tag:blogger.com,1999:blog-3930715264118678715.post3766314970545804896..comments2023-12-28T01:30:06.896+11:00Comments on ਸਫ਼ਰ ਸਾਂਝ : ਆਖ਼ਿਰ ਕੌਣ (ਮਿੰਨੀ ਕਹਾਣੀ )ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger18125tag:blogger.com,1999:blog-3930715264118678715.post-56560157433880435192017-08-16T03:21:52.303+10:002017-08-16T03:21:52.303+10:00ਦਰਅਸਲ ਸਾਡੇ ਦਿਮਾਗਾਂ ਵਿਚ ਹੀ ਗੱਲ ਘਰ ਕਰ ਗਈ ਹੈ ਕਿ ਅੰਗ੍ਰ...ਦਰਅਸਲ ਸਾਡੇ ਦਿਮਾਗਾਂ ਵਿਚ ਹੀ ਗੱਲ ਘਰ ਕਰ ਗਈ ਹੈ ਕਿ ਅੰਗ੍ਰੇਜ਼ੀ ਪੜ੍ਹ ਕੇ ਹੀ ਬਚੇ ਉਨਤੀ ਕਰਦੇ ਹਨ .ਇਸੇ ਲਈ ਸਾਡੇ ਸਿਖ ਭੀ ਬਚਿਆਂ ਨੂੰ ਇਸਾਈ ਸਕੂਲਾਂ ਵਿਚ ਵਡੀਆਂ ਵਡੀਆਂ ਫੀਸਾਂ ਦੇ ਕੇ ਪੜ੍ਹਾਉਂਦੇ ਹਨ .ਲੋਕ ਭੀ ਕੀ ਕਰਨ ਬੋਲ ਬਾਲਾ ਹੀ ਅੰਗ੍ਰੇਜ਼ੀ ਦਾ ਹੈ .ਸਾਰੇ ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਬਚੇ ਤੇਜ਼ ਅੰਗ੍ਰੇਜ਼ੀ ਬੋਲਣ . ਮੈਨੂੰ ਪੁਰਾਣੀ ਗੱਲ ਯਾਦ ਆ ਗਈ .ਗੁਰਦੁਆਰੇ ਲੰਗਰ ਤਿਆਰ ਕਰਦੀਆਂ ਬੀਬੀਆਂ ਗੱਲਾਂ ਕਰ ਰਹੀਆਂ ਸਨ ਕਿ ਬਚੇ ਗੁਰਦੁਆਰੇ ਆਉਂਦੇ ਨਹੀਂ .ਸਿਖ ਧਰਮ ਵਾਰੇ ਉਹਨਾਂ ਨੇ ਕੀ ਸਿਖਣਾ ਹੈ ! ਗਲਾਂ ਹਾਸੇ ਵਿਚ ਚਲੇ ਗਈਆਂ .ਇੱਕ ਭੈਣ ਜਿਹਨੂੰ ਮੈਂ ਬਹੁਤ ਦੇਰ ਤੋਂ ਜਾਨਦਾ ਹਾਂ, ਉਹਨੂੰ ਮੈਂ ਪੁਛਿਆ ,ਭੈਣ ਜੀ ,ਤੁਸੀ ਕਦ ਤੋਂ ਗੁਰਦੁਆਰੇ ਆਉਂਦੇ ਰਹੇ ਹੋ ? ਉਹ ਕਹਨ ਲੱਗੀ ,ਮੈਂ ਤਾਂ ਬਚਪਨ ਤੋਂ ਗੁਰਦੁਆਰੇ ਜਾਂਦੀ ਰਹੀ ਹਾਂ . ਹਾਸੇ ਵਿਚ ਹੀ ਮੈਨੇ ਕਿਹਾ, ਭੈਣ ,ਦਸਾਂ ਗੁਰੂਆਂ ਦੇ ਨਾਮ ਆਉਂਦੇ ਹਨ .ਸੁਣ ਕੇ ਉਹ ਹੱਸ ਪਾਈ .ਕਹਨ ਲੱਗੀ, ਥੋਹੜੇ ਜਿਹੇ ਗੁਰੂ ਯਾਦ ਹਨ .ਹੁਣ ਸਾਰੇ ਹੱਸ ਹਸ ਕੇ ਗੱਲਾਂ ਕਰਨ ਲੱਗ ਪਏ . ਸਿਰ੍ਫ੍ ਇੱਕ ਬੀਬੀ ਨੂੰ 9 ਗੁਰੂ ਸਾਹਿਬਾਨ ਯਾਦ ਆਏ . ਇਸ ਤੋਂ ਬਾਅਦ ਹਾਸਾ ਬਹੁਤ ਪਿਆ .