tag:blogger.com,1999:blog-3930715264118678715.post3939142542329939077..comments2023-12-28T01:30:06.896+11:00Comments on ਸਫ਼ਰ ਸਾਂਝ : ਜੁਗਨੀਨਾਮਾ - 3. ਬੇਬੇ ਦੀ ਚਿੱਠੀ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-73302391515012815592015-06-04T21:54:09.850+10:002015-06-04T21:54:09.850+10:00ਬੇਬੇ ਦੀ ਚਿੱਠੀ ਦਾ ਜਵਾਬ ਦੇਣ ਵਾਲੇ ਸਾਰੇ ਪਾਠਕਾਂ ਦਾ ਮੈਂ ...ਬੇਬੇ ਦੀ ਚਿੱਠੀ ਦਾ ਜਵਾਬ ਦੇਣ ਵਾਲੇ ਸਾਰੇ ਪਾਠਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ਇੱਕ ਗੱਲ ਵੱਲ ਵਿਸ਼ੇਸ਼ ਧਿਆਨ ਦਵਾਉਣ ਚਾਹੁੰਦੀ ਹਾਂ ਕਿ ਹਾਇਬਨ ਦੇ ਅੰਤ 'ਚ ਲਿਖੇ ਹਾਇਕੁ ਵੱਲ ਜ਼ਰੂਰ ਧਿਆਨ ਦਿਆ ਕਰੋ ਤੇ ਜੇ ਹੋ ਸਕੇ ਤਾਂ ਇਸ ਨੂੰ ਹਾਇਬਨ ਨਾਲ ਜੋੜ ਕੇ ਪੜ੍ਹਨ ਤੇ ਵਿਆਖਿਆ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ।
ਬੇਬੇ ਦੀ ਚਿੱਠੀ ਦੇ ਅੰਤ ਵਿੱਚ ਲਿਖਿਆ ਹਾਇਕੁ ਬਿੰਬਾਤਮਕ ਹੈ -
ਖੂਹ ਦੀ ਖੇਲ 'ਚ ਖੜ੍ਹਾ ਗੰਧਲਾ ਪਾਣੀ - ਖੂਹ ਇੱਥੇ ਵੱਡੇਰਿਆਂ ਨੂੰ ਪ੍ਰਗਟਾਉਂਦਾ ਹੈ ਜੋ ਗੁਣਾਂ ਨਾਲ ਭਰਪੂਰ ਨੇ ਤੇ ਖੇਲ ਅਜੋਕੀ ਪੀੜ੍ਹੀ ਨੂੰ ਦਰਸਾਉਂਦੀ ਹੈ ਜਿਸ 'ਚ ਖੂਹ 'ਚੋਂ ਪਾਣੀ ਕੱਢ ਕੇ ਪਾ ਤਾਂ ਦਿੱਤਾ ਗਿਆ ਹੈ ਪਰ ਇਹ ਖੜ੍ਹਾ ਹੈ -ਭਾਵ ਮਾਪਿਆਂ ਨੇ ਗੁਣ ਤਾਂ ਦੇ ਦਿੱਤੇ ਆਪਣੇ ਬੱਚਿਆਂ ਨੂੰ ਪਰ ਉਹ ਇਹਨਾਂ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਨੇ -ਗੱਲ ਸੁਣਦੇ ਨਹੀਂ ਮੰਨਦੇ ਨਹੀਂ ਕੋਈ ਹਲੀਮੀ ਨਹੀਂ। ਪੜ੍ਹ ਲਿਖ ਕੇ ਜੋ ਨਿਮਰਤਾ ਆਉਣੀ ਚਾਹੀਦੀ ਸੀ, ਗੁਣਾਂ ਦੇ ਖਜ਼ਾਨੇ ਭਰਪੂਰ ਹੋਣੇ ਚਾਹੀਦੇ ਸਨ -ਸੱਖਣੇ ਪਏ ਨੇ - ਜਿਸ ਦੀ ਘਾਟ ਨਾਲ ਉਹਨਾਂ ਦੀ ਸੋਚ ਗੰਧਲੀ ਹੋ ਰਹੀ ਹੈ, ਬਿਲਕੁਲ ਖੇਲ 'ਚ ਖੜ੍ਹੇ ਪਾਣੀ ਵਾਗ ਤੇ ਰਾਹੀ ਪਿਆਸੇ ਹੀ ਰਹਿ ਜਾਂਦੇ ਨੇ - ਮਾਪੇ, ਦੋਸਤ ਤੇ ਹੋਰ ਜਾਣੂਆਂ ਦੇ ਅੰਤਰਮਨ ਤੇਹ ਨਹੀਂ ਬੁੱਝੜੀ ਉਹਨਾਂ ਦੀ ਇਸ ਗੰਧਲੀ ਸੋਚ ਕਰਕੇ।
ਆਸ ਕਰਦੀ ਹਾਂ ਕਿ ਆਪ ਨੂੰ ਇਹ ਵਿਆਖਿਆ ਸਹੀ ਲੱਗੇਗੀ।
