tag:blogger.com,1999:blog-3930715264118678715.post2901153509263793796..comments2023-12-28T01:30:06.896+11:00Comments on ਸਫ਼ਰ ਸਾਂਝ : ਪੰਜ ਤੱਤਾਂ ਦੀ ਮਿੱਸਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger9125tag:blogger.com,1999:blog-3930715264118678715.post-12565294450427415982017-03-17T20:55:47.136+11:002017-03-17T20:55:47.136+11:00'ਪੰਜ ਤੱਤਾਂ ਦੀ ਮਿਸ' ਔਰਤ ਦੀ ਅੰਦਰਲੀ ਅਤੇ ਬਾਹਰ...'ਪੰਜ ਤੱਤਾਂ ਦੀ ਮਿਸ' ਔਰਤ ਦੀ ਅੰਦਰਲੀ ਅਤੇ ਬਾਹਰਲੀ ਖੂਬਸੂਰਤੀ ਦੀ ਤਰਜਮਾਨੀ ਕਰਦੀ ਛੋਟੀ ਕਵਿਤਾ ਵੱਡੇ ਅਰਥ ਰੱਖਦੀ ਹੈ।
devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-19467044299279495602017-03-14T15:31:12.138+11:002017-03-14T15:31:12.138+11:00बेहद खूबसूरत कविता बेहद खूबसूरत कविता सहज साहित्यhttps://www.blogger.com/profile/09750848593343499254noreply@blogger.comtag:blogger.com,1999:blog-3930715264118678715.post-74610623766904050302017-03-09T21:52:16.234+11:002017-03-09T21:52:16.234+11:00ਲਗਦਾ ਕੋੲੀ ਧਾਂਤ ਵਰਤਣ ਵਿੱਚ ਕਜੂੰਸੀ ਨਹੀਂ ਕੀਤੀ
ਓਸ ਬਣਾੳੁ...ਲਗਦਾ ਕੋੲੀ ਧਾਂਤ ਵਰਤਣ ਵਿੱਚ ਕਜੂੰਸੀ ਨਹੀਂ ਕੀਤੀ
ਓਸ ਬਣਾੳੁਣ ਵਾਲ਼ੇ ਨੇ, ਪੰਜਾਂ ਤੱਤਾਂ ਨਾਲ਼ ਬਣਾੲੀ
ਸੁਹਿਰਦ ਸੋਚ ਨੂੰ ਸਲਾਮ।Majorsingh Chhinahttps://www.facebook.com/majorsingh.chhina?fref=ufinoreply@blogger.comtag:blogger.com,1999:blog-3930715264118678715.post-13680900426369351912017-03-09T21:44:12.660+11:002017-03-09T21:44:12.660+11:00ਸਲਾਮ ਭੈਣ ਜੀ , ਸ਼ਬਦਾਂ ਦਾ ਸੁਮੇਲ ਬਹੁਤ ਸੋਹਣਾ..ਸਲਾਮ ਭੈਣ ਜੀ , ਸ਼ਬਦਾਂ ਦਾ ਸੁਮੇਲ ਬਹੁਤ ਸੋਹਣਾ..Jagroop Kaur Khalsahttp://jaska.comnoreply@blogger.comtag:blogger.com,1999:blog-3930715264118678715.post-6266926640547650192017-03-09T16:05:45.512+11:002017-03-09T16:05:45.512+11:00Yashvir Singh Duggal
Yashvir Singh Duggal Bhullar ...
Yashvir Singh Duggal
Yashvir Singh Duggal Bhullar Sahib's comments are so true in the modern times . Why it is so ? ਮਰਦ ਦੇ ਸੀਨੇ 'ਚ ਕਿਉਂ ਸਤਿਕਾਰ ਦੀ ਥਾਂ ਸਨਾਤਨੀ ਸੰਗਰਾਮ ਸੁਲਗਦਾ ਰਹਿੰਦਾ?aj da mard ik pase Gurbani ucharan karda hae " Jis Jamey Rajan" ate duje pase aurat no koi izzat nahin bakshda - ih panj tatav di sundar Miss di kadar karo jiYashvir Singh Duggalhttps://www.facebook.com/yashvirsingh.duggalnoreply@blogger.comtag:blogger.com,1999:blog-3930715264118678715.post-87003102733297597472017-03-09T07:14:00.029+11:002017-03-09T07:14:00.029+11:00ਗੁਣਾਂ ਦੇ ਪੰਜ ਤੱਤਾਂ ਦਾ ਸੁਮੇਲ ਨਾਰੀ ਦੀ ਸਹੀ ਤਸਵੀਰ ਹੈ ।...ਗੁਣਾਂ ਦੇ ਪੰਜ ਤੱਤਾਂ ਦਾ ਸੁਮੇਲ ਨਾਰੀ ਦੀ ਸਹੀ ਤਸਵੀਰ ਹੈ ।ਹਰਦੀਪ ਜੀ ।Kamla Ghataurahttp://kamlagau.comnoreply@blogger.comtag:blogger.com,1999:blog-3930715264118678715.post-91811694393092844022017-03-09T05:24:19.099+11:002017-03-09T05:24:19.099+11:00ਮੇਰਾ ਨਿੱਜੀ ਵਿਚਾਰ:'ਪੰਜ ਤੱਤਾਂ ਦੀ ਮਿਸ' ਬਾਰੇ
...ਮੇਰਾ ਨਿੱਜੀ ਵਿਚਾਰ:'ਪੰਜ ਤੱਤਾਂ ਦੀ ਮਿਸ' ਬਾਰੇ

