tag:blogger.com,1999:blog-3930715264118678715.post4376881474475489036..comments2023-12-28T01:30:06.896+11:00Comments on ਸਫ਼ਰ ਸਾਂਝ : ਖ਼ਬਰੀ ਤਾਈ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-71035906012903601482016-09-14T08:54:52.238+10:002016-09-14T08:54:52.238+10:00ਆਪ ਜੀ ਨੇ ਲਿਖਾ - ਨਾਂ ਦਿਉੜੀ ਵਾਲੇ ਘਰ,ਸ਼ਾਇਦ ਆਜਕਲ ਉਨਹਾਂ...ਆਪ ਜੀ ਨੇ ਲਿਖਾ - ਨਾਂ ਦਿਉੜੀ ਵਾਲੇ ਘਰ,ਸ਼ਾਇਦ ਆਜਕਲ ਉਨਹਾਂ ਦੀ ਲੋੜ ਵੀ ਨਹੀਂ ,ਨਾ ਚਰਖੇ ਦੀ ਲੋੜ,ਨਾ ਇਕੱਠੇ ਬੈਠਣ ਦੀ ਲੋੜ ,ਗੱਲਾਂ ਕਰਨ ਵਾਲਿਆਂ ਮਾਇਆਂ ਵੀ ਗਾਇਬ ।

ਆਪ ਕੀ ਆਧੀ ਬਾਤੇਂ ਬਿਲਕੁਲ ਠੀਕ ਹਨ ।ਡਿਉੜੀ ਔਰ ਚਰਖਾ । ਏਥੇ ਇਕੱਠੇ ਬੈਠਨ ਵਾਲਿਆਂ ਉਹ ਮਾਇਆਂ ਨਹੀਂ ਜੋ ਸ਼ਹਰ ਕੀ ਵਿਦੇਸ਼ੀ ਸਭਿਆਤਾ ਨੂ ਅਪਨਾ ਕਰ ਕਿਟੀ ਪਾਰਟੀ ਔਰ ਕਲਬਾਂ ਦੀ ਰੌਣਕ ਬਨਦਿਆਂ ਹਨ ।
ਏਥੇ ਤਾਈ ਕੇ ਬਹਾਨੇ ਉਸ ਬੂਜੁਰਗ ਔਰਤ ਦੀ ਚਰਚਾ ਹੈ ਜੋ ਘਰ ਦੇ ਕਮਾਂ ਤੋਂ ਰਿਟਾਅਰ ਹੋਕੇ ਬਾਹਰ ਦਾ ਕਮ ਸਂਭਾਲਦੀ ਆ । ਬਹੁ ਬੇਟਿਆਂ ਨੂ ਕਂਮ ਤੇ ਲਾਈ ਰਖਦੀ ਹੈ ।ਵਾਹਰ ਦੀ ਚਟਪਟੀ ਖਬਰੇਂ ਸੁਨਾ ਕਰ ਮਨ ਵੀ ਵਹਲਾਤੀ ਹੈ ।
ਆਪ ਕੋ ਏਹ ਵੀ ਦਸਨਾ ਚਾਹਾਂਗੀ ਕਿ ਉਨ ਦਿਨਾਂ 'ਚ ਚਰਖਾ ਅਤੇ ਕੜਾਈ ਬੁਨਾਈ ਕਾ ਕਾਮ ਕਰਨਾ ਉਨ ਦਿਨੋ ਥੋੜਾ ਬਹੁਤ ਧਨ ਕਮਾਨੇ ਕਾ ਸਾਧਨ ਸੀ । ਬਾਦ ਮੇਂ ਸ਼ਹਰ ਆ ਕਰ ਬੇਟਿਆਂ ਪੜ ਲਿਖ ਕਰ ਦੁਜੇ ਕਾਮੋਂ ਦਵਾਰਾ ਧਨ ਕਮਾਨੇ ਕੇ ਗੁਰ ਸੀਖ ਗਈ । ਸਕੂਲੋਂ ਕਾਲੇਜੋਂ ਔਰ ਅੱਾਫਿਸੋਂ ਮੇਂ ਕਾਮ ਕਰਨੇ ਮੇਂ ਮਾਹਿਰ ਹੋ ਗਈਂ ।

