tag:blogger.com,1999:blog-3930715264118678715.post3359066390516887573..comments2023-12-28T01:30:06.896+11:00Comments on ਸਫ਼ਰ ਸਾਂਝ : ਨਵਾਂ ਦੁੱਖ (ਮਿੰਨੀ ਕਹਾਣੀ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger14125tag:blogger.com,1999:blog-3930715264118678715.post-49524388747559814002017-05-24T07:11:22.972+10:002017-05-24T07:11:22.972+10:00अतीत के संस्कारो आचार व्यवहार को पुराने कपड़ों की ...अतीत के संस्कारो आचार व्यवहार को पुराने कपड़ों की तरह परे फेंक कर नई पीड़ी जो मनमर्जी से जीवन के निर्णय करने की और अग्रसर हो रही है । वह एक नये दुख की ही अनुभूति करा रही है । परिवारों का विघटन इस का रिजल्ट बहुत पहले से शुरू हो चुका है । कहानी में पुराने का उपहास भी कम दुखदाई नहीं । कहानी बहुत कुछ कह जाती है ।Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-17079727185466650062017-05-23T12:57:13.557+10:002017-05-23T12:57:13.557+10:00ਆਪ ਦੀ ਦਾਰਸ਼ਨਿਕ ਵਿਚਾਰਾਂ ਭਰੀ ਸੁੰਦਰ ਟਿੱਪਣੀ ਲਈ ਆਦਰ ਸਹਿ...ਆਪ ਦੀ ਦਾਰਸ਼ਨਿਕ ਵਿਚਾਰਾਂ ਭਰੀ ਸੁੰਦਰ ਟਿੱਪਣੀ ਲਈ ਆਦਰ ਸਹਿਤ ਧੰਨਵਾਦ ਜੀ। Anonymoushttps://www.blogger.com/profile/07053115082306810161noreply@blogger.comtag:blogger.com,1999:blog-3930715264118678715.post-36402232294865274862017-05-23T10:00:02.235+10:002017-05-23T10:00:02.235+10:00ਬਹੁਤ ਅੱਚੀ ਮਿੰਨੀ ਕਹਾਣੀ।ਨਿੱਜਤਾ ਜਿਉਣ ਵਾਲੀ ਨਵੀਂ ਪੀੜ੍ਹੀ...ਬਹੁਤ ਅੱਚੀ ਮਿੰਨੀ ਕਹਾਣੀ।ਨਿੱਜਤਾ ਜਿਉਣ ਵਾਲੀ ਨਵੀਂ ਪੀੜ੍ਹੀ ਦੁਆਰਾ ਕਿਸੇ ਦੀ ਨਿੱਜਤਾ ਦਾ ਮਜ਼ਾਕ ਉਡਾਉਣਾ ਵੀ ਇਸ ਆਧੁਨਿਕਤਾ ਦਾ ਇੱਕ ਮਾੜਾ ਪੱਖ।