ਮਨੁੱਖੀ ਸੋਚ ਵਿਚ ਭਾਵੇਂ ਪਹਿਲਾਂ ਨਾਲੋਂ ਪਰਵਰਤਨ ਆ ਰਿਹਾ ਹੇ,ਪਰ ਫਿਰ ਵੀ ਪਤਾ ਨਹੀਂ,ਐ ਔਰਤ! ਅਜੇ ਵੀ ਤੇਰੀ ਸਤਵੰਤ ਸੂਖਮ ਸਚੇਤ ਸੋਚ ਅਤੇ ਸਹਿਣਸ਼ਕਤੀ ਅੱਗੇ ਮਰਦ ਦੇ ਸੀਨੇ 'ਚ ਕਿਉਂ ਸਤਿਕਾਰ ਦੀ ਥਾਂ ਸਨਾਤਨੀ ਸੰਗਰਾਮ ਸੁਲਗਦਾ ਰਹਿੰਦਾ?

ਅੱਜ ਦੇ ਮਰਦ ਨੂੰ ਵੀ ਹਿਰਦੇ ਦੀ ਵਿਸ਼ਾਲਤਾ ਦਿਖਾਉਣੀ ਬਣਦੀ ਹੈ ਤਾਂ ਜੋ ਆਪਸ ਵਿਚ ਸਹਿ ਸੰਤੁਲਨ ਸੰਮਤੀ ਨਾਲ ਦੁਨੀਆ ਤੋਂ ਨਫ਼ਰਤ ਤੇ ਸੰਕੀਰਨ ਪਨ ਨੂੰ ਘਟਾਇਆ ਜਾ ਸਕੇ ਅਤੇ ਇਹ ਦਿਨ ਕੇਵਲ ਇੱਕ ਦਿਨ ਦਿਖਾਵੇ ਦਾ ਹੋ ਕੇ ਨਾ ਰਹਿ ਜਾਵੇ ਸਗੋਂ ਸਾਰੇ ਆਉਣ ਵਾਲ਼ੇ ਦਿਨ ਸਦਾ ਇਹ ਯਾਦ ਕਰਾਉਂਦੇ ਰਹਿਣ ਕਿ ਮਨੁੱਖੀ ਜੀਵਨ ਦੇ ਹਰ ਪੱਖ ਵਿਚ ਔਰਤ ਲਈ ਆਪਸੀ ਬਰਾਬਰੀ ਦੀ ਸਨੇਹ ਭਰੀ ਸੋਚ ਅਪਣਾਈ ਜਾਣੀ ਚਾਹੀਦੀ ਹੈ।

ਮਹਿਲਾ ਦਿਵਸ ਮਨਾਉਣ 'ਤੇ ਲੇਖਕਾ ਨੇ 'ਪੰਜ ਤੱਤਾਂ ਦੀ ਮਿਸ' ਬਾਰੇ ਔਰਤ ਦੇ ਸਦਗੁਣਾਂ ਦੀ ਸੁੰਦਰ ਨਵੇਕਲੀ ਕਾਵਿ ਵਿਧਾ ਨਾਲ ਤਸਵੀਰ ਚਿਤਰੀ ਹੈ,ਜੋ ਸਲਾਹੁਣਯੋਗ ਹੈ। ਮੈਂ ਇਸ ਲਿਖਤ ਦੀ ਕਦਰ ਕਰਦਾ ਹਾਂ ਤੇ ਡਾ. ਹਰਦੀਪ ਕੌਰ ਸੰਧੂ ਵਧਾਈ ਦੇ ਪਾਤਰ ਹਨ।

ਸੁਰਜੀਤ ਸਿੰਘ ਭੁੱਲਰ-08-03-2017
Surjit Singh Bhullarhttps://www.blogger.com/profile/12887186394149667072noreply@blogger.comtag:blogger.com,1999:blog-3930715264118678715.post-27065839296713833392017-03-09T04:03:41.471+11:002017-03-09T04:03:41.471+11:00 you have defined woman in a perfect manner you have defined woman in a perfect mannerDILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-19216883356200024032017-03-08T22:46:07.627+11:002017-03-08T22:46:07.627+11:00ਸਲਾਮ ਭੈਣ ਜੀ ਸਲਾਮ ਭੈਣ ਜੀ ਜਗਰੂਪ ਕੌਰnoreply@blogger.com