tag:blogger.com,1999:blog-3930715264118678715.post5142258304054348306..comments2023-12-28T01:30:06.896+11:00Comments on ਸਫ਼ਰ ਸਾਂਝ : ਬਟਵਾਰੇ ਦੇ ਦਿਨ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-2409528058487947712015-06-06T21:59:16.598+10:002015-06-06T21:59:16.598+10:0047 के हाइबन पर टिप्पणी ( 6 /6 /15 )
ਹਰਦੀਪ ਇਸ ਹਾਈਬ...47 के हाइबन पर टिप्पणी ( 6 /6 /15 )

ਹਰਦੀਪ ਇਸ ਹਾਈਬਨ ਦੀ ਰੂਹ ਤਕ ਜਾਨੇ ਅਤੇ ਵਿਆਖਿਆ ਕਰਨ ਲੇਇ ਬਹੁਤ ਬਹੁਤ ਧਨਬਾਦ। ਸਾਰੇ ਪਾਠਕਾਂ ਦਾ ਇਸ ਦੁਖਾਂਤ ਤੇ ਨਜਰ ਪਾਉਣ ਦਾ ਭੀ। ਇਕ ਅਓਰ ਗਲ ਜੋ ਸਾਨੂ ਇਸ ਬ੍ਹਿਚੋੰ ਦੇਖਣ ਨੂ ਮਿਲਦੀ ਹੈ ਓਹ ਹੈ ਇਸ ਤਰਹ ਹਿੰਦੀ ਬਿਚ ਲਿਖ ਰਹੀ ਹਾਂ।
किसी भी लिखत का पूरा आनन्द तभी लिया जा सकता है जब हम सिर्फ सरसरी नज़र डाल कर आगे ना बड़ जायें।
बँटवारे के इस दुःखान्त में सब से अधिक समझने वाली बात यह भी है कि पहले घर के बड़ों ने बच्चों को बिना किसी प्रकार का भय महसूस कराये सिर्फ सुरक्षा के लिए सावधान किया। बचपन में सीखी कोई भी बात हमेशा याद रहती है। जो जीवन के आने वाले संघर्षों से भी लड़ने की ताकत देती है।
Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-30890323377775982362015-06-06T08:04:01.589+10:002015-06-06T08:04:01.589+10:00ਇਹ ਹਾਇਬਨ ਬਟਵਾਰੇ ਦੇ ਦਿਨਾਂ ਦੇ ਦੁਖਾਂਤ ਨੂੰ ਬਿਆਨਦਾ ਹੈ।ਇ...ਇਹ ਹਾਇਬਨ ਬਟਵਾਰੇ ਦੇ ਦਿਨਾਂ ਦੇ ਦੁਖਾਂਤ ਨੂੰ ਬਿਆਨਦਾ ਹੈ।ਇਸ ਹਾਇਬਨ 'ਚ ਬੱਚਿਆਂ ਦੀ ਮਨੋਸਥਿਤੀ ਦਾ ਵਰਨਣ ਕੀਤਾ ਹੈ, ਜਿਸ ਵੱਲ ਕਿਸੇ ਦਾ ਅਜੇ ਤੱਕ ਧਿਆਨ ਨਹੀਂ ਗਿਆ। ਸਹੀ ਕਿਹਾ ਗਿਆ ਹੈ ਕਿ ਡਰ ਤੇ ਪਰੇਸ਼ਾਨੀ ਤਾਂ ਕੇਵਲ ਵੱਡਿਆਂ ਨੂੰ ਸੀ, ਬੱਚਿਆਂ ਨੂੰ ਨਹੀਂ। ਉਹਨਾਂ ਨੇ ਕਿਹੜਾ ਪਹਿਲਾਂ ਅਜਿਹੀ ਸਥਿਤੀ ਦਾ ਸਾਹਮਣਾ ਕੀਤਾ ਸੀ ਜੋ ਉਹਨਾਂ ਨੂੰ ਪਤਾ ਹੁੰਦਾ ਕਿ ਕੀ ਹੋਣ ਵਾਲਾ ਹੈ ? ਉਹ ਤਾਂ ਇੱਕਠੇ ਕੀਤੇ ਇੱਟਾਂ -ਰੋੜਿਆਂ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਸਮਝਦੇ ਸਨ ਤੇ ਸ਼ਾਇਦ ਉਹਨਾਂ ਨੂੰ ਲੱਗਦਾ ਹੋਣਾ ਕਿ ਉਹ ਇਹਨਾਂ ਨਾਲ ਹੀ ਜੰਗ ਜਿੱਤ ਜਾਣਗੇ। ਇੱਕ ਨਵੇਂ ਦ੍ਰਿਸ਼ਟੀਕੋਣ ਤੋਂ 47 ਦੇ ਹੱਲਿਆਂ ਨੂੰ ਪੇਸ਼ ਕਰਨ ਲਈ ਕਮਲਾ ਜੀ ਦਾ ਧੰਨਵਾਦ।
ਹਰਦੀਪ ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-69639922219916875192015-06-04T10:12:42.777+10:002015-06-04T10:12:42.777+10:00ਦੁਖਾਂਤ ਦਾ ਸੁੰਦਰ ਚਿੱਤਰਣਦੁਖਾਂਤ ਦਾ ਸੁੰਦਰ ਚਿੱਤਰਣkashmiri lal chawlahttps://www.blogger.com/profile/14456170154834289056noreply@blogger.comtag:blogger.com,1999:blog-3930715264118678715.post-29302518417763039712015-06-04T10:09:54.827+10:002015-06-04T10:09:54.827+10:00ਛੋਟੇ ਸਿਪਾਹੀਆਂ ਦਾ ਬਹਾਦਰੀ ਦਾ ਕਾਰਨਾਮਾਛੋਟੇ ਸਿਪਾਹੀਆਂ ਦਾ ਬਹਾਦਰੀ ਦਾ ਕਾਰਨਾਮਾkashmiri lal chawlahttps://www.blogger.com/profile/14456170154834289056noreply@blogger.com