sranhttps://www.blogger.com/profile/16539439775327145105noreply@blogger.comtag:blogger.com,1999:blog-3930715264118678715.post-92039542716053162682017-05-23T06:10:08.291+10:002017-05-23T06:10:08.291+10:00ਆਪ ਨੇ ਇਸ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਮੁੱਦੇ ਤੇ ਬਹੁਤ ਹੀ...ਆਪ ਨੇ ਇਸ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਮੁੱਦੇ ਤੇ ਬਹੁਤ ਹੀ ਸੁਹਣੇ ਢੰਗ ਨਾਲ ਕੁੱਝ ਵੇਰਵੇ ਸਹਿਤ ਨੁਕਤੇ ਉਠਾਏ ਹਨ,ਜਿਨ੍ਹਾਂ ਤੇ ਵਿਚਾਰ ਕਰਨਾ ਹਰ ਜ਼ਿਮੀਂਦਾਰ ਵਿਅਕਤੀ ਦਾ ਫ਼ਰਜ਼ ਬਣਦਾ ਹੈ।

ਮੈਂ ਆਪ ਦਾ ਦੁਹਰਾ ਧੰਨਵਾਦ ਕਰਦਾ ਹਾਂ-ਇੱਕ ਰਚਨਾ ਨੂੰ 'ਸਫ਼ਰ ਸਾਂਝ' ਰਾਹੀਂ ਪਾਠਕਾਂ ਤਕ ਪਹੁੰਚਣਾ ਦਾ ਅਤੇ ਦੂਸਰਾ ਇਸ ਕਹਾਣੀ 'ਤੇ ਵਿਸਤਰਿਤ ਵਿਸ਼ਲੇਸ਼ਣ ਕਰਨ ਦਾ।ਧੰਨਵਾਦ ਸਵੀਕਾਰ ਹੋਵੇ ਜੀ।Anonymoushttps://www.blogger.com/profile/07053115082306810161noreply@blogger.comtag:blogger.com,1999:blog-3930715264118678715.post-47880342557356769092017-05-23T05:50:20.851+10:002017-05-23T05:50:20.851+10:00ਮੈਂ ਆਪ ਦੇ ਵਿਚਾਰ ਨਾਲ ਸਹਿਮਤ ਹਾਂ,ਧੰਨਵਾਦ ਇਸ ਅਦਬੀ ਸਾਂਝ ...ਮੈਂ ਆਪ ਦੇ ਵਿਚਾਰ ਨਾਲ ਸਹਿਮਤ ਹਾਂ,ਧੰਨਵਾਦ ਇਸ ਅਦਬੀ ਸਾਂਝ ਪਾਉਣ ਲਈ ਜੀ।Anonymoushttps://www.blogger.com/profile/07053115082306810161noreply@blogger.comtag:blogger.com,1999:blog-3930715264118678715.post-1534196371389911542017-05-23T05:44:34.025+10:002017-05-23T05:44:34.025+10:00। ਸ਼ੁਕਰੀਆ ਇਸ ਦਾਦ ਲਈ ਜੀ।। ਸ਼ੁਕਰੀਆ ਇਸ ਦਾਦ ਲਈ ਜੀ।Anonymoushttps://www.blogger.com/profile/07053115082306810161noreply@blogger.comtag:blogger.com,1999:blog-3930715264118678715.post-28550166448546661172017-05-23T05:43:02.561+10:002017-05-23T05:43:02.561+10:00ਆਪ ਦੀ ਮਿਹਰਬਾਨੀ ਜੀ।ਆਪ ਦੀ ਮਿਹਰਬਾਨੀ ਜੀ।