tag:blogger.com,1999:blog-3930715264118678715.post4933915854198644787..comments2023-12-28T01:30:06.896+11:00Comments on ਸਫ਼ਰ ਸਾਂਝ : ਸਿਰਨਾਵਾਂਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger6125tag:blogger.com,1999:blog-3930715264118678715.post-25197761640151752862016-07-16T00:15:04.493+10:002016-07-16T00:15:04.493+10:00ਸਫ਼ਰ ਸਾਂਝ ,ਕਮਲਾ ਜੀ ,ਦਿਲਜੋਧ ਜੀ ਧੰਨਵਾਦ ਜੀਸਫ਼ਰ ਸਾਂਝ ,ਕਮਲਾ ਜੀ ,ਦਿਲਜੋਧ ਜੀ ਧੰਨਵਾਦ ਜੀAnonymoushttps://www.blogger.com/profile/00020534433792035714noreply@blogger.comtag:blogger.com,1999:blog-3930715264118678715.post-8204921812468048592016-07-16T00:12:05.809+10:002016-07-16T00:12:05.809+10:00ਸਫ਼ਰ ਸਾਂਝ ,ਕਮਲਾ ਜੀ ,ਦਿਲਜੋਧ ਜੀ ਧੰਨਵਾਦ ਜੀਸਫ਼ਰ ਸਾਂਝ ,ਕਮਲਾ ਜੀ ,ਦਿਲਜੋਧ ਜੀ ਧੰਨਵਾਦ ਜੀAnonymoushttps://www.blogger.com/profile/00020534433792035714noreply@blogger.comtag:blogger.com,1999:blog-3930715264118678715.post-75949604401732223452016-07-15T01:22:00.838+10:002016-07-15T01:22:00.838+10:00ਪਿੰਡ ਦਾ ਪਤਾ ਸਾਦੇ ਜਿਹੇ ਜੀਵਨ ਦਾ ਪਹਿਲੂ ਅਤੇ ਸ਼ਹਿਰ ਦਾ ਸਿ...ਪਿੰਡ ਦਾ ਪਤਾ ਸਾਦੇ ਜਿਹੇ ਜੀਵਨ ਦਾ ਪਹਿਲੂ ਅਤੇ ਸ਼ਹਿਰ ਦਾ ਸਿਰਨਾਵਾਂ ਅਜ ਦਾ ਉਲਝਿਆ ਜੀਵਨ | ਬੜੀ ਸੁੰਦਰ ਰਚਨਾਂ |DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-30730243144091823212016-07-15T01:17:51.124+10:002016-07-15T01:17:51.124+10:00ਖੂਬਸੂਰਤ ਕਵਿਤਾ ਹੈ । ਮਿਠਿੱਆਂ ਗਲਾਂ ਨਾਲ਼ ਰਾਹ ਦਸਦੀ ।ਸਰਨ... ਖੂਬਸੂਰਤ ਕਵਿਤਾ ਹੈ । ਮਿਠਿੱਆਂ ਗਲਾਂ ਨਾਲ਼ ਰਾਹ ਦਸਦੀ ।ਸਰਨਾਮੇ ਵਾਲੇ ਪਤੇ ਦਾ ।ਅਜ ਦੀ ਪੀੜੀ ਨੂੰ ਪੁਰਾਣੇ ਦਿਨਾਂ ਨਾਲ ਜਾਣੂ ਕਰਵਾਨ ਵਾਲੀ ਕਵਿਤਾ । ਮਨ ਮੋਹ ਗਈ । ਸਫਰ ਸਾਂਝ ਨੇ ਵੀ ਸਹੀ ਜਾਨਕਾਰੀ ਦਿੱਤੀ ਹੈ ।ਸਾਡੇ ਪਿੰਡ ਦੀ ਵੀ ਅੱਲ ਸੀ ਪੱਟੀ ।ਪੰਜ ਪੱਟਿਆ ਸੀ ਪਿੰਡ ਦਿਆਂ ।ਸਾਨੂੰ ਐਡਰੈਸ 'ਚ ਪੱਟੀ ਲਿਖਨੀ ਪੈਂਦੀ ਸੀ ।ਇਸ ਤਰਹਾਂ ਦੀ ਜਾਨਕਾਰੀ ਵਾਲੀ ਔਰ ਵੀ ਰਚਨਾ ਲੇਕੇ ਆਇਓੁ ।Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-26536170808745215332016-07-14T13:41:19.623+10:002016-07-14T13:41:19.623+10:00ਧੰਨਵਾਦ ਜੀਧੰਨਵਾਦ ਜੀAnonymoushttps://www.blogger.com/profile/12561748475468563198noreply@blogger.comtag:blogger.com,1999:blog-3930715264118678715.post-23898308477588238872016-07-14T13:19:02.309+10:002016-07-14T13:19:02.309+10:00ਪਿੰਡਾਂ ਵਿੱਚ ਬਹੁਤੇ ਘਰਾਂ ਨੂੰ ਉਨ੍ਹਾਂ ਦੇ ਨਾਵਾਂ ਨਾਲ ਨਹੀ...ਪਿੰਡਾਂ ਵਿੱਚ ਬਹੁਤੇ ਘਰਾਂ ਨੂੰ ਉਨ੍ਹਾਂ ਦੇ ਨਾਵਾਂ ਨਾਲ ਨਹੀਂ ਬਲਕਿ ਅੱਲਾਂ ਨਾਲ ਜਾਣਿਆ ਜਾਂਦਾ ਸੀ। ਜਿਵੇਂ ਵੱਡੇ ਲਾਣੇ ਵਾਲਿਆਂ ਦੇ , ਸਰਪੰਚਾਂ ਦੇ , ਲੱਸੀ ਪੀਣਿਆ ਦੇ, ਬਾਰ ਆਲਿਆਂ ਦੇ ਜਾਂ ਫਿਰ ਹਵੇਲੀ ਵਾਲਿਆਂ ਦੇ। ਇਹ ਅੱਲਾਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਰਹਿੰਦੀਆਂ ਸੀ। ਸਾਦਾ ਜੀਵਨ ਤੇ ਸਾਦੇ ਸਾਫ਼ ਦਿਲ ਲੋਕ , ਦਿਲੋਂ ਮੋਹ ਕਰਨ ਵਾਲੇ।ਸ਼ਹਿਰ ਜਾ ਕੇ ਜ਼ਿੰਦਗੀ ਤੇਜ਼ ਰਫ਼ਤਾਰ ਭੱਜਦੀ ਹੈ ਤੇ ਸਿਰਨਾਵੇਂ ਨੰਬਰਾਂ 'ਚ ਵਟ ਜਾਂਦੇ ਨੇ। ਇਹ ਕਵਿਤਾ ਭਾਵੁਕ ਕਰ ਗਈ ਤੇ ਬਹੁਤ ਕੁਝ ਯਾਦ ਆ ਗਿਆ। ਸਾਂਝ ਪਾਉਣ ਲਈ ਸ਼ੁਕਰੀਆ ਜੀਓ। ਸਫ਼ਰ ਸਾਂਝ https://www.blogger.com/profile/00175907955598447897noreply@blogger.com