tag:blogger.com,1999:blog-3930715264118678715.post223386684594296208..comments2023-12-28T01:30:06.896+11:00Comments on ਸਫ਼ਰ ਸਾਂਝ : ਰਿਸ਼ਤੇ ਮਾਨਵਤਾ ਦੇਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger1125tag:blogger.com,1999:blog-3930715264118678715.post-18105500774263608702017-07-13T07:00:41.438+10:002017-07-13T07:00:41.438+10:00ਦਿਲ ਨੂੰ ਟੁੰਬਣ ਵਾਲੀ ਰਚਨਾ। ਇਨਸਾਨ ਦੇ ਰੂਪ 'ਚ ਕੋਈ ਫ...ਦਿਲ ਨੂੰ ਟੁੰਬਣ ਵਾਲੀ ਰਚਨਾ। ਇਨਸਾਨ ਦੇ ਰੂਪ 'ਚ ਕੋਈ ਫਰਿਸ਼ਤਾ ਬਣ ਜਦੋਂ ਮਾਨਵਤਾ ਦੀ ਪ੍ਰਵਾਹ ਕਰਦਾ ਹੈ <br /> ਤਾਂ ਆਪ ਮੁਹਾਰੇ ਮਨ ਉਸ ਦੀ ਵਾਹ ਵਾਹ ਕਰ ਉੱਠਦੈ। ਮਾਨਵਤਾ ਦੇ ਅਜਿਹੇ ਰਿਸ਼ਤਿਆਂ ਦੀ ਹੀ ਅੱਜ ਸਾਨੂੰ ਲੋੜ ਹੈ ਜਿਹੜੇ ਆਪਣੀ ਮੁਸਕਾਨ ਨਾਲ ਦੂਜਿਆਂ ਦੇ ਦੁੱਖ ਹਰ ਲੈਂਦੇ ਹੋਣ। ਬਹੁਤ ਹੀ ਸੋਹਣੇ ਅੰਦਾਜ਼ 'ਚ ਕਮਲਾ ਜੀ ਨੇ ਇੱਕ ਸੁੱਚੀ ਰੂਹ ਨੂੰ ਕਲਮਵੱਧ ਕੀਤਾ ਹੈ। ਸਾਂਝ ਪਾਉਣ ਲਈ ਸ਼ੁਕਰੀਆ ਕਮਲਾ ਜੀ। ਸਫ਼ਰ ਸਾਂਝ https://www.blogger.com/profile/00175907955598447897noreply@blogger.com