tag:blogger.com,1999:blog-3930715264118678715.post5253783041351372920..comments2023-12-28T01:30:06.896+11:00Comments on ਸਫ਼ਰ ਸਾਂਝ : ਅਦਿੱਖ ਪੀੜ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger7125tag:blogger.com,1999:blog-3930715264118678715.post-30176673932427323442015-05-19T02:09:43.316+10:002015-05-19T02:09:43.316+10:00 ਲੇਬਰ ਰੂਮ ਵਿਚ ਇਕ ਹੋਰ ਮਾਂ ਦਾ ਵੀ ਜਨਮ ਹੋਇਆ । ਦੋ ਮਾਵਾ... ਲੇਬਰ ਰੂਮ ਵਿਚ ਇਕ ਹੋਰ ਮਾਂ ਦਾ ਵੀ ਜਨਮ ਹੋਇਆ । ਦੋ ਮਾਵਾਂ ਦੀ ਵਖਰੀ ਵਖਰੀ ਪੀੜ ।DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-44809252463874315832015-05-18T22:18:15.144+10:002015-05-18T22:18:15.144+10:00Tusi lajwaab ho😙Tusi lajwaab ho😙Anonymoushttps://www.blogger.com/profile/07708064047871170937noreply@blogger.comtag:blogger.com,1999:blog-3930715264118678715.post-33413348781665473662015-05-18T22:14:13.270+10:002015-05-18T22:14:13.270+10:00ਅਦਿੱਖ ਪੀੜ ਪੜ੍ਹਨ ਵਾਲੇ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵ...ਅਦਿੱਖ ਪੀੜ ਪੜ੍ਹਨ ਵਾਲੇ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਜਿਹਨਾਂ ਕੁਝ ਪਲ ਖਲੋ ਕੇ ਮਾਂ ਦੀ ਸੰਵੇਦਨਾ ਨੂੰ ਪੜ੍ਹਨ ਲਈ ਸਮਾਂ ਕੱਢਿਆ।
ਕਮਲਾ ਜੀ, ਦਵਿੰਦਰ ਭੈਣ ਤੇ ਰੁਚੀ - ਮਾਵਾਂ -ਧੀਆਂ ਦੇ ਰਿਸ਼ਤੇ ਦੀ ਸਾਂਝ ਦਾ ਹੁੰਗਾਰਾ ਭਰਨ ਲਈ ਸ਼ੁਕਰੀਆ। ਖਾਸ ਕਰਕੇ ਕਮਲਾ ਜੀ ਦਾ -ਆਪ ਨੇ ਬਹੁਤ ਹੀ ਸੋਹਣੀ ਸੁਗਾਤ ਭੇਜੀ ਹੈ ਆਪਣੇ ਮੋਹ 'ਚ ਭਿਓਂ ਕੇ।
ਇਹ ਲਿਖਤ ਮੈਂ ਆਪਣੇ ਜਨਮ ਦਿਨ 'ਤੇ ਮੇਰੀ ਮਾਂ ਨੂੰ ਸਮਰਪਿਤ ਕੀਤੀ ਹੈ- ਪਰ ਇਸ ਧੰਨਵਾਦ ਲਈ ਸ਼ਬਦਾਂ ਦੀ ਕਮੀ ਭਾਸਦੀ ਰਹੇਗੀ।ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-74098205779266685462015-05-18T20:30:46.850+10:002015-05-18T20:30:46.850+10:00Only mother understand the feeling of her daughter...Only mother understand the feeling of her daughter. So touching. Beautiful rachna.Anonymoushttps://www.blogger.com/profile/07708064047871170937noreply@blogger.comtag:blogger.com,1999:blog-3930715264118678715.post-37644584671167458512015-05-18T00:35:20.359+10:002015-05-18T00:35:20.359+10:00ਮਾਂ ਦੀਆਂ ਅੱਖਾਂ ਵਿੱਚ ਧੀ ਪ੍ਰਤੀ ਵੇਦਨਾ .....ਕਮਾਲ ਦਾ ਹਾ...ਮਾਂ ਦੀਆਂ ਅੱਖਾਂ ਵਿੱਚ ਧੀ ਪ੍ਰਤੀ ਵੇਦਨਾ .....ਕਮਾਲ ਦਾ ਹਾਇਬਨ।

devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-19421535693544467202015-05-17T21:01:04.398+10:002015-05-17T21:01:04.398+10:00ਜਨਮ ਦਿਨ ਦੀ ਵਧਾਈ
ਅੱਜ 17 ਮਈ ਹੈ। ਤੇਰਾ ਜਨਮ ਦਿਨ। ਇਸ ਦ...ਜਨਮ ਦਿਨ ਦੀ ਵਧਾਈ

ਅੱਜ 17 ਮਈ ਹੈ। ਤੇਰਾ ਜਨਮ ਦਿਨ। ਇਸ ਦਿਹਾੜੇ ਦੀ ਲੱਖ ਲੱਖ ਵਧਾਈ।
ਪ੍ਰਮਾਤਮਾ ਨੂ ਮੇਰੀ -
ਦੁਆ ਹੈ ਕਾਮਯਾਬੀ ਦੇਵੇ
ਹਰ ਸ਼ਿਖਰ ਤੇ ਤੇਰਾ ਨਾਮ ਹੋਵੇ।
ਤੇਰੇ ਕਦਮਾ ‘ਤੇ ਦੁਨੀਆਂ ਦਾ ਸਲਾਮ ਹੋਵੇ।
ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣੇ।
ਸੁਖਾਂ ਦੀ ਵਗਦੀ ਹਵਾ ਹੋਵੇ।

