tag:blogger.com,1999:blog-3930715264118678715.post2430526659352408799..comments2023-12-28T01:30:06.896+11:00Comments on ਸਫ਼ਰ ਸਾਂਝ : ਚੁੱਪੀ ਤੋੜ ਦਿਓਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger3125tag:blogger.com,1999:blog-3930715264118678715.post-14915280548478830682017-07-11T07:46:58.921+10:002017-07-11T07:46:58.921+10:00ਚੁੱਪੀ ਤੋੜ ਦਿੳ
ਅਚਾਨਕ ਕਿਸੀ ਕੇ ਦਵਾਰਾ ਮਨ ਮੇ ਬਸ ਗਏ ਕੀ ਯ...ਚੁੱਪੀ ਤੋੜ ਦਿੳ
ਅਚਾਨਕ ਕਿਸੀ ਕੇ ਦਵਾਰਾ ਮਨ ਮੇ ਬਸ ਗਏ ਕੀ ਯਾਦ ਕਵੀ ਮਨ ਕੋ ਬੇਚੈਨ ਕਰ ਰਹੀ ਹੈ ।ਕਵੀ ਅਪਨੇ ਉਸ ਪਿਆਰੇ ਨੂੰ ਬਾਰ ਬਾਰ ਪੁਕਾਰ ਕਰ ਕਹ ਰਹਾ ਹੈ , ਸੱਜਣ ਜੀ ਅਪਨੀ ਚੁੱਪੀ ਤੋੜ ਦਿੳ । ਅਬ ਵਰਦਾਸਤ ਨਹੀ ਹੋਤਾ । ਆਤਮਿਕ ਪਿਆਰ ਦੀ ਅਪਨੇ ਪਿਆਰੇ ਨਾਲ ਏਹ ਗੁਫਤਗੂਹ ਸਂਸਾਰਿਕ ਪਿਆਰ ਤੋਂ ਵਖਰੀ ਹੈ ।
ਕਵੀ ਦੇ ਮਨ ਨਾਲ ਪਾਠਕ ਭੀ ਮਹਸੂਸ ਕਰਤਾ ਹੈ ,ਕਿਉਂ ਪਰੇਸ਼ਾਨ ਕਰ ਰਹੇ ਹੋ ।
ਚੁੱਪੀ ਧਾਰ ਕਰ ? ਇਸ ਤਰਹ ਦਿਆ ਕਸਟ ਵਰਦਾਸਤ ਨਹੀ ਹੋਤਾ ਕੁਛ ਤੋ ਬੋਲੋ ।
ਪਰੇਮੀ ਕੀ ਸੱਚੀ ਤੜਪ ਕਾ ਨਮੂਨਾ ਹੈ ਕਵਿਤਾ ਭੱਲੜ ਜੀ ।

Kamla GhataauraKamla Ghataurahttp://kamlagau.comnoreply@blogger.comtag:blogger.com,1999:blog-3930715264118678715.post-66462475268992519622017-07-05T12:24:46.915+10:002017-07-05T12:24:46.915+10:00ਚੁੱਪ ਦੇ ਪਾਣੀ ਖਾਰੇ ਵੀ ਹੁੰਦੇ ਨੇ ਅਤੇ ਮਿੱਠੇ ਵੀ ।
ਕਈਂ ...ਚੁੱਪ ਦੇ ਪਾਣੀ ਖਾਰੇ ਵੀ ਹੁੰਦੇ ਨੇ ਅਤੇ ਮਿੱਠੇ ਵੀ ।
ਕਈਂ ਵਾਰੀ ਚੁੱਪ ਸੁਖ ਦੇਂਦੀ ਹੀ ਕਦੀ ਕਦੀ ਕਿਸੇ ਪਿਆਰੇ ਦੀ ਚੁੱਪ ਕਲੇਜੇ ਸੂਲਾਂ ਗਡ਼ਦੀ ਹੈ ।
ਤੁਹਾਡੇ ਲਈ ਪਿਆਰੇ ਦੀ ਚੁੱਪ ਸੂਲਾਂ ਦੇ ਸੇਜ ਬਣ ਕੇ ਕਵਿਤਾ ਰੂਪ ਵਿਚ ਆਈ ।DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-40217613065398041402017-07-04T12:42:23.948+10:002017-07-04T12:42:23.948+10:00ਕਿਸੇ ਅਣਜਾਣ ਨੇ ਦੁੱਖਦੀ ਰਗ ਹੱਥ ਧਰ ਦਿਲ ਨੂੰ ਟੀਸ ਪਹੁੰਚਾਈ...ਕਿਸੇ ਅਣਜਾਣ ਨੇ ਦੁੱਖਦੀ ਰਗ ਹੱਥ ਧਰ ਦਿਲ ਨੂੰ ਟੀਸ ਪਹੁੰਚਾਈ ਹੈ।
ਉਸ ਨੂੰ ਨਹੀਂ ਪਤਾ ਸੀ ਕਿ ਮਿਲਣੀ ਦੀ ਖੁਸ਼ਬੂ ਦੀ ਟਹਿਕ ਤਾਂ ਰੂਹਾਂ ਦੇ ਧੁਰ ਅੰਦਰ ਸਮਾਈ ਹੈ। ਖੁਸ਼ਬੂ ਨੂੰ ਕੋਈ ਫ਼ੁੱਲ ਨਾਲੋਂ ਕਿਵੇਂ ਜੁਦਾ ਕਰ ਸਕਦੈ।
ਯਾਦਾਂ ਤੇ ਸੁਪਨਿਆਂ ਨੂੰ ਖੋਲ੍ਹਣ ਵਾਲਾ ਚਾਹੇ ਉਹ ਇੱਕਲਾ ਹੈ ਪਰ ਕੌਣ ਜਾਣਦੈ ਇਸ ਮਿਲਣੀ ਦੇ ਮੱਧ ਅੰਤਰ 'ਚ ਕਦੋਂ ਅਲੌਕਿਕਤਾ ਵਰਤ ਜਾਵੇ ਤੇ ਉਸ ਦੀ ਉਮਰਾਂ ਲੰਮੀ ਚੁੱਪ ਟੁੱਟ ਜਾਵੇ। ਸਫ਼ਰ ਸਾਂਝ https://www.blogger.com/profile/00175907955598447897noreply@blogger.com