ਇੱਕ ਕਹਨ ਲੱਗਾ , ਜਦ ਸਾਰੀ ਉਮਰ ਗੁਰਦੁਆਰੇ ਜਾਂਦਿਆਂ ਗੁਰੂਆਂ ਦੇ ਨਾਮ ਯਾਦ ਨਹੀਂ ਆਏ ਤਾਂ ਇਹਨਾਂ ਬਚਿਆਂ ਨੇ ਕੀ ਆਉਣਾ ਹੈ .gurmail bhamrahttps://www.blogger.com/profile/11746779193364472918noreply@blogger.comtag:blogger.com,1999:blog-3930715264118678715.post-20399938727213002772017-08-05T11:18:11.024+10:002017-08-05T11:18:11.024+10:00ਮੇਰਾ ਨਿੱਜੀ ਵਿਚਾਰ:
ਆਖ਼ਰ ਕੌਣ?(ਮਿੰਨੀ ਕਹਾਣੀ)
ਇਹ ਕਹਾਣੀ...ਮੇਰਾ ਨਿੱਜੀ ਵਿਚਾਰ:
ਆਖ਼ਰ ਕੌਣ?(ਮਿੰਨੀ ਕਹਾਣੀ)

ਇਹ ਕਹਾਣੀ ਰੋਜ਼ਾਨਾ ਜੀਵਨ ਵਿੱਚ ਪੰਜਾਬੀ ਦੀ ਵਰਤੋਂ ਦੀ ਲੋੜ ਬਾਰੇ ਪੰਜਾਬੀਆਂ ਨੂੰ ਸੁਚੇਤ ਕਰਨ ਵਾਲੀ ਵਧੀਆਂ ਲਿਖਤ ਹੈ।

ਪਰ, ਇਸ ਪ੍ਰਪੇਖ ਵਿਚ ਇਹ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸੂਬਾ ਸਰਕਾਰ ਨੇ ਪੰਜਾਬੀ ਭਾਸ਼ਾ ਐਕਟ 2008 ਦੇ ਸਾਰੇ ਵਰਗਾਂ ਨੂੰ ਲਾਗੂ ਨਹੀਂ ਕੀਤਾ ਤੇ ਨਾ ਹੀ ਇਸ ਸਬੰਧ ਵਿੱਚ ਸਾਹਿੱਤਿਕ ਸੰਗਠਨ ਦੁਆਰਾ ਦਿੱਤੇ ਗਏ ਸੁਝਾਵਾਂ ਤੇ ਵਿਚਾਰ ਕੀਤਾ। ਪੰਜਾਬੀ ਭਾਸ਼ਾ ਦਾ ਇਸਤੇਮਾਲ,ਨਾ ਤਾਂ ਪੂਰੀ ਤਰ੍ਹਾਂ ਸਰਕਾਰੀ ਅਦਾਰਿਆਂ 'ਚ ਹੋ ਰਿਹਾ ਤੇ ਨਾ ਹੀ ਅਦਾਲਤਾਂ ਵਿਚ। ਕਿਨ੍ਹੇ ਅਫ਼ਸੋਸ ਦੀ ਗੱਲ ਹੈ ਕਿ ਅਜੇ ਬਹੁਤੀਆਂ ਥਾਵਾਂ ਤੇ ਤਾਂ ਅਸੀਂ ਆਪਣੇ ਪੰਜਾਬੀ ਵਿਚ ਸਾਈਨ ਬੋਰਡਾਂ ਨੂੰ ਵੀ ਪ੍ਰਦਰਸ਼ਨ ਨਹੀਂ ਕਰ ਰਹੇ।

ਦਰ ਅਸਲ ਕਿਸੇ ਵੀ ਭਾਸ਼ਾ ਨੂੰ ਜੇ ਸਹੀ ਨੀਯਤ ਨਾਲ ਪ੍ਰਫੁਲਿਤ ਕਰਨਾ ਹੋਵੇ ਤਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਮੁੱਢਲੀ ਪੜਾਈ ਰਾਜ ਦੇ ਸਾਰੇ ਸਕੂਲਾਂ ਵਿੱਚ ਸਿੱਖਿਆ ਅਤੇ ਪਰੀਖਿਆ ਦਾ ਮਾਧਿਅਮ ਪੰਜਾਬੀ ਹੋਵੇ। ਗਰੈਜੂਏਸ਼ਨ ਤੱਕ ਪੰਜਾਬੀ ਲਾਜ਼ਮੀ ਵਿਸ਼ਾ ਹੋਵੇ ਅਤੇ ਪੰਜਾਬੀ ਵਿੱਚ ਤਕਨੀਕੀ ਸਿੱਖਿਆ ਲਈ ਖ਼ਾਸ ਪ੍ਰਬੰਧਕੀ ਸਿਸਟਮ ਕੀਤਾ ਜਾਵੇ।ਸਕੂਲੀ ਸਿੱਖਿਆ ਦੀ ਮੁੱਢਲੀ ਸ਼ੁਰੂਆਤ ਪੰਜਾਬੀ ਵਿਚ ਅਵੱਸ਼ ਹੋਣੀ ਚਾਹੀਦੀ ਹੈ। ਰਾਜ ਵਿੱਚ ਪੰਜਾਬੀ ਬੋਲਣ ਅਤੇ ਲਿਖਣ ਤੇ ਪਾਬੰਦੀ ਲਗਾਉਣ ਵਾਲੇ ਵਿੱਦਿਅਕ ਸੰਸਥਾਵਾਂ ਨੂੰ ਚਿਤਾਵਨੀ ਪੱਤਰ ਅਤੇ ਹਦਾਇਤਾਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਜੇ ਇਸ ਦੇ ਬਾਵਜੂਦ ਅਣਗਹਿਲੀ ਕਰਨ ਤਾਂ ਉਨ੍ਹਾਂ ਦੀ ਮਾਨਤਾ ਰੱਦ ਹੋਣੀ ਬਣਦੀ ਹੇ।

