tag:blogger.com,1999:blog-3930715264118678715.post2693399937946008066..comments2023-12-28T01:30:06.896+11:00Comments on ਸਫ਼ਰ ਸਾਂਝ : ਉਹ ਕੁੜੀ ਤੇ ਮੈਂ .....ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger2125tag:blogger.com,1999:blog-3930715264118678715.post-75006129854293252512017-08-22T20:13:35.608+10:002017-08-22T20:13:35.608+10:00ਕਵਿਤਾ, ਦਿਲ ਨੂੰ ਛੂਹ ਗਈ, ਬਹੁਤ ਹੀ ਸੁੰਦਰ ਰਚਨਾ .ਕਵਿਤਾ, ਦਿਲ ਨੂੰ ਛੂਹ ਗਈ, ਬਹੁਤ ਹੀ ਸੁੰਦਰ ਰਚਨਾ .gurmail bhamrahttps://www.blogger.com/profile/11746779193364472918noreply@blogger.comtag:blogger.com,1999:blog-3930715264118678715.post-12093644681597467982017-07-29T10:36:28.837+10:002017-07-29T10:36:28.837+10:00ਅਮਰੀਕ ਭਾਜੀ ਕਮਾਲ ਦੀ ਕਵਿਤਾ ਲਿਖੀ ਹੈ। ਇੱਕੋ ਸਾਹੇ ਪੜ੍ਹ ਗ...ਅਮਰੀਕ ਭਾਜੀ ਕਮਾਲ ਦੀ ਕਵਿਤਾ ਲਿਖੀ ਹੈ। ਇੱਕੋ ਸਾਹੇ ਪੜ੍ਹ ਗਈ ਤੇ ਕਈ ਵਾਰ ਪੜ੍ਹੀ। ਹਰ ਵਾਰ ਇਹ ਨਵੇਂ ਅਰਥਾਂ ਨਾਲ ਰੂਪਮਾਨ ਹੁੰਦੀ ਗਈ। ਕਮਾਲ ਦੀ ਸੋਚ ਉਡਾਰੀ। ਧੰਨ ਹੈ ਉਹ ਮਾਂ ਜਿਸ ਨੇ ਅਜਿਹੀ ਸੋਚ ਨੂੰ ਖੰਭ ਲਾਏ ਤੇ ਉਸ ਦੇ ਖਿਆਲਾਂ ਨੇ ਖੁੱਲ੍ਹੇ ਅੰਬਰਾਂ ਨੂੰ ਭਾਗ ਲਾਏ।
ਇਹ ਤਾਂ ਸੰਵੇਦਨਸ਼ੀਲਤਾ ਦੀ ਸ਼ਿਖਰ ਹੈ ਜਦੋਂ ਆਪ ਲਿਖਦੇ ਹੋ -
ਉਹ ਕੁੜੀ ਮੈਥੋਂ ਵਿਦਾ ਨਾ ਹੋਵੇ,
ਓਸ ਕੁੜੀ ਦੀ ਉਮਰ ਬੜੀ ਹੈ।
ਉਹ ਕੁੜੀ ਮਮਤਾ ਦੀ ਮੂਰਤ
ਆਦਿ ਜੁਗਾਦੋਂ ਨਾਲ ਖੜ੍ਹੀ ਹੈ।ਸਫ਼ਰ ਸਾਂਝ https://www.blogger.com/profile/00175907955598447897noreply@blogger.com