tag:blogger.com,1999:blog-3930715264118678715.post1876926184524727870..comments2023-12-28T01:30:06.896+11:00Comments on ਸਫ਼ਰ ਸਾਂਝ : ਪੰਜਾਬੀ ਹਾਇਕੁ ਸਬੰਧੀ ਜਾਣਕਾਰੀ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger5125tag:blogger.com,1999:blog-3930715264118678715.post-13248610595076311052013-10-08T01:46:10.596+11:002013-10-08T01:46:10.596+11:00ਬਹੁਤ ਹੀ ਸਤਿਕਾਰਯੋਗ ਡਾ. ਸੰਧੂ ਜੀਓ
ਨਮਸਕਾਰ।
ਹਾਇਕੁ ਬਾਰ...ਬਹੁਤ ਹੀ ਸਤਿਕਾਰਯੋਗ ਡਾ. ਸੰਧੂ ਜੀਓ

ਨਮਸਕਾਰ।

ਹਾਇਕੁ ਬਾਰੇ ਜਾਣਕਾਰੀ ਭਰਪੂਰ 'ਖੋਜ ਨਿਬੰਧ' ਪੜ ਕੇ ਮਨ ਬਹੁਤ ਖੁਸ਼ ਹੋਇਆ। ਮੈਂ ਆਪ ਜੀ ਤੋਂ ਅਜਿਹੇ ਹੀ ਲੇਖਾਂ ਦੀ ਮੰਗ ਕੀਤੀ ਸੀ- ਸੋ ਇਸ ਲਈ ਸ਼ੁਕਰੀਆਂ।
ਮੈਂ ਆਪਣੇ ਨਵੇਂ ਮਿੰਨੀ ਕਹਾਣੀ ਸੰਗ੍ਰਹਿ "ਰਿਸ਼ਤਿਆਂ ਦੀ ਨੀਂਹ" ਦੀ ਤਿਆਰੀ ਵਿੱਚ ਲੱਗਾ ਹੋਇਆ ਸਾਂ, ਇਸ ਨੂੰ ਮਿੰਨੀ ਦੇ ਅੰਤਰਰਾਜੀ ਸਮਾਗਮ ਵਿੱਚ 19 ਅਕਤੂਬਰ ਨੂੰ ਰੀਲਿਜ਼ ਕਰਨਾ ਹੈ ਸੋ ਨਵੇਂ ਹਾਇਕੁ ਨਹੀਂ ਭੇਜ ਸਕਿਆ..ਜਲਦ ਹੀ 'ਹਾਇਕੁ ਲੋਕ' ਤੇ ਹਾਜ਼ਿਰ ਹੋਵਾਗਾ ਜੀ।

ਧੰਨਵਾਦ ਸਾਹਿਤ

ਜਗਦੀਸ਼ ਰਾਏ ਕੁਲਰੀਆਂਜਗਦੀਸ਼ ਰਾਏ ਕੁਲਰੀਆਂhttps://www.blogger.com/profile/04064282336007637189noreply@blogger.comtag:blogger.com,1999:blog-3930715264118678715.post-81926656815989195112013-10-07T20:09:21.382+11:002013-10-07T20:09:21.382+11:00हाइकु के बारे में गम्भीर शास्त्रीय लेख , जिसे हर ह...हाइकु के बारे में गम्भीर शास्त्रीय लेख , जिसे हर हाइकु प्रेमी को ज़रूर पढ़ना चाहिए । आने वाले समय में इस लेख का महत्त्व ज़रूर स्वीकार किया जाएगा । हार्दिक शुभकामनाएँ !सहज साहित्यhttps://www.blogger.com/profile/09750848593343499254noreply@blogger.comtag:blogger.com,1999:blog-3930715264118678715.post-25155755651190979932013-10-04T23:23:47.579+10:002013-10-04T23:23:47.579+10:00 ਡਾ: ਹਰਦੀਪ--ਜਾਪਾਨੀ ਹਾਇਕੁ ਬਾਰੇ ਖੋਜ ਭਰਿਆ ਲੇਖ ਸ਼ਿ... ਡਾ: ਹਰਦੀਪ--ਜਾਪਾਨੀ ਹਾਇਕੁ ਬਾਰੇ ਖੋਜ ਭਰਿਆ ਲੇਖ ਸ਼ਿਲਾਘਾ ਯੋਗ ਹੈ । ਇਸ ਦੇ ਪੰਜਾਬੀ ਭਾਸ਼ਾ ਵਿਚ ਆਓਣ ਬਾਰੇ ਵਿਸਤਾਰ ਪੂਰਵਿਕ ਖੋਜ ਦੁਧ ਵਿਚੋਂ ਮੱਖਣ ਕਢਣ ਦੇ ਬਰਾਬਰ ਹੈ ।ਇਹ ਕੰਮ ਇਕ ਸੁਚੱਜਾ ਖੋਜਕਾਰ ਹੀ ਕਰ ਸਦਾ ਹੈ । ਤੁਹਾਨੂੰ ਇਸ ਦੀ ਬਹੁਤ ਬਹੁਤ ਵਧਾਈ ਹੋਵੇ । mahkaanhttps://www.blogger.com/profile/16731837117583892425noreply@blogger.comtag:blogger.com,1999:blog-3930715264118678715.post-80959471510030336662013-10-04T12:45:10.468+10:002013-10-04T12:45:10.468+10:00ਹਾਇਕੁ ਬਾਰੇ ਜਾਣਕਾਰੀ ਪਰ੍ਭੂਰ ਲੇਖ ਲਿਖਣ ਲਈ ਪ੍ਰਸੰਸਾ ਅ...ਹਾਇਕੁ ਬਾਰੇ ਜਾਣਕਾਰੀ ਪਰ੍ਭੂਰ ਲੇਖ ਲਿਖਣ ਲਈ ਪ੍ਰਸੰਸਾ ਅਤੇ ਧੰਨਵਾਦ ਦੇ ਹਕਦਾਰ ਹੋ ।DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-36812734601093467252013-10-04T07:56:05.037+10:002013-10-04T07:56:05.037+10:00ਪੰਜਾਬੀ ਹਾਇਕੁ ਬਾਰੇ ਬਹੁਤ ਹੀ ਜਾਣਕਾਰੀ ਵਾਲ਼ਾ ਲੇਖ ਹੈ। ਪੜ...ਪੰਜਾਬੀ ਹਾਇਕੁ ਬਾਰੇ ਬਹੁਤ ਹੀ ਜਾਣਕਾਰੀ ਵਾਲ਼ਾ ਲੇਖ ਹੈ। ਪੜ੍ਹ ਕੇ ਬਹੁਤ ਚੰਗਾ ਲੱਗਾ। ਬਹੁਤ ਮਿਹਨਤ ਨਾਲ਼ ਲਿਖਿਆ ਹੈ ਭੈਣ ਜੀ ਨੇ। ਮੇਰੇ ਕੁਝ ਹਾਇਕੁ ਵੀ ਇਸ ਲੇਖ ਦਾ ਹਿੱਸਾ ਬਣੇ ਤੇ ਮੈਨੂੰ ਹੋਰ ਲਿਖਣ ਦੀ ਖੁਸ਼ੀ ਦੇ ਗਏ। ਹਾਇਕੁ-ਲੋਕ ਪਰਿਵਾਰ ਇਸ ਵਧੀਆ ਕੰਮ ਲਈ ਵਧਾਈ ਦਾ ਪਾਤਰ ਹੈ।ਵਰਿੰਦਰਜੀਤhttps://www.blogger.com/profile/08467920692345313125noreply@blogger.com