Anonymoushttps://www.blogger.com/profile/07053115082306810161noreply@blogger.comtag:blogger.com,1999:blog-3930715264118678715.post-39411058368743467842017-05-23T05:40:57.336+10:002017-05-23T05:40:57.336+10:00ਜ਼ਿੰਦਗੀ ਹਰ ਮੋੜ ਤੇ ਆਪਣਾ ਰੰਗ ਦਿਖਾਈ ਜਾਂਦੀ ਹੈ। ਸੰਵੇਦਨਸ਼...ਜ਼ਿੰਦਗੀ ਹਰ ਮੋੜ ਤੇ ਆਪਣਾ ਰੰਗ ਦਿਖਾਈ ਜਾਂਦੀ ਹੈ। ਸੰਵੇਦਨਸ਼ੀਲ ਵਿਅਕਤੀ ਜ਼ਿਆਦਾ ਭਾਵਕ ਹੁੰਦੇ ਹਨ ਅਤੇ ਸਮਾ ਆਉਣ ਤੇ ਸੁੱਤੇ ਸਿੱਧ ਹੀ ਅਜਿਹੇ ਅਮਿੱਟ ਅਹਿਸਾਸ ਸ਼ਬਦਾਂ ਰਾਹੀ ਅਭਿਵਿਅਕਤ ਹੋ ਜਾਂਦੇ ਹਨ। ਆਪ ਜੀ ਦੀ ਸ਼ੈਲੀ ਵੀ ਕਮਾਲ ਹੈ ਤੇ ਉਸ ਦਾ ਪਸਾਰ ਵੀ।
ਮੈਂ ਆਪ ਜੀ ਦਾ ਦਿਲੀ ਧੰਨਵਾਦ ਕਰਦਾ ਹਾਂ, ਜੋ ਮੇਰੀ ਰਚਨਾ ਪੜ੍ਹ ਕੇ ਆਪ ਦੇ ਮਨ 'ਚ ਬਹੁਤ ਪੁਰਾਣੀ ਹਕੀਕਤ ਪਾਠਕਾਂ ਦੇ ਸਾਹਮਣੇ ਆਈ, ਦਿਲਜੋਧ ਸਿੰਘ ਜੀ। Anonymoushttps://www.blogger.com/profile/07053115082306810161noreply@blogger.comtag:blogger.com,1999:blog-3930715264118678715.post-89864881383563109622017-05-22T12:31:41.426+10:002017-05-22T12:31:41.426+10:00ਭੁੱਲਰ ਸਾਹਿਬ ਦੀ 'ਨਵਾਂ ਦੁੱਖ' boy friend , ... ਭੁੱਲਰ ਸਾਹਿਬ ਦੀ 'ਨਵਾਂ ਦੁੱਖ' boy friend , ਬਾਰੇ ਛੋਟੀ ਕਹਾਨੀ ਪੜੀ ,ਮੇਰਾ ਵੀ ਇੱਕ ਘਟਨਾ ਲਿਖਣ ਨੂੰ ਜੀ ਕੀਤਾ | ਜਦੋਂ ਵੀ ਆਪਣੇ ਘਰ ਦਿੱਲੀ ਰਹਿਣ ਲਈ ਅਮਰੀਕਾ ਤੋ ਜਾਂਦਾ ਹਾਂ ਮੇਰੇ ਘਰ ਇੱਕ ਵੀਹ ਕੁ ਸਾਲ ਦੀ ਕੁੜੀ ਕੰਮ ਵਾਸਤੇ ਆਉਂਦੀ ਹੈ | ਮੇਰੇ ਘਰ ਦੇ ਨੇੜੇ ਹੀ ਤਿਹਾੜ ਜੇਲ ਹੈ ਅਤੇ ਉਹ ਕੁੜੀ ਜੇਲ ਦੇ ਨੇੜੇ ਹੀ ਆਪਣੇ ਮਾਂ ਬਾਪ ਨਾਲ ਰਹਿੰਦੀ ਹੈ | ਉਹ ਬੜੀ ਸਾਫ਼ ਸੁਥਰੀ .ਚੰਗੇ ਰੰਗਾ ਦੇ ਨਵੇਂ ਚਲਦੇ ਫੈਸ਼ਨ ਦੇ ਕਪੜੇ ਪਾ ਕੇ ਕੰਮ ਤੇ ਆਉਂਦੀ ਹੈ | ਰੰਗ ਕੁੜੀ ਦਾ ਸਾਂਵਲਾ , ਨਕਸ਼ ਨੈਨ ਠੀਕ ਹਨ | ਮੇਰੇ ਨਾਲ ਉਹ ਕਾਫੀ ਖੁਲ ਕੇ ਗੱਲ ਕਰਦੀ ਹੈ |

ਮੈਂ ਇਕ ਦਿੰਨ ਪੁਛ ਹੀ ਲਿਆ ਕਿ ਤੂੰ ਇਹਨਾ ਬੰਨ ਠੰਨ ਕੇ ਰਹਿੰਦੀ ਏਂ , ਤੇਰਾ ਕੋਈ ਬੁਆਏ ਫ੍ਰੈਂਡ ਹੈ ਜਿਸ ਲਈ ਇਹ ਸਜ ਸੁਵਾਰ ਕੇ ਰਹਿੰਦੀ ਏਂ | ਉਸ ਨੇ ਝਟ ਜਵਾਬ ਦਿੱਤਾ - ਮੇਰਾ ਕੋਈ ਬੁਆਏ ਫ੍ਰੈਂਡ ਨਹੀਂ ਹੈ | ਮੈਂ ਸੁਣ ਕੇ ਚੁਪ ਕਰ ਗਿਆ |