ਜਿਨ ਗੱਲਾਂ ਵਾਲਿਆਂ ਮਾਈਅੋਂ ਕਾ ਆਪ ਨੇ ਜਿਕਰ ਕਿਆ ਹੈ ਵੇ ਪਿੰਡਾ 'ਚ ਕੁਝ ਏਕ ਹੋਂਗੀ ਲੇਕਿਨ ਮੋਬਾਇਲ ਫੋਨ ਵਾਲੀ ਮਾਈਆਂ ਤਾਂ ਆਜ ਸ਼ਹਰਾਂ ਅਤੇ ਪਿਂਡਾ 'ਚ ਘਰ ਘਰ ਮਿਲ ਜਾਨ ਗਿਆਂ ।ਨਮੇ ਯੁਗ ਕੀ ਦੇਨ ਹਨ।

ਆਗੇ ਆਪ ਨੇ ਲਿਖਾ ਹੈ -ਪੁਰਾਣੀਆਂ ਗੱਲਾਂ ਨੂ ਯਾਦ ਕਰਨ ਵਾਲੇ ਕੁਝ ਕੁ ਪੁਰਾਣੇ ਲੋਗ ਬਚੇ ਹਨ ,ਉਹ ਥੋੜੇ ਸਮੇਂ ਤਕ ਗਾਇਬ ਹੋ ਜਾਨਗੇ ... ਇਸ ਨੂ ਮਨ ਕੇ ਕੀ ਉਹ ਪੁਰਾਨੇ ਦਿਨਾਂ ਦੀ ਗਲ ਲਿਖਨਾ ਔਰ ਯਾਦ ਕਰਨਾ ਛੋੜ ਦੇਂ?

ਸਬ ਇਸ ਗਲ ਸੇ ਵਾਕਿਫ਼ ਹਨ - ਜੋਉਪਜਾ ਸੋ ਵਿਨਸਾ - ਜੋ ਸੁਰਜ ਚੜਤਾ ਹੈ ਵਹ ਡਲਤਾ ਵੀ ਹੈ ।
ਕੋਈ ਰਚਨਾ ਕਿਸੀ ਕੋ ਉਦਾਸੀ ਦੇ ਜਾਏ ਯਾ ਕਿਸੀ ਕੋ ਖੂਸ਼ੀ ।ਏਹ ਲਿਖਤ ਕਾ ਦੋਸ਼ ਨਹੀ ਕਹ ਸਕਤੇ ।
ਪਸਂਦ ਅਪਣੀ ਅਪਣੀ ਹੋਤੀ ਹੈ ।
ਇਸੀ ਤਰਹ ਲੇਖਕ ਵੀ ਅਪਨੇ ਅਪਨੇ ਪਸਂਦ ਕੇ ਸਬਜੈਕਟ ਪਰ ਲਿਖਤੇ ਹੈਂ । ਕੋਈ ਸਮਸਾਮਇਕ ਸਵਜੈਕਟ ਚੁਨਤਾ ਹੈ ।ਕੋਈ ਮਨੋਰਂਜਕ ਬਾਤੇਂ ਲਿਖਤਾ ਹੈ । ਕੇਈ ਏਸੇ ਵੀ ਹੈਂ ਜੋ ਅਪਨੇ ਮਨ ਕੇ ਸੁੱਖ ਕੇ ਲਿਏ (ਸਬਾਂਤ ਸੁਖਾਏ ) ਲਿਖਤੇ ਹੈਂ ।ਅਪਨੇ ਅਂਦਰ ਕੇ ਲੇਖਕ ਕੋ ਜਿਂਦਾ ਰਖਨੇ ਕੇ ਲਿਏ ।
ਆਗੇ ਆਪਲਿਖਤੇ ਹੈਂ - ਇਸ ਤਰਾਂ ਦੀ ਰਚਨਾ ਪੜ ਕੇ ਮਨ ਬੀਤੇ ਵਿੱਚੋਂ ਕੁਝ ਲਭਦਾ ਲਭਦਾ ਉਦਾਸ ਹੋ
ਜਾਂਦਾ ਹੈ ।
- ਏਹੀ ਤਾਂ ਇਸ ਲਿਖਤ ਕੀ ਕਾਮ ਯਾਬੀ ਹੈ । ਬੀਤਾ ਕੁਝ ਯਾਦ ਦਿਲਾ ਦੇਨਾ ।
ਆਪ ਨੇ ਅਪਨਾ ਕੀਮਤੀ ਸਮਯ ਦਿਆ । ਅਪਨੇ ਕੀਮਤੇ ਵਿਚਾਰ ਰੱਖੇ ।