ਅਸਲ ਵਿਚ ਜੇ ਪੰਜਾਬੀ ਭਾਸ਼ਾ ਐਕਟ 2008 ਨੂੰ, ਇਸ ਦੀ ਸਹੀ ਰੂਹ ਅਨੁਸਾਰ ਅਪਣਾਇਆ ਜਾਵੇ ,ਜੋ ਕਈ ਅੰਦਰੂਨੀ ਕਾਰਨਾਂ ਕਰਕ ਅਜੇ ਅਣਗੌਲਿਆ ਹੀ ਰਿਹਾ ਹੈ,ਤਾਂ ਸਾਰੇ ਮਸਲੇ ਹੀ ਖ਼ਤਮ ਹੋ ਸਕਦੇ ਹਨ।

ਪੰਜਾਬੀ ਦੇ ਅਜਿਹੇ ਚਲੰਤ ਮਸਲੇ ਤੇ ਇਹ ਕਹਾਣੀ ਸਮੂਹ ਪੰਜਾਬੀਆਂ ਨੂੰ ਸੋਚਣ ਲਈ ਪ੍ਰੇਰਤ ਕਰਦੀ ਹੈ।ਡਾ: ਹਰਦੀਪ ਕੌਰ ਸੰਧੂ,ਇਸ ਦੇ ਵਿਸ਼ੇ ਦੀ ਪਕੜ ਤੋਂ ਪੂਰਨ ਸੁਚੇਤ ਹੈ ਤੇ ਬਹੁਤ ਸਰਲਤਾ ਨਾਲ ਪੱਖ ਪੇਸ਼ ਕਰਨ ਵਿਚ ਪੂਰਨ ਕਾਮਯਾਬ ਹੈ।
-0-
ਸੁਰਜੀਤ ਸਿੰਘ ਭੁੱਲਰ-04-08-2017
Anonymoushttps://www.blogger.com/profile/07053115082306810161noreply@blogger.comtag:blogger.com,1999:blog-3930715264118678715.post-12883926349790690652017-08-04T06:52:22.888+10:002017-08-04T06:52:22.888+10:00आखिर कौन ? इस मिन्नी कहानी में पूरे पंजाबी समाज पर...आखिर कौन ? इस मिन्नी कहानी में पूरे पंजाबी समाज पर सवाल उठाया गया है ।अपनी बोली का त्याग करके हम कौन सी प्राप्ति करलेंगे ? हम अपने बच्चों से उन की पहचान ही छीन रहे हैं । यहाँ इधर विदेश की धरती पर हम हर प्रान्त के लोगों को बच्चों के साथ उन की अपनी भाषा में बात करते सुनते हैं ।क्या कोई बता सकता है ?हम देश में रह कर अपनी भाषा बोलने पढ़ने में संकोच क्यों करते हैं ।पंजाब की धरती माँ के जाये हो कर । ...हरदीप जी की यह मेहनत अपने पंजाबी भाईचारे को झकझोरने का काम अवश्य करेगी ।