tag:blogger.com,1999:blog-3930715264118678715.post3007340525477107419..comments2023-12-28T01:30:06.896+11:00Comments on ਸਫ਼ਰ ਸਾਂਝ : ਇਹ ਜ਼ਿੰਦਗੀ (ਸੇਦੋਕਾ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-60864282497950608242014-09-20T17:56:29.538+10:002014-09-20T17:56:29.538+10:00ਬਹੁਤ ਹੀ ਖੂਬਸੂਰਤ ਹੈ ਸੇਦੋਕਾਬਹੁਤ ਹੀ ਖੂਬਸੂਰਤ ਹੈ ਸੇਦੋਕਾAnonymoushttps://www.blogger.com/profile/07159492720866207041noreply@blogger.comtag:blogger.com,1999:blog-3930715264118678715.post-82344820512896508982014-09-19T23:49:38.540+10:002014-09-19T23:49:38.540+10:00ਦਿਲਜੋਧ ਸਿੰਘ ਜੀ,
ਤੁਹਾਡੇ ਦੋਵੇਂ ਸੇਦੋਕਾ ਜ਼ਿੰਦਗੀ ਦੀ ਅਸਲ...ਦਿਲਜੋਧ ਸਿੰਘ ਜੀ,
ਤੁਹਾਡੇ ਦੋਵੇਂ ਸੇਦੋਕਾ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨਦੇ ਹਨ, ਜਿਸਦਾ ਤੁਸਾਂ ਬਹੁਤ ਖੂਬਸੂਰਤ ਨਕਸ਼ਾ
ਖਿਚਿਆ ਹੈ। ਤੁਹਾਡੀ ਇਸ ਖੂਬੀ ਨੂੰ ਜਿਨਾ ਵੀ ਸਲਾਹਿਆ ਜਾਵੇ ਥੋਹੜਾ ਹੈ । joginder singhhttps://www.blogger.com/profile/08235671304216792950noreply@blogger.comtag:blogger.com,1999:blog-3930715264118678715.post-62238727103446910142014-09-19T16:01:51.785+10:002014-09-19T16:01:51.785+10:00ਬਹੁਤ ਖੂਬਸੂਰਤ ਰਚਨਾਵਾਂ-ਮੁਬਾਰਕਾਂ ਸ. ਦਿਲਜੋਧ ਸਿੰਘ ਜੀਓ
...ਬਹੁਤ ਖੂਬਸੂਰਤ ਰਚਨਾਵਾਂ-ਮੁਬਾਰਕਾਂ ਸ. ਦਿਲਜੋਧ ਸਿੰਘ ਜੀਓ

ਸੁੱਕੇ ਪੱਤਰ
ਪੱਤਝੜ ਝਾੜਦੀ
ਨਵਾਂ ਸੰਕੇਤ।ਜਗਦੀਸ਼ ਰਾਏ ਕੁਲਰੀਆਂhttps://www.blogger.com/profile/04064282336007637189noreply@blogger.comtag:blogger.com,1999:blog-3930715264118678715.post-88536383963581335722014-09-19T08:47:05.704+10:002014-09-19T08:47:05.704+10:00ਦਿਲਜੋਧ ਸਿੰਘ ਜੀ ਦੇ ਦੋਵੇਂ ਸੇਦੋਕਾ ਸਰਲ ਸ਼ਬਦਾਵਲੀ ਨਾਲ ਜ਼ਿੰ...ਦਿਲਜੋਧ ਸਿੰਘ ਜੀ ਦੇ ਦੋਵੇਂ ਸੇਦੋਕਾ ਸਰਲ ਸ਼ਬਦਾਵਲੀ ਨਾਲ ਜ਼ਿੰਦਗੀ ਦੇ ਡੂੰਘੇ ਅਰਥਾਂ ਨੂੰ ਪ੍ਰਗਟਾਉਂਦੇ ਹਨ। ਕਦੇ ਜ਼ਿੰਦਗੀ ਨੂੰ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਦੇ ਜ਼ੋਰਾਵਰ ਆਪਣੀ ਤਾਕਤ ਨਾਲ ਮਜ਼ਲੂਮਾਂ 'ਤੇ ਕਹਿਰ ਢਾਹੁੰਦੇ ਨੇ।
ਖੂਬਸੂਰਤ ਸੇਦੋਕਾ ਨਾਲ ਸਾਂਝ ਪਾਉਣ ਲਈ ਬਹੁਤ -ਬਹੁਤ ਸ਼ੁਕਰੀਆ। ਸਫ਼ਰ ਸਾਂਝhttps://www.blogger.com/profile/00000633192985801061noreply@blogger.com