tag:blogger.com,1999:blog-3930715264118678715.post5028832746550145001..comments2023-12-28T01:30:06.896+11:00Comments on ਸਫ਼ਰ ਸਾਂਝ : ਖੇਤ ਦੀ ਰੇਹਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger6125tag:blogger.com,1999:blog-3930715264118678715.post-46624634641829785442016-06-23T22:44:06.802+10:002016-06-23T22:44:06.802+10:00ਆਪ ਜੀ ਨੂੰ 'ਖੇਤ ਦੀ ਰੇਹ'ਪਸੰਦ ਆਈ-ਮੈਨੂੰ ਖ਼ੁਸ਼ੀ ਹ...ਆਪ ਜੀ ਨੂੰ 'ਖੇਤ ਦੀ ਰੇਹ'ਪਸੰਦ ਆਈ-ਮੈਨੂੰ ਖ਼ੁਸ਼ੀ ਹੋਈ।ਧੰਨਵਾਦ।

ਰਿਸ਼ਤਿਆਂ ਬਾਰੇ ਤੁਸੀਂ ਸੱਚ ਕਿਹਾ ਹੈ।ਇਹ ਬਹੁਰੰਗੀ ਹੁੰਦੇ ਹਨ-ਕਦੇ' ਕੁੱਝ ਪਿਆਰੇ ਰਿਸ਼ਤੇ ਜ਼ਿੰਦਗੀ ਦੇ ਅਖੀਰ ਤੱਕ ਸਾਥ ਨਿਭਦੇ ਨੇ , ਮਨ Ḕਚ ਵੱਸਦੇ ਨੇ' ਅਤੇ ਕੁੱਝ ਚਮਕੀਲੇ ਤੇ ਭੜਕੀਲੇ ਕੱਚੇ ਰੰਗਾਂ ਜਿਹੇ ।

ਪ੍ਰਮਾਤਮਾ ਦੀ ਮਿਹਰ ਹੈ,ਜੋ ਮੈਨੂੰ ਲਿਖਣ ਪੜ੍ਹਨ ਵਾਲੇ ਪਾਸੇ ਲਾਇਆ ਹੋਇਆ ਹੈ। ਤੁਹਾਡੇ ਜਿਹੇ ਸੁਹਿਰਦ ਪਾਠਕਾਂ ਦੀਆਂ ਦੁਆਵਾਂ ਮੇਰਾ ਮਨੋਬਲ ਹੋਰ ਵਧਾ ਦਿੰਦੀਆਂ ਹਨ,ਜਿਸ ਕਰ ਕੇ ਇਹ ਪ੍ਰਕ੍ਰਿਆ ਤੁਰੀ ਜਾ ਰਹੀ ਹੈ।
ਮੈਂ ਆਪ ਜੀ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ ,ਜੋ ਮੇਰੇ ਪ੍ਰਤੀ ਸ਼ੁੱਭ ਭਾਵਨਾ ਰੱਖਦੇ ਹੋ।23-06-2016 Surjit Singh Bhullarhttps://www.blogger.com/profile/12887186394149667072noreply@blogger.comtag:blogger.com,1999:blog-3930715264118678715.post-48804793785918683052016-06-21T09:51:09.137+10:002016-06-21T09:51:09.137+10:00ਜੋ ਵੀ ਆਪਣੇ ਦੇਸ਼ /ਧਰਤੀ ਨੂੰ ਛਡ ਕੇ ਦੂਸਰੇ ਦੇਸ਼ਾਂ ਵਿੱਚ ...