Kamla Ghataurahttp://kamlagau.comnoreply@blogger.comtag:blogger.com,1999:blog-3930715264118678715.post-57597377325747830392017-08-03T22:16:51.801+10:002017-08-03T22:16:51.801+10:00ਬਹੁਤ ਵਧੀਆ ਲਿਖਿਆ ਡਾ ਹਰਦੀਪ ਜੀ ਨੇ। ਅੱਜ ਅਸੀਂ ਆਪਣੀ ਮਾਂ ...ਬਹੁਤ ਵਧੀਆ ਲਿਖਿਆ ਡਾ ਹਰਦੀਪ ਜੀ ਨੇ। ਅੱਜ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ ਤੇ ਅੰਗਰੇਜ਼ੀ ਨੂੰ ਆਪਣਾ ਰਹੇ ਹਾਂ। ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ ਤੇ ਬੇਵਕੂਫ਼ ਸਮਝਿਆ ਜਾਂਦਾ ਹੈ। ਮਾਂ -ਬਾਪ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਰੱਖ ਰਹੇ। ਹਨ ਉਨ੍ਹਾਂ ਨੇ ਭਛਕਿਆਂ ਨੂੰ ਤਾਂ ਕੀ ਸਿਖਾਉਣੀ ਖੁਦ ਵੀ ਨਹੀਂ ਬੋਲਦੇ। ਘਰ ਵੀ ਬੱਚਿਆਂ ਨਾਲ ਪੰਜਾਬੀ ਨਹੀਂ ਬੋਲਦੇ। ਅਗਰ ਮਾਂ ਬਾਪ ਆਪ ਵੀ ਪੰਜਾਬੀ ਬੋਲਣ ਤੇ ਬੱਚਿਆਂ ਨੂੰ ਵੀ ਸਿਖਾਉਣ ਤਾਂ ਸਾਡੀ ਮਾਂ ਬੋਲੀ ਦਾ ਮਾਣ ਵਧੇਗਾ। ਪੰਜਾਬੀਆਂ ਦੀ ਤਾਂ ਸ਼ਾਨ ਹੀ ਵੱਖਰੀ ਹੁੰਦੀ ਹੈ ਤੇ ਫੇਰ ਪੰਜਾਬੀ ਬੋਲਣ ਤੋਂ ਕਿਉਂ ਕਤਰਾਉਣ। ਸਾਨੂੰ ਆਪ ਵੀ ਆਪਣਾ ਪੰਜਾਬੀ ਇਤਿਹਾਸ ਤੇ ਵਿਰਸਾ ਯਾਦ ਰੱਖਣਾ ਚਾਹੀਦਾ ਤੇ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ। ਡਾ ਹਰਦੀਪ ਵਧੀਆ ਕਰ ਰਹੇ ਨੇ ਜੋ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਇਦਾਂ ਦੇ ਰਹਿਬਰ ਹੋਣ ਨਾਲ ਸਾਡੀ ਮਾਂ ਬੋਲੀ ਹੋਰ ਉਚਾਈਆਂ 'ਤੇ ਜਾਏਗੀ।
ਸੁਖਜਿੰਦਰ ਸਹੋਤਾ। Sukhjinder Sahotahttps://www.facebook.com/sukhjider.sahotanoreply@blogger.comtag:blogger.com,1999:blog-3930715264118678715.post-21011351694056707382017-08-03T22:07:44.686+10:002017-08-03T22:07:44.686+10:00ਯਕੀਨ ਕਰਨਾ ਵੀਰ ਜੀ ਇਹ ਕਹਾਣੀ ਲਿਖਦਿਆਂ ਅਜਿਹਾ ਹੀ ਮੈਂ ਮਹਿ...