਂ ਅੱਖਾਂ ਦੀ ਪੋਚਾ-ਪੋਚੀ ਕਰ ਕਰਾ ਕੇ, ਅੰਤ ਨੂੰ ਚੇਤਾਵਨੀ ਦੇ ਕੇ ਕੇਸ ਦੀ ਸਮਾਪਤੀ।

- ਲੜਕੀ ਦੇ ਹੱਕ ਵਿਚ ਵਿਆਪਕ ਪ੍ਰਚਾਰ ਦੇ ਬਾਵਜੂਦ ਬਹੁਤੇ ਲੋਕ ਹਾਲੇ ਵੀ ਇਸ ਦੇ ਹੱਕੀ ਮਹੱਤਤਾ ਨੂੰ ਦਿਲੋਂ ਪੂਰੀ ਤਰ੍ਹਾਂ ਅਸਵੀਕਾਰ ਦੇ ਹਨ। ਇਹ ਨਿਰਾਧਾਰ ਸਮਝ ਬਦਲਣ ਲਈ ਅਜੇ ਬਹੁਤ ਸਮਾਂ ਲੱਗੇਗਾ।

ਮੇਰੇ ਵਿਚਾਰ ਅਨੁਸਾਰ, ਸਾਡੇ ਭਾਈਚਾਰੇ ਵਿਚ ਜੋ ਕੁੱਝ ਇਸ ਵਿਸ਼ੇ ਸੰਬੰਧਿਤ ਵਾਪਰ ਰਿਹਾ ਹੈ,ਇਹ ਵਾਰਤਾ ਉਸ ਦਿਸ਼ਾ ਵਲ ਬਹੁਤ ਹੀ ਸ਼ਕਤੀਸ਼ਾਲੀ ਸਹੀ ਸੇਧ ਦੇਣ ਅਤੇ ਮਨ ਪ੍ਰਵਿਰਤੀ ਵਾਲੀ ਹੈ,ਜਿਸ ਲਈ ਡਾ;ਹਰਦੀਪ ਸੰਧੂ ਵਧਾਈ ਦੇ ਪਾਤਰ ਹਨ।
-੦-
-ਸੁਰਜੀਤ ਸਿੰਘ ਭੁੱਲਰ-27-11-2016
Surjit Singh Bhullarhttps://www.blogger.com/profile/12887186394149667072noreply@blogger.comtag:blogger.com,1999:blog-3930715264118678715.post-57599322404198536052016-11-26T22:07:23.279+11:002016-11-26T22:07:23.279+11:00ਹੁੰਗਾਰਾ ਭਰਨ ਲਈ ਸ਼ੁਕਰੀਆ ਭੈਣ ਜੀ। ਇਹ ਮਿੰਨੀ ਕਹਾਣੀ ਸੱਚੀ...ਹੁੰਗਾਰਾ ਭਰਨ ਲਈ ਸ਼ੁਕਰੀਆ ਭੈਣ ਜੀ। ਇਹ ਮਿੰਨੀ ਕਹਾਣੀ ਸੱਚੀ ਘਟਨਾ 'ਤੇ ਅਧਾਰਿਤ ਹੈ। ਜੋ ਜੋ ਘਟਿਤ ਹੋਇਆ ਬੱਸ ਇੰਨ ਬਿੰਨ ਬਿਆਨ ਦਿੱਤਾ।ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-75134075802189394582016-11-26T20:09:44.409+11:002016-11-26T20:09:44.409+11:00ਹਾਲੇ ਵੀ ਜਗ ਜਨਨੀ ਦੀ ਹੋਂਦ ਤੋਂ ਅਨਜਾਣ ਲੋਕ ਦੀ ਸੌੜੀ ਸੋਚ ...ਹਾਲੇ ਵੀ ਜਗ ਜਨਨੀ ਦੀ ਹੋਂਦ ਤੋਂ ਅਨਜਾਣ ਲੋਕ ਦੀ ਸੌੜੀ ਸੋਚ ਦਾ ਇਜਹਾਰ ਕਰਦੀ ਵਾਰਤਾ , ਦੂਜੇ ਪਾਸੇ ਦੀ ਮਮਤਾ ਦੀ ਫਿਕਰ ਚਾਹੇ ਧੀ ਹੋਵੇ ਜਾਂ ਪੁੱਤ .....
ਮਮਤਾ ਦੀ ਤੜਪ ਬਰਾਬਰ ਹੁੰਦੀ ਹੈ ।
ਬਹੁਤ ਸੋਹਣੀ ਵਾਰਤਾ ਭੈਣ ਜੀ , ਹਸਪਤਾਲਾਂ ਦੀ ਸਾਂਭ ਸੰਭਾਲ ਤੇ ਸਵਾਲੀਆ ਚਿੰਨ, ,,Jagroop Kaurnoreply@blogger.com