ਕੁਝ ਦਿੰਨ ਲੰਘ ਗਏ , ਫਿਰ ਇੱਕ ਦਿੰਨ ਅਚਾਨਕ ਮੈਨੂੰ ਕਹਿਣ ਲਗੀ - ਮੈਂ ਵੀ ਇੱਕ ਬੁਆਏ ਫ੍ਰੈਂਡ ਬਣਾ ਲਿਆ ਹੈ |

ਮੈਂ ਪੁਛਿਆ -ਕੌਣ ਹੈ ਉਹ| ਉਸ ਨੇ ਦੱਸਿਆ ਕਿ ਉਹ ਜੇਲ ਦੇ ਕੁਆਟਰਾਂ ਵਿਚ ਰਹਿੰਦਾ ਹੈ ,ਉਸ ਦਾ ਬਾਪ ਜੇਲ ਵਿਚ ਨੌਕਰੀ ਕਰਦਾ ਹੈ ਅਤੇ ਉਹ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ | ਪਰ ਕਲ ਮੇਰੀ ਮਾਂ ਨੂੰ ਪਤਾ ਲਗ ਗਿਆ ਅਤੇ ਘਰ ਵਿਚ ਖੂਬ ਲੜਾਈ ਹੋਈ ਅਤੇ ਮਾਂ ਨੇ ਮੈਨੂੰ ਬੜਾ ਕੁੱਟਿਆ | ਪਰ ਮੈਂ ਵੀ ਅੱਗੋਂ ਸਾਫ਼ ਦਸ ਦਿੱਤਾ ਕਿ ਮੈਂ ਉਸ ਨੂੰ ਨਹੀਂ ਛੱਡਾਂ ਗੀ ਅਤੇ ਉਸ ਨਾਲ ਹੀ ਵਿਆਹ ਕਰਾਂ ਗੀ ਅਗਰ ਮੈਨੂੰ ਤੁਸੀਂ ਜਿਆਦਾ ਤੰਗ ਕੀਤਾ ਤਾਂ ਮੈਂ ਘਰੋਂ ਦੌੜ ਜਾਵਾਂ ਗੀ |

ਕੀ ਮੈਂ ਠੀਕ ਕੀਤਾ ,ਅੰਕਲ ?

ਮੈਂ ਬਿਲਕੁਲ ਚੁੱਪ ਅਤੇ ਮੇਰੇ ਬੁਆਏ ਫ੍ਰੈਂਡ ਬਾਰੇ ਪੁਛੇ ਸਵਾਲ ਉੱਤੇ ਸਵਾਲੀਆ ਨਿਸ਼ਾਨ ਜਿਹਾ ਲੱਗ ਗਿਆ |

ਦਿਲਜੋਧ ਸਿੰਘ

DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-68221021730963363662017-05-21T18:59:01.688+10:002017-05-21T18:59:01.688+10:00Shayad guachde jande ateet de naven dukh da ahsas ...Shayad guachde jande ateet de naven dukh da ahsas hun jag pea si... Bahut kuch kehnde ne ih bol sadi samajik parnali wal ishara karde hoe, Khoobsurat Y S Vermahttps://www.blogger.com/profile/05116281075868652278noreply@blogger.comtag:blogger.com,1999:blog-3930715264118678715.post-57214612055133022472017-05-21T13:53:55.628+10:002017-05-21T13:53:55.628+10:00ਸੁੰਦਰਸੁੰਦਰAnonymoushttps://www.blogger.com/profile/11051582666585324083noreply@blogger.comtag:blogger.com,1999:blog-3930715264118678715.post-37709852859264144852017-05-21T13:23:54.975+10:002017-05-21T13:23:54.975+10:00ਬਚਪਨ ਦੇ ੳੁਹ िਦਨ िਕੰਨੇ ਵਧੀਅਾ ਸੀ ਜਦੋਂ ਨਾ ਤਾਂ ਦੋਸਤੀ ਦ...