ਹਰਦੀਪ ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-46662469615822746122015-06-02T23:24:28.283+10:002015-06-02T23:24:28.283+10:00ਬੇਬੇ ਧੰਨ ਕੋਰ ਜੀ,
ਸਤਿ ਸਿਰੀ ਅਕਾਲ।
ਤੁਹਾਡਾ ਖ਼ਤ ਪੜ ਪੜ ...ਬੇਬੇ ਧੰਨ ਕੋਰ ਜੀ,
ਸਤਿ ਸਿਰੀ ਅਕਾਲ।
ਤੁਹਾਡਾ ਖ਼ਤ ਪੜ ਪੜ ਮੈ ਤਾਂ ਉਸ ਜਮਾਨੇ ਬਿਚ ਗੁਆਚ ਗਈ।
ਕਿੰਨਾ ਫਿਕਰ ਹੈ ਤੁਹਾਨੂ ਇਸ ਪੀੜੀ ਦਾ। ਤੁਹਾਡੀਆ ਸਾਰੀਆਂ ਗਲਾਂ ਮਨ ਮੋਹਣੀਆ ਹਨ । ਨ੍ਸੀਤਾਂ ਵਾਲੀਆਂ। ਇਹ ਸ਼ਬਦ ਚਿਤ੍ਰ ਮਨ ਦੇ ਪਿਆਰ ਦਾ ,ਅਸ਼ਿਸ਼ਾਂ ਦੀ ਵਰਖਾ ਕਰਦਾ ਅਤੇ ਇਕ ਤਾਜਗੀ ਦੇਂਦਾ ਉਸ ਯੁਗ ਤੋਂ ਸਾਨੂ 21ਵੀੰ ਸਦੀ ਤਕ ਲੈ ਆਯਾ ਇਸ ਸਦੀ ਦੇ ਭੀ ਸੁੰਦਰ ਚਿਤ੍ਰ ਨਾਲ ਰੂਬਰੂ ਕਰਾ ਗਿਆ। ਇਕ ਗਲ ਕਿਉਂ ਛਡ ਦਿਤੀ ਚੱਕੀ ਪੀਸਨਾ ਤਦ ਜਾਕੇ ਤਾਂ ਸ਼ਾ ਵੇਲਾ ਪਕਦਾ ਸੀ । ਬੇਬੇ ਆਪਣੇ ਅਟੇਰਨੇ ਬਿਚ ਜਿਆਦਾ ਮਗਨ ਹੋ ਗਈ ਜਾਪਦੀ ਹੈ। ਗਲਾਂ ਦਾ ਸਿਲਸਿਲਾ ਜਦੋਂ ਸ਼ੁਰੂ ਹੁੰਦਾ ਇੰਜ ਹੀ ਹੁੰਦਾ ਹੈ ।
ਬੇਬੇ ਜੀ ਫੇਰ ਭੀ ਖਤ ਲਿਖਾਤੇ ਰਹਿਓ।
ਆਵਦੀ ਪਾਠਿਕਾ।
ਕਮਲਾ ਘਾਟੋਰਾ Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-16502533612718473102015-05-31T19:29:43.084+10:002015-05-31T19:29:43.084+10:00ਬੇਬੇ ਦਾ ਸਮਝਾਉਣ ਕਦੇ ਝਿੜਕ ਕੇ ਕਦੇ ਪਿਆਰ ਨਾਲ, ਮਿਹਨਤ ਨਾਲ...ਬੇਬੇ ਦਾ ਸਮਝਾਉਣ ਕਦੇ ਝਿੜਕ ਕੇ ਕਦੇ ਪਿਆਰ ਨਾਲ, ਮਿਹਨਤ ਨਾਲ ਕੰਮ ਕਰਨ ਲਈ ਸਾਨੂੰ ਉਤਸ਼ਾਹਿਤ ਕਰਨਾ ਤੇ ਕਿੰਨੀ ਫਿਕਰ ਹੈ ਬੇਬੇ ਨੂੰ ਸਾਡੀ ਸਾਰਿਆਂ ਦੀ। ਬਹੁਤ ਹੀ ਵਧੀਆ ਲਿਖਿਆ ਹੈ।
ਪਰਮ Anonymoushttps://www.blogger.com/profile/10533041547043762864noreply@blogger.comtag:blogger.com,1999:blog-3930715264118678715.post-69324281513525232582015-05-30T03:12:01.029+10:002015-05-30T03:12:01.029+10:00 ਕੁਦਰਤ ਦਾ ਸਚ , ਮਾਵਾਂ ਤਾਂ ਕੁੜੀਆਂ ਹੀ ਬਣਦੀਆਂ ਹਨ ।
ਮਾਂ... ਕੁਦਰਤ ਦਾ ਸਚ , ਮਾਵਾਂ ਤਾਂ ਕੁੜੀਆਂ ਹੀ ਬਣਦੀਆਂ ਹਨ ।
ਮਾਂ ਦੇ ਕੰਮ ਤਾਂ ਮਾਂ ਨੇ ਹੀ ਕਰਣੇ ਨੇ । ਸਚ ਹੈ ।DILJODHhttps://www.blogger.com/profile/04680523914633245520noreply@blogger.com