ਯਕੀਨ ਕਰਨਾ ਵੀਰ ਜੀ ਇਹ ਕਹਾਣੀ ਲਿਖਦਿਆਂ ਅਜਿਹਾ ਹੀ ਮੈਂ ਮਹਿਸੂਸ ਕੀਤਾ ਸੀ । ਪਰ ਸੱਚ ਕਹਿਣਾ ਜ਼ਰੂਰੀ ਸੀ ।ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-65626943018886874902017-08-03T22:07:11.434+10:002017-08-03T22:07:11.434+10:00ਬਹੁਤ ਦਿਲ ਦੁਖੀ ਤੇ ਸ਼ਰਮਸਾਰ ਹੋਇਆ !ਬਹੁਤ ਦਿਲ ਦੁਖੀ ਤੇ ਸ਼ਰਮਸਾਰ ਹੋਇਆ !Hardip Singh Sodhihttps://www.facebook.com/Hardip66noreply@blogger.comtag:blogger.com,1999:blog-3930715264118678715.post-13129914276807161412017-08-03T21:58:48.252+10:002017-08-03T21:58:48.252+10:00ਆਪ ਜਿਹੇ ਵੀਰਾਂ ਦੇ ਹੁੰਗਾਰੇ ਅਤਿ ਲੋੜੀਂਦੇ ਹਨ। ਕੋਸ਼ਿਸ਼ ਜਾਰ...ਆਪ ਜਿਹੇ ਵੀਰਾਂ ਦੇ ਹੁੰਗਾਰੇ ਅਤਿ ਲੋੜੀਂਦੇ ਹਨ। ਕੋਸ਼ਿਸ਼ ਜਾਰੀ ਰਹੇਗੀ ।ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-6284802945738404052017-08-03T21:58:04.485+10:002017-08-03T21:58:04.485+10:00ਭੈਣ ਦਵਿੰਦਰ ਕੌਰ ਖ਼ਾਲਸਾ ਜੀ ,
ਆਪ ਨੇ ਸਹੀ ਕਿਹਾ ਇਸ '...ਭੈਣ ਦਵਿੰਦਰ ਕੌਰ ਖ਼ਾਲਸਾ ਜੀ ,
ਆਪ ਨੇ ਸਹੀ ਕਿਹਾ ਇਸ 'ਚ ਬੱਚਿਆਂ ਦਾ ਕੋਈ ਕਸੂਰ ਨਹੀਂ। ਜੋ ਕੁਝ ਉਨ੍ਹਾਂ ਸਿਖਾਇਆ ਗਿਆ ਫੇਰ ਇਸ ਦੀ ਆਸ ਅਸੀਂ ਕਿਵੇਂ ਰੱਖ ਸਕਦੇ ਹਾਂ।
ਵਿਦਿਆਰਥੀਆਂ ਦੀ ਅਜਿਹੀ ਕਾਰਗੁਜ਼ਾਰੀ ਵੇਖ ਸਭ ਦਾ ਮਨ ਦੁੱਖੀ ਹੋਇਆ ਤੇ ਸਭ ਨੇ ਆਪਣੇ ਆਪਣੇ ਢੰਗ ਨਾਲ ਆਪਣਾ ਦੁੱਖ ਜ਼ਾਹਿਰ ਕੀਤਾ ਹੈ। ਸੱਚੀਂ ਇਹ ਗਹਿਰੀ ਸੋਚ ਦਾ ਵਿਸ਼ਾ ਹੈ ਤੇ ਇਸ ਦੇ ਤੁਰੰਤ ਹੱਲ ਦੀ ਲੋੜ ਵੀ ਹੈ।ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-71487516445168791712017-08-03T21:57:31.118+10:002017-08-03T21:57:31.118+10:00ਇਸ ਞਿਚ ਬਚਿਆਂ ਦਾ ਕੀ ਕਸੂਰ ਜਦੋ ਕਿ ਅਸੀ ਮਾਤਾ ਪਿਤਾ ਹੀ ਕੁ...