ਬਚਪਨ ਦੇ ੳੁਹ िਦਨ िਕੰਨੇ ਵਧੀਅਾ ਸੀ ਜਦੋਂ ਨਾ ਤਾਂ ਦੋਸਤੀ ਦਾ ਮਤਲਵ ਪਤਾ ਸੀ ਨਾ ਹੀ ਮਤਲਵ ਦੀ ਦੁਨੀਅਾ ਦਾ...... .ਬਹੁਤ ਹੀ ਵਧੀਅਾ ਕਲਮ ਤੇ ਸੋਚ ਨੂੰ ਸਲਾਮ ਮਾਸਟਰ ਸੁਖिਵੰਦਰ ਦਾਨਗੜhttp://safarsanjh.blogspot.com.au/2017/04/blog-post_18.htmlnoreply@blogger.comtag:blogger.com,1999:blog-3930715264118678715.post-74539588752489795532017-05-21T02:02:30.053+10:002017-05-21T02:02:30.053+10:00ਹਾਂ ਇਹ ਅੱਜ ਦੇ ਜਾ ਰਹੇ ਸਮਾਜ ਦੀ ਸੱਭ ਤੋਂ ਬੜੀ ਉਲਝਣ ਹੈ। ...ਹਾਂ ਇਹ ਅੱਜ ਦੇ ਜਾ ਰਹੇ ਸਮਾਜ ਦੀ ਸੱਭ ਤੋਂ ਬੜੀ ਉਲਝਣ ਹੈ। ਬੱਚੀਓ ਨੂੰ ਇਕ ਨ ਇਕ ਸਟੇਜ ਤੇ ਮਾਂ ਬਾਪ ਨੂੰ ਇਸ ਨਵੇਂ ਚਲਨ ਤੋਂ ਜਾਣੂ ਕਰਵਾਉਣਾ ਚਾਹੀਦਾ।ਸੋਹਨ ਬੈਨੀਪਾਲhttps://www.blogger.com/profile/08210753487265367816noreply@blogger.comtag:blogger.com,1999:blog-3930715264118678715.post-16088858205665921872017-05-20T21:48:49.632+10:002017-05-20T21:48:49.632+10:00ਮਿੰਨੀ ਕਹਾਣੀ 'ਨਵਾਂ ਦੁੱਖ' ਦੋ ਪੀੜ੍ਹੀਆਂ ਦੀ ਸੋਚ...ਮਿੰਨੀ ਕਹਾਣੀ 'ਨਵਾਂ ਦੁੱਖ' ਦੋ ਪੀੜ੍ਹੀਆਂ ਦੀ ਸੋਚ ਦੇ ਅੰਤਰ ਦੀ ਗਵਾਹੀ ਭਰਦੀ ਹੈ। ਸਾਡੀਆਂ ਨੈਤਿਕ ਕਦਰਾਂ ਕੀਮਤਾਂ ਤੇ ਸੰਸਕਾਰਾਂ ਦੇ ਖੁੱਸ ਜਾਣ ਵੱਲ ਇਸ਼ਾਰਾ ਕਰਦੀ ਹੈ। ਕੀ ਅੱਜ ਦੇ ਨੌਜਵਾਨਾਂ ਨੂੰ ਉਹ ਸੰਸਾਕਰ ਪਿਛਾਂ ਖਿੱਚੂ ਲੱਗਦੇ ਨੇ ? ਜਿਸ ਤਰਾਂ ਦੇ ਸੁਭਾਓ ਤੇ ਵਰਤਾਰੇ ਦਾ ਉਹ ਪ੍ਰਗਟਾਵਾ ਕਰਦੇ ਨੇ ਕੀ ਉਹਨਾਂ ਨੂੰ ਇਹ ਜ਼ਿੰਦਗੀ 'ਚ ਕਿਸੇ ਟੀਚੇ /ਮੰਜ਼ਿਲ 'ਤੇ ਪਾਉਣ ਲਈ ਸਹਾਈ ਹੈ। ਕੀ ਅਜਿਹੇ ਵਰਤਾਰੇ ਨਾਲ ਉਹ ਆਪਣੇ ਰਿਸ਼ਤਿਆਂ ਨੂੰ ਸਾਂਭਣਯੋਗ ਬਣ ਜਾਂਦੇ ਨੇ ? ਬੱਸ ਇਸੇ ਦੀ ਚਿੰਤਾ ਇਸ ਕਹਾਣੀ ਦੀ ਪਾਤਰ ਅਧਿਆਪਕਾ ਨੂੰ ਹੈ ਤੇ ਹਰ ਸੰਵੇਦਨਸ਼ੀਲ ਸਮਾਜੀ ਨੂੰ ਹੈ। ਸਫ਼ਰ ਸਾਂਝ https://www.blogger.com/profile/00175907955598447897noreply@blogger.com