tag:blogger.com,1999:blog-3930715264118678715.post5081177846036798208..comments2023-12-28T01:30:06.896+11:00Comments on ਸਫ਼ਰ ਸਾਂਝ : ਦੀਵਾਲੀ -3ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger1125tag:blogger.com,1999:blog-3930715264118678715.post-3539280905626931322012-11-14T13:41:21.504+11:002012-11-14T13:41:21.504+11:00ਰਣਜੀਤ ਸਿੰਘ ਜੀ ਨੇ ਲੰਬੇ ਅਰਸੇ ਬਾਅਦ ਹਾਜ਼ਰੀ ਲੁਆਈ ਹੈ ਦੀ...ਰਣਜੀਤ ਸਿੰਘ ਜੀ ਨੇ ਲੰਬੇ ਅਰਸੇ ਬਾਅਦ ਹਾਜ਼ਰੀ ਲੁਆਈ ਹੈ ਦੀਵਾਲੀ ਦੇ ਹਾਇਕੁ(ਆਂ) ਨਾਲ !

ਲੋਕੀਂ ਭੱਜਣ
ਟੱਲੀਆਂ ਖੜਕਣ
ਬੱਚੇ ਝੁਲਸੇ

ਦੀਵਾਲੀ ਦੇ ਦੀਵਿਆਂ ਦੀ ਤਾਂ ਹਰ ਇੱਕ ਨੇ ਗੱਲ ਆਪਣੇ ਅੰਦਾਜ਼ 'ਕ ਕਰ ਦਿੱਤੀ ਪਰ ਇਸ ਦਿਨ ਹੋਣ ਵਾਲੇ ਹਾਦਸਿਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ।
ਪਟਾਖਾ ਚੱਲੇ
ਠੁਹ-ਠਾਹ ਠੁ ਠਾਹ
ਗਰੀਬੂ ਦੇਖੇ
ਬਿਲਕੁਲ ਸਹੀ ਕਿਹਾ ਹੈ ਗਰੀਬਾਂ ਦੀ ਕਾਹਦੀ ਦੀਵਾਲੀ ਜਿੰਨ੍ਹਾ ਨੂੰ ਦੇ ਵਕਤ ਦੀ ਰੋਟੀ ਦੀ ਚਿੰਤਾ ਸਤਾਉਂਦੀ ਹੋਵੇ ।
ਆਸ ਕਰਦੀ ਹਾਂ ਕਿ ਰਣਜੀਤ ਸਿੰਘ ਜੀ ਅਗੋਂ ਤੋਂ ਹੋਰ ਹਾਇਕੁ ਲੈ ਹਾਜ਼ਰੀ ਲੁਆਉਂਦੇ ਰਹਿਣਗੇ !

ਸਫ਼ਰ ਸਾਂਝhttps://www.blogger.com/profile/00000633192985801061noreply@blogger.com