ਇਸ ਞਿਚ ਬਚਿਆਂ ਦਾ ਕੀ ਕਸੂਰ ਜਦੋ ਕਿ ਅਸੀ ਮਾਤਾ ਪਿਤਾ ਹੀ ਕੁਰਾਹੇ ਰਸਤੇ ਚਲ ਰਹੇ ।ਬਚਾ ਬੋਲਣਾ ਸਿਖਦਾ ਹੀ ਏ। ਕਹਿੰਣਾ ਸ਼ੁਰੂ ਕਰ ਦਿੰਦੇ ਇਹਨੂੰ ਇੰਗਲਿਸ਼ ਵਰਡ ਸਿਖਾਓ । ਪੰਜਾਬੀ ਦਾ ਕੀ ਏ ਆਪੇ ਵਡਾ ਹੋ ਕੇ ਸਿਖ ਜਾਏ ਗਾ । ਫਿਰ ਜਦੋ ਗੁੜਤੀ ਹੀ ਦੂਜਿਆਂ ਦੀ ਭਾਸ਼ਾ ਦੀ ਪਾ ਦਿਤੀ ।।

ਫਿਰ ਨਤੀਜਾ ਦੇਖ ਰਹੇ ਹੋ ।।।
ਬਿਰਧ ਆਸ਼ਰਮਾ ਦੀ ਭਰਮਾਰ ਹੋ ਗੲ ਹੈ ।। ਕਿਉ ਕਿਉ ਕਿਉ?????? ਕਿੳਕਿ ਮਾਂ ਨੇ ਮਾਂ ਬੋਲੀ ( ਪੰਜਾਬੀ ) ਹੀ ਨਹੀਂ ਸਿਖਾਈ ।। ਤੇ ਬਚੇ ਨੂੰ ਨਾ ਮਾਂ ਨਾਲ ਤੇ ਨਾ ਮਾਂ ਬੋਲੀ ਨਾਲ ਪਿਆਰ ਰਿਹਾ ।। ਵਿਚਾਰਾ ਯਤੀਮ ਦੂਜਿਆ ਦੇ ਸਹਾਰੇ ਜਿੰਦਗੀ ਬਸਰ ਕਰ ਰਿਹਾ ਹੈ । ਵਾਹਿਗੁਰੂ ਜੀ ਮੇਹਰ ਕਰਨ ਸੁਮਤਿ ਦੇਵੇ ।

ਥਪੜ ਜਾਂ ਕਰਾਰੀ ਚੋਟ ਕਹਿ ਕੁਝ ਨਹੀ ਬਣਨਾ ।ਸਭ ਕਹਿ ਦਿੰਦੇ ਨੇ ਤੇ ਫਿਰ ਸੌਂ ਜਾਦੇ ਨੇ । ਤੇ ਫਿਰ ਬਸ ।--------------Devinderkaur Khalsahttps://www.facebook.com/devinderkaur.khalsa.5noreply@blogger.comtag:blogger.com,1999:blog-3930715264118678715.post-8655916531542347362017-08-03T21:56:10.232+10:002017-08-03T21:56:10.232+10:00ਕਰਾਰੀ ਚੋਟ ਕਰਾਰੀ ਚੋਟ Surjit Dhamihttps://www.facebook.com/surjit.dhami.3noreply@blogger.comtag:blogger.com,1999:blog-3930715264118678715.post-28544093011786181972017-08-03T21:54:22.281+10:002017-08-03T21:54:22.281+10:00ਕਰਾਰਾ ਥੱਪੜਕਰਾਰਾ ਥੱਪੜਸਰਬਜੀਤ ਸਿੰਘ ਘੁਮਾਣhttps://www.facebook.com/srbghumannoreply@blogger.comtag:blogger.com,1999:blog-3930715264118678715.post-34869564733851452382017-08-03T13:35:24.422+10:002017-08-03T13:35:24.422+10:00ਜਿਨਾ ਚਿਰ ਤੁਹਾਡੇ ਵਰਗੇ ਪੰਜਾਬੀ ਦੇ ਸੁਹਿਰਦ ਜਿਉਂਦੇ ਨੇ ਕੋ...