ਧਨ ਬਾਦ ਆਭਾਰ ।
ਏਕ ਔਰ ਬਾਤ ਕਹਨਾ ਚਾਹੂਂਗੀ - ਪੁਰਾਨੇ ਯੁਗ ਕੀ ਬਾਤੇਂ ਕਿਸੀ ਕੇ ਕਾਮ ਕੀ ਹੋ ਚਾਹੇ ਨਾ । ਜਿਸ ਤਰਹ
ਸਾਂਵ ਕਰ ਰੱਖੇ ਏਲਬਮ ਕੋ ਕਦੇ ਕਦੇ ਖੋਲ ਕਰ ਮਨ ਉਨ ਯਾਦਾਂ ਨੂ ਤਾਜਾ ਕਰਦਾ ਹੈ ਉਸੀ ਤਰਹ ਮਨ ਮੇਂ ਵਸੀ ਯਾਦੇਂ
ਵਰਤਮਾਨ ਮੇਂ ਦੇਖੇ ਨਜਾਰੇ ਨੂ ਮਿਲਾਨ ਕਰਤੇ ਕਰਤੇ ਲਿਖਤ ਮੇਂ ਢਲ ਜਾਤੀ ਹੈਂ ।
कमला घटाऔरा

यह भी सही कहा दिलजोध सिंह जी , जो कल था आज नहीं ,जो आज है कल नहीं होगा , तेज रफ्तार जिन्दगी के पास पीछे मुड़ कर देखने का वक्त भी नहीं किसी के पास । आगे आने वाली और नई पीढ़ी तो शायद इस दुनिया में भी न रहे मंगल और चन्द्र ग्रह पर डेरा डाले ।इन्सान वहाँ जाकर रहने को वाबला हुआ जा रहा है । डियोड़ियों की तरह ये गगनचुंबी इमरते भी न रहें ।

हर युग में अच्छाईयाँ और बुराईयाँ दोनों होती हैं । इस युग की यह बड़ी देन है कि उसने अपने वुजुर्गों को घरों से क्या अपनों से भी दूर वृद्ध आश्रमों में डाल दिया है ।उन की दृष्टि में उन्हें वहाँ अकेलापन महसूस नहीं होगा । अपनों से बात करने मिलने को भले वे तरसते तरसते चले जायें दुनिया से किसे परवाह है ।जिस युग में अपने परिजनों की परवाह नहीं वे पुरानी चीजों की परवाह क्या करेंगे ?