ਜੋ ਵੀ ਆਪਣੇ ਦੇਸ਼ /ਧਰਤੀ ਨੂੰ ਛਡ ਕੇ ਦੂਸਰੇ ਦੇਸ਼ਾਂ ਵਿੱਚ ਜਾ ਬੇਠੇ ਹਨ ,ਜਾਣ ਦਾ ਕਾਰਣ ਕੋਈ ਵੀ ਹੋ ਸਦਕਾ ਹੈ , ਉਹ ਸਾਰੇ ਹੀ ਆਪਣੀ ਮਿੱਟੀ ਦੇ ਰਿਸ਼ਤੇ /ਉਦਰੇਵੇਂ ਨੂਂ ਚੰਗੀ ਤਰਾਂ ਜਾਣਦੇ ਹਨ ਅਤੇ ਉਸ ਨਾਲ ਰੋਜ਼ ਜਿਉਂਦੇ ਹਨ |ਲਿਖਤ ਪੜਕੇ ਮੰਨ ਵਿਚ ਇਕ ਚੀਸ ਜਿਹੀ ਉਠਦੀ ਹੈ |DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-12367272022827178332016-06-21T06:40:40.151+10:002016-06-21T06:40:40.151+10:00ਕੁਝ ਪਿਆਰੇ ਰਿਸ਼ਤੇ ਜ਼ਿੰਦਗੀ ਦੇ ਅਖੀਰ ਤੱਕ ਸਾਥ ਨਿਭਦੇ ਨੇ , ...ਕੁਝ ਪਿਆਰੇ ਰਿਸ਼ਤੇ ਜ਼ਿੰਦਗੀ ਦੇ ਅਖੀਰ ਤੱਕ ਸਾਥ ਨਿਭਦੇ ਨੇ , ਮਨ 'ਚ ਵਸਦੇ ਨੇ। ਖੇਤ ਦੀ ਰੇਹ ਖੂਬਸੂਰਤ ਰਚਨਾ ਹੈ ਬੜੇ ਅਰਸੇ ਤੋਂ ਤੁਸੀਂ ਮਾਤ ਭਾਸ਼ਾ ਪੰਜਾਬੀ ਲਈ ਲਿਖ ਰਹੇ ਹੋ। ਅਸੀਂ ਤੁਹਾਡੇ ਪਾਠਕ ਬੜੇ ਸਤਿਕਾਰ ਨਾਲ ਦੁਆ ਕਰਦੇ ਹਾਂ ਇਸੇ ਤਰਾਂ ਲਿਖਦੇ ਰਹੋ। devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-21183948453601301782016-06-20T22:30:15.156+10:002016-06-20T22:30:15.156+10:00सुरजीत जी इस लिखत में हमने आप की दादी वारे पढ़ा । ...सुरजीत जी इस लिखत में हमने आप की दादी वारे पढ़ा । मन उदास हुआ हमारा भी ।दादी, नानी ,माँये कोई भी जब अपने पूरे जीवन को याद करके देखती हैं तो कोई न कोई अधूरी इच्छा उन्हें उदासी में डुबोये रखती है ।आपने अच्छा किया उन की इच्छा पूरी कराने ले गये । यह अलग बात है है कि वे जो देखना चाहती थी नहीं मिला । हर नारी को पहले अपनी घर गृहस्थी ही नजर आती ।जब अपने बारे में उसे सोचने का वक्त मिलता है बहुत देर हो चुकी होती ।नारी जीवन की यही सबसे बड़ी ट्रेजडी है । बधाई भाव पूर्ण रचना के लिये ।Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-954653589712692562016-06-19T18:15:30.472+10:002016-06-19T18:15:30.472+10:00ਮੈਨੂੰ ਲਗਦਾ ਇਹ ਕਹਾਣੀ ਸੁਰਜੀਤ ਸਿੰਘ ਭੁੱਲਰ ਜਾਂ ਹਰਦੀਪ ਭੈ...ਮੈਨੂੰ ਲਗਦਾ ਇਹ ਕਹਾਣੀ ਸੁਰਜੀਤ ਸਿੰਘ ਭੁੱਲਰ ਜਾਂ ਹਰਦੀਪ ਭੈਣ ਦੀ ਨਾਨੀ ਦੀ ਨਹੀਂ । ਸਗੋਂ ਕਿਸੇ ਨੇ ਮੇਰੇ ਚੇਤਿਆਂ ਚੋ ਪੜ੍ਹ ਕੇ ਸ਼ਬਦ ਲਿਖੇ ਹੋਣ। ਮੈਂ ਕਈ ਵਾਰ ਦੇਖਦਾ ਹਾਂ ਸਭ ਦੀਆਂ ਖੁਸ਼ੀਆਂ ਵੱਖ-ਵੱਖ ਹੁੰਦੀਆਂ ਪਰ ਓਦਰੇਵੇਂ ਇਕੋ ਜਿਹੇ ਹੀ ਹੁੰਦੇ ਨੇ। -ਗੁਰਸੇਵਕ ਸਿੰਘ ਧੌਲਾ।ਗੁਰਸੇਵਕ ਸਿੰਘ ਧੌਲਾhttps://www.blogger.com/profile/06662728771358058914noreply@blogger.comtag:blogger.com,1999:blog-3930715264118678715.post-55488436039758279782016-06-19T16:00:14.505+10:002016-06-19T16:00:14.505+10:00ਬੇਬੇ ਨਾਲ ਮਿਲ ਕੇ ਬਹੁਤ ਚੰਗਾ ਲੱਗਾ। ਮੈਨੂੰ ਲੱਗਾ ਜਿਵੇਂ ਮ...ਬੇਬੇ ਨਾਲ ਮਿਲ ਕੇ ਬਹੁਤ ਚੰਗਾ ਲੱਗਾ। ਮੈਨੂੰ ਲੱਗਾ ਜਿਵੇਂ ਮੈਂ ਆਪਣੀ ਪੜਨਾਨੀ ਨਾਲ ਗੱਲਾਂ ਕਰ ਰਹੀ ਹੋਵਾਂ ,ਉਹ ਵੀ ਅਕਸਰ ਅਤੀਤ 'ਚ ਗੁਆਚੀ ਸਾਨੂੰ ਸਾਂਦਲ ਬਾਰ ਦੀਆਂ ਗੱਲਾਂ ਸੁਣਾਉਂਦੀ ਤੇ ਓਥੇ ਜਾ ਕੇ ਆਪਣਾ ਪੁਰਾਣਾ ਪਿੰਡ ਵੇਖਣ ਦੀ ਇੱਛਾ ਜ਼ਾਹਿਰ ਕਰਦੀ। ਪਰ ਮੈਨੂੰ ਤਾਂ ਉਸ ਦੀ ਇੱਛਾ ਪੂਰੀ ਕਰਨ ਦਾ ਕਦੇ ਮੌਕਾ ਹੀ ਨਾ ਮਿਲਿਆ। ਭੁੱਲਰ ਸਾਹਿਬ ਨੇ ਅਜਿਹੀ ਕੋਸ਼ਿਸ਼ ਤਾਂ ਕੀਤੀ। ਉਹ ਵੱਡਭਾਗੀ ਨੇ ਜਿਨ੍ਹਾਂ ਨੂੰ ਆਪਣੀ ਬੇਬੇ ਦੇ ਕਹੇ ਬੋਲ ਪੁਗਾਉਣ ਦਾ ਮੌਕਾ ਤਾਂ ਮਿਲਿਆ ਚਾਹੇ ਉਸ ਦਾ ਪਿੰਡ ਬਿਨ ਵੇਖਿਆਂ ਹੀ ਮੁੜਨਾ ਪਿਆ। ਪਰ ਬੇਬੇ ਇਹ ਹਉਕਾ ਆਪਣੇ ਚਿੱਤ 'ਚ ਲੈ ਕੇ ਹੀ ਪੂਰੀ ਹੋ ਗਈ। ਜਿਸ ਦਾ ਅਫਸੋਸ ਅੱਜ ਵੀ ਮਨ ਉਦਾਸ ਕਰ ਜਾਂਦਾ ਹੈ।
ਵਧੀਆ ਲਿਖਤ ਨਾਲ ਸਾਂਝ ਪਾਉਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ।

ਹਰਦੀਪ ਸਫ਼ਰ ਸਾਂਝ https://www.blogger.com/profile/00175907955598447897noreply@blogger.com