ਜਿਨਾ ਚਿਰ ਤੁਹਾਡੇ ਵਰਗੇ ਪੰਜਾਬੀ ਦੇ ਸੁਹਿਰਦ ਜਿਉਂਦੇ ਨੇ ਕੋਈ ਫਿਕਰ ਨਹੀਂ ਹੈ।ਗੁਰਸੇਵਕ ਸਿੰਘ ਧੌਲਾhttps://www.blogger.com/profile/06662728771358058914noreply@blogger.comtag:blogger.com,1999:blog-3930715264118678715.post-52222461224872671492017-08-02T23:02:51.744+10:002017-08-02T23:02:51.744+10:00ਨਿੱਘੇ ਹੁੰਗਾਰੇ ਲਈ ਸ਼ੁਕਰੀਆ ਛੋਟੇ ਵੀਰ। ਪਰ ਆਪਾਂ ਖੁਦ ਨੂੰ ...ਨਿੱਘੇ ਹੁੰਗਾਰੇ ਲਈ ਸ਼ੁਕਰੀਆ ਛੋਟੇ ਵੀਰ। ਪਰ ਆਪਾਂ ਖੁਦ ਨੂੰ ਉਨ੍ਹਾਂ 'ਚ ਸ਼ਾਮਿਲ ਕਿਉਂ ਕਰੀਏ ਜੋ ਪੰਜਾਬੀ ਤੋਂ ਦੂਰ ਹੋ ਰਹੇ ਨੇ। ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-39751387089852048992017-08-02T23:02:32.110+10:002017-08-02T23:02:32.110+10:00 ਤੁਹਾਡੀ ਇਹ ਕਹਾਣੀ ਵਧੀਆ ਸੰਦੇਸ਼ ਭਰਭੂਰ ਹੈ. ਪਰ ਆਪਾਂ ਆਪਣੀ... ਤੁਹਾਡੀ ਇਹ ਕਹਾਣੀ ਵਧੀਆ ਸੰਦੇਸ਼ ਭਰਭੂਰ ਹੈ. ਪਰ ਆਪਾਂ ਆਪਣੀ ਭਾਸ਼ਾਂ ਤੋ ਦੁਰ ਹੋ ਰਹੇ ਹਾਂ.Satnam Singhhttps://www.facebook.com/profile.php?id=100003939913367&hc_ref=ARRDKQPbZyzMAJyJAhx54eRnJknT9iYPiqTGBo-3mnWw_odHXJKx0PTER_TcI7rjOsE&fref=nf&pnref=storynoreply@blogger.comtag:blogger.com,1999:blog-3930715264118678715.post-21706526676408031042017-08-02T22:58:45.554+10:002017-08-02T22:58:45.554+10:00ਕਿਰਨਦੀਪ ਇੱਕ ਕੋਸ਼ਿਸ਼ ਹੈ ਕਿ ਪੰਜਾਬੀ ਸਹੀ ਬੋਲੀ ਤੇ ਲਿਖੀ ਜਾ...ਕਿਰਨਦੀਪ ਇੱਕ ਕੋਸ਼ਿਸ਼ ਹੈ ਕਿ ਪੰਜਾਬੀ ਸਹੀ ਬੋਲੀ ਤੇ ਲਿਖੀ ਜਾਵੇ।