Kamla GhataauraKamla Ghataurahttp://kamlagau.comnoreply@blogger.comtag:blogger.com,1999:blog-3930715264118678715.post-74310193555107607522016-09-13T02:17:15.989+10:002016-09-13T02:17:15.989+10:00ਨਾਂ ਦਿਉੜੀ ਵਾਲੇ ਘਰ , ਸ਼ਾਇਦ ਅਜਕਲ ਉਹਨਾਂ ਦੀ ਲੋੜ ਵੀ ਨਹੀਂ...ਨਾਂ ਦਿਉੜੀ ਵਾਲੇ ਘਰ , ਸ਼ਾਇਦ ਅਜਕਲ ਉਹਨਾਂ ਦੀ ਲੋੜ ਵੀ ਨਹੀਂ , ਨਾ ਚਰਖੇ ਦੀ ਲੋੜ , ਨਾਂ ਇਕੱਠੇ ਬੈਠਣ ਦੀ ਲੋੜ , ਗੱਲਾਂ ਕਰਨ ਵਾਲੀਆਂ ਮਾਈਆਂ ਵੀ ਗਾਇਬ । ਉਹਨਾਂ ਮਾਈਆਂ ਦਾ ਕੰਮ ਅਜਕਲ ਟੀਵੀ , ਫੋਨ, ਸੋਸ਼ਲ ਮੀਡੀਆ ਦੇ ਅਲਗ ਅਲਗ ਤਰੀਕੇ ਕਰਦੇ ਹਨ । ਪੁਰਾਣੀਆਂ ਗੱਲਾਂ ਨੂੰ ਯਾਦ ਕਰਨ ਵਾਲੇ ਕੁਝ ਕੁ ਪੁਰਾਣੇ ਲੋਗ ਬਚੇ ਹਨ , ਉਹ ਵੀ ਥੋੜੇ ਸਮੇਂ ਤਕ ਗਾਇਬ ਹੋ ਜਾਣ ਗੇ ਅਤੇ ਫਿਰ ਕਿਸੇ ਕਿਤਾਬ ਦੇ ਸਫ਼ੇ ਤੋਂ ਸ਼ਾਇਦ ਇਹਨਾਂ ਬਾਰੇ ਲਿਖਿਆ ਕਿਸੇ ਨੂੰ ਮਿਲ ਜਾਵੇ । ਇਸਤਰਾਂ ਦੀ ਰਚਨਾ ਪੜ ਕੇ ਮੰਨ ਬੀਤੇ ਵਿੱਚੋਂ ਕੁਝ ਲਭਦਾ ਲਭਦਾ ਉਦਾਸ ਹੋ ਜਾਂਦਾ ਹੈ ।DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-66162853512608094642016-09-13T01:26:25.067+10:002016-09-13T01:26:25.067+10:00धन्यबाद । ਸ਼ੁਕਰਿਆ ਹਰਦੀਪ ਜੀ । ਪੁਰਾਨੇ ਦਿਨ ਕਿੱਨੇ ਚਂ...धन्यबाद । ਸ਼ੁਕਰਿਆ ਹਰਦੀਪ ਜੀ । ਪੁਰਾਨੇ ਦਿਨ ਕਿੱਨੇ ਚਂਗੇ ਸੀ ।ਮੁੜ ਕਿੱਥੋੱਂ ਮਿਲਨੇ । ਤੁਸ਼ਾਂ ਨੂ ਖਬਰੀ ਤਾਈ ਨਾਲ ਮਿਲਨਾ ਅੱਛਾ ਲੱਗਾ ।ਆਸ਼ਾ ਹੈ ਹੋਰਾਂ ਨੂ ਵੀ ਚਂਗਾ ਲਗੂਗਾ । ਸਫਰ ਸਾਂਝ 'ਚ ਇਸ ਰਚਨਾ ਨੂ ਸ਼ਾਮਿਲ ਕਰਕੇ ਮੈਨੂਂ ਹੋਰ ਲਿਖਨ ਲੇਈ ਜਿਂਮੇ ਬਲ ਬਖਸ਼ ਦਿੱਤਾ ਹੋਵੇ ।Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-42512668566806723112016-09-12T22:26:50.846+10:002016-09-12T22:26:50.846+10:00ਕਮਲਾ ਜੀ ਦੇ ਦਾਦਕੇ ਪਿੰਡ ਜਾ ਤਾਈ ਖ਼ਬਰੀ ਨੂੰ ਮਿਲ ਕੇ ਬੜਾ ਹ...ਕਮਲਾ ਜੀ ਦੇ ਦਾਦਕੇ ਪਿੰਡ ਜਾ ਤਾਈ ਖ਼ਬਰੀ ਨੂੰ ਮਿਲ ਕੇ ਬੜਾ ਹੀ ਵਧੀਆ ਲੱਗਾ । ਇੰਝ ਲੱਗਾ ਜਿਵੇਂ ਮੈਂ ਖੁਦ ਉਸ ਤਾਈਆਂ ਚਾਚੀਆਂ ਦੀ ਢਾਣੀ 'ਚ ਸ਼ਾਮਿਲ ਹੋਵਾਂ ਤੇ ਤਾਈ ਦੀਆਂ ਗੱਲਾਂ ਦਾ ਲੁਤਫ਼ ਲੈ ਰਹੀ ਹੋਵਾਂ। ਸਾਨੂੰ ਬੜੀ ਲੋੜ ਹੈ ਅੱਜ ਇਹੋ ਜਿਹੀਆਂ ਬੇਬੇ ਤਾਈਆਂ ਦੀ ਜੋ ਗੱਲਾਂ ਦੇ ਨਾਲ ਨਾਲ ਜ਼ਿੰਦਗੀ ਦੀਆਂ ਗੁੱਝੀਆਂ ਗੱਲਾਂ ਵੀ ਸਿਖਾ ਦਿੰਦੀਆਂ ਨੇ। ਉਹਨਾਂ ਦੀਆਂ ਗੱਲਾਂ ਨਾਲ ਜ਼ਿੰਦਗੀ ਦੀਆਂ ਉਲਝਣਾਂ ਨੂੰ ਨਜਿੱਠਣ ਦਾ ਤਰੀਕਾ ਆ ਜਾਂਦਾ ਹੈ। ਕਿਸੇ ਵੀ ਮੁਸ਼ਕਿਲ ਕੰਮ ਨੂੰ ਕਿਵੇਂ ਸਹਿਜ ਹੋ ਨੇਪਰੇ ਚਾੜ੍ਹਨਾ ਹੈ।
ਕਮਲਾ ਜੀ ਆਪ ਵਧਾਈ ਦੇ ਪਾਤਰ ਹੋ। ਕਮਲਾ ਜੀ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਜਦੋਂ ਉਹ ਬਜ਼ਾਰ 'ਚ ਕਿਸੇ ਨੂੰ ਮਿਲੇ ਤਾਂ ਹਾਲ ਚਾਲ ਪੁੱਛਣ 'ਤੇ ਉਸ ਕਿਹਾ ਕਿ ਇਥੇ ਤਾਂ ਕਿਸੇ ਕੋਲ ਸਮਾਂ ਹੀ ਨਹੀਂ ਹੈ। ਹਰ ਕੋਈ ਆਪਣੇ ਆਪ 'ਚ ਹੀ ਉਲਝਿਆ ਪਿਆ ਹੈ। ਕੋਈ ਦੋ ਘੜੀ ਖਲੋ ਕੇ ਕਿਸੇ ਦਾ ਹਾਲ ਨਹੀਂ ਪੁੱਛਦਾ। ਉਸ ਸਮੇਂ ਕਮਲਾ ਜੀ ਦੇ ਜ਼ਿਹਨ 'ਚ ਤਾਈ ਖ਼ਬਰੀ ਆ ਪ੍ਰਗਟ ਹੋਈ। ਤਾਈ ਖ਼ਬਰੀ ਕਿਤੇ ਗਈ ਨਹੀਂ ਸੀ। ਉਹ ਤਾਂ ਓਦੋਂ ਦੀ ਹੀ ਕਮਲਾ ਜੀ ਦੇ ਨਾਲ ਹੀ ਸੀ। ਅੱਜ ਉਹਨਾਂ ਸਾਨੂੰ ਵੀ ਤਾਈ ਨਾਲ ਮਿਲਾ ਦਿੱਤਾ ਕਮਲਾ ਜੀ ਆਪ ਕੋਲ ਅਜਿਹੀਆਂ ਗੱਲਾਂ ਦੇ ਢੇਰ ਖਜ਼ਾਨੇ ਨੇ। ਸਾਂਝੇ ਕਰਦੇ ਰਿਹਾ ਕਰੋ।
ਸਫ਼ਰ ਸਾਂਝ https://www.blogger.com/profile/00175907955598447897noreply@blogger.com