tag:blogger.com,1999:blog-3930715264118678715.post2216776545842044565..comments2023-12-28T01:30:06.896+11:00Comments on ਸਫ਼ਰ ਸਾਂਝ : ਮਜ਼ਦੂਰ ਦਿਵਸ 'ਤੇ ਵਿਸ਼ੇਸ਼ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger2125tag:blogger.com,1999:blog-3930715264118678715.post-74173553009664062652013-05-04T08:27:28.179+10:002013-05-04T08:27:28.179+10:00ਮਜ਼ਦੂਰ ਦਿਵਸ 'ਤੇ ਲਿਖੇ ਸਾਰੇ ਹਾਇਕੁ ਵਧੀਆ ਲੱਗੇ। ਇੱਕ...ਮਜ਼ਦੂਰ ਦਿਵਸ 'ਤੇ ਲਿਖੇ ਸਾਰੇ ਹਾਇਕੁ ਵਧੀਆ ਲੱਗੇ। ਇੱਕ ਕਿਰਤੀ ਕਾਮੇ ਦੀ ਤਸਵੀਰ ਦਿਖਾਈ ਦੇ ਰਹੀ ਹੈ।ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-25170900502549020582013-05-04T04:27:18.088+10:002013-05-04T04:27:18.088+10:00ਹਰਦੀਪ...ਮਜ਼ਦੂਰ ਦਿਵਸ ਤੇ ਲਿਖੇ ਹਾਇਕੁ ਬਹੁਤ ਅਰਥ ਭਰਪੂਰ ਹ...ਹਰਦੀਪ...ਮਜ਼ਦੂਰ ਦਿਵਸ ਤੇ ਲਿਖੇ ਹਾਇਕੁ ਬਹੁਤ ਅਰਥ ਭਰਪੂਰ ਹਨ।ਕਿਆ ਬਾਤ ਹੈ।
ਏਸੇ ਸਿਲਸਲੇ ਵਿਚ ਕੁਝ ਹਾਇਕੁ ਪੇਸ਼ ਹਨ ।
(1)
ਜ਼ਖਮੀ ਹੱਥ
ਕੁਟਣ ਰੋੜੇ ਰੋੜੀ
ਤਿਖੜ ਧੁਪੇ
(2)
ਨਿਕੀ ਕੀੜੀਆਂ
ਕਰਨ ਮਜ਼ਦੂਰੀ
ਦਿਨ ਤੇ ਰਾਤ
(3)
ਗੋਹੇ ਦਾ ਕੀੜਾ
ਉਹ ਵੀ ਮਜ਼ਦੂਰ
ਸਵਾਰੇ ਵਾਯੂ
(4)
ਇਸ ਜ਼ਮੀਂ ਤੇ
ਸਾਰੇ ਜੀ ਅਪਨੀ ਥਾਂ
ਹੈਂ ਮਜ਼ਦੂਰ
(5)
ਸਭੇ ਮਿਲਕੇ
ਕਿਰਤ ਕਰੋ ਤਾਂ ਜੋ
ਸੁਰਗ ਲਗੇ

ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ)mahkaanhttps://www.blogger.com/profile/16731837117583892425noreply@blogger.com