ਆਪ ਦੀ ਸੋਚ ਬਹੁਤ ਵੱਡੀ ਹੈ ਜੋ ਕਿਸੇ ਦੀ ਲਿਖਤ ਨੂੰ ਐਨਾ ਮਾਣ ਦੇ ਕੇ ਐਨਾ ਵੱਡੀ ਕਰ ਰਹੇ ਨੇ। ਆਪ ਦੇ ਵਿਚਾਰਾਂ ਦੀ ਸਾਂਝ ਪਾ ਕੇ ਜੋ ਸਕੂਨ ਮਿਲਿਆ ਹੈ ਮੈਨੂੰ ਸ਼ਾਇਦ ਮੇਰੇ ਸ਼ਬਦ ਬਿਆਨ ਨਾ ਕਰਨ ਸਕਣ।ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-16712573395928741062017-08-02T22:58:01.564+10:002017-08-02T22:58:01.564+10:00ਨਿਰਮਲ ਭੈਣ ਜੀ ਆਪ ਦੇ ਨਿੱਘੇ ਹੁੰਗਾਰੇ ਲਈ ਤਹਿ ਦਿਲੋਂ ਸ਼ੁਕਰ...ਨਿਰਮਲ ਭੈਣ ਜੀ ਆਪ ਦੇ ਨਿੱਘੇ ਹੁੰਗਾਰੇ ਲਈ ਤਹਿ ਦਿਲੋਂ ਸ਼ੁਕਰੀਆ ਜੀ। ਰੁਝੇਵੇਂ ਤਾਂ ਜ਼ਿੰਦਗੀ ਦਾ ਹਿੱਸਾ ਨੇ। ਇਹ ਤਾਂ ਹਰ ਥਾਂ ਹੋਣਗੇ। ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਰਹਿ ਰਹੇ ਹੋ ਜੇ ਕੁਝ ਕਰਨ ਦੀ ਇੱਛਾ ਹੋਵੇ ਤਾਂ।
ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-81829297471089395422017-08-02T22:49:20.316+10:002017-08-02T22:49:20.316+10:00Bhain g lok maa boli nu bhull gye ne thuade aijhe ...Bhain g lok maa boli nu bhull gye ne thuade aijhe writer hemaa boli nu jinda rakh rha neKirandeep Kaurhttps://www.facebook.com/profile.php?id=100014638483428&hc_ref=ARTGrMOeU7Du4kyf1FjH2v2-O66_3s5e4rvcz-2pGhnDk1sxrFDANK-fzryX5uaO2l4&pnref=storynoreply@blogger.comtag:blogger.com,1999:blog-3930715264118678715.post-27098026689826953672017-08-02T22:46:20.887+10:002017-08-02T22:46:20.887+10:00ਬਹੁਤ ਖੂਬ ਭੈਣ ਜੀ ।ਜਿਉਦੇ ਰਹੋ ਪਰਦੇਸਾਂ ਵਿੱਚ ਰਹਿ ਕੇ ਵੀ ...ਬਹੁਤ ਖੂਬ ਭੈਣ ਜੀ ।ਜਿਉਦੇ ਰਹੋ ਪਰਦੇਸਾਂ ਵਿੱਚ ਰਹਿ ਕੇ ਵੀ ਰੁਝੇਵੇਂ ਭਰੀ ਜਿੰਦਗੀ ਚ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਭਾਅ ਰਹੇ ਹੋ । ਜਿਉਦੇ ਰਹੋ ਪਿਆਰਿਓ ।ਨਿਰਮਲ ਕੌਰ ਕੋਟਲਾhttps://www.facebook.com/nirmal.kotla.7noreply@blogger.com