‘ਦੀਪ’ (ਹਰਦੀਪ) ਜੋ ਇੱਕ ਨਹੀ ਅਨੇਕਾਂ ਰੋਸ਼ਨੀ ਦੇ ਰੂਪ ਵਿਚ ਪ੍ਰਾਪਤ ਹੋਇਆ ਸਾਨੂੰ ਵਰਦਾਨ ਪ੍ਰਭੂ ਦਾ।
ਮਾਂ ਜਨਣੀ ਨੂ ਮਿਲਿਆ ਅਨਮੋਲ ਕੰਨਿਆ ਰਤਨ। ਸਹੁਰਿਆਂ ਨੂੰ ਮਿਲੀ ਗੁਣਾਂ ਦੀ ਗੁੱਥਲੀ ਬਹੂ -ਰਾਣੀ।
ਹਰ ਘਰੇਲੂ ਕੰਮ ‘ਚ ਨਿਪੁਨ ਸੁਆਣੀ। ਸਾਹਿਤਕ ਦੋਸਤਾ ਨੂ ਮਿਲੀ ਇੱਕ ਸੁਹਿਰਦ ,ਮਿੱਠਾ ਬੋਲਣ ਵਾਲੀ ਇੱਕ ਸਖੀ -ਸਹੇਲੀ, ਜੋ ਆਪਣੀ ਚੁਬੰਕੀ ਸ਼ਕਤੀ ਨਾਲ ਦੂਜਿਆਂ ਨੂ ਆਪਣੀ ਵੱਲ ਸਿਰਫ਼ ਖਿੱਚਦੀ ਹੀ ਨਹੀਂ ਬਲਕਿ ਆਪਣੀ ਚੁੰਬਕੀ ਸ਼ਕਤੀ ਨਾਲ ਉਹਨਾਂ ਦੇ ਗੁਣਾ ਨੂ ਵਿਕਸਤ ਕਰਨ ਦੀ ਸਮਰੱਥਾ ਵੀ ਰੱਖਦੀ ਹੈ। ਆਪਣੇ ਵਿਦਿਆਰਥੀਆਂ ਦੀ ਪਿਆਰੀ ਅਧਿਆਪਕਾ ,ਜੋ ਸੱਚੀ ਲਗਨ ਨਾਲ ਜੁੱਟ ਜਾਂਦੀ ਹੈ ਜਿਸ ਵਿਦਿਆਰਥੀ ਨੂੰ ਜਦੋਂ ਕੁਝ ਸਮਝ ਨਹੀਂ ਆਉਂਦਾ ,ਉਸ ਨੂ ਸਮਝਾਉਣ।

ਸਾਲਾਂ ਤੋਂ ਤਲਾਸ਼ ਸੀ ਮੈਨੂੰ ਇੱਕ ਅਜਿਹੀ ਹੀ ਕਿਸੇ ਸਾਹਿਤਕ ਸਹੇਲੀ ਦੀ....ਸੋ ਮਿਲ ਗਈ ਹੈ ਅੱਜ ਮੇਰੇ ਸੁਭਾਗ ਨਾਲ। ਅੱਜ ਉਸਦੇ ਜਨਮ ਦਿਨ ‘ਤੇ ਢੇਰ ਅਸੀਸਾਂ ਲੈ ਕੇ ਆਈ ਹਾਂ।
ਕਮਲਾ ਮਾਸੀ Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-48837110905569459422015-05-17T00:57:31.149+10:002015-05-17T00:57:31.149+10:00 ਮਾਂ ਜਿਸ ਪੀੜਾ ‘ਚੋ ਗੁਜਰ ਚੁਕੀ ਹੁੰਦੀ ਹੈ। ਉਹ ਦਰਦ ਮਾਂ ਹ... ਮਾਂ ਜਿਸ ਪੀੜਾ ‘ਚੋ ਗੁਜਰ ਚੁਕੀ ਹੁੰਦੀ ਹੈ। ਉਹ ਦਰਦ ਮਾਂ ਹੀ ਜਾਣਦੀ ਹੈ ਤੇ ਮਹਸੂਸ ਕਰ ਸਕਦੀ ਹੈ। ਡਾਕਟਰ।
ਓਹ ਪੀੜਾ ਕੀ ਜਾਣਨ। ਮਸ਼ੀਨੀ ਪੁਰਜ਼ੇ। ਕਮਾਲ ਕਰ ਦਿੱਤਾ ਹਰਦੀਪ ਤੁਸਾਂ। ਬਧਾਈ। ਦਰਦ ਦੀ ਜੀਂਦੀ ਜਾਗਦੀ ਤਸਵੀਰ ਖਿਚ ਕੇ।
Anonymoushttps://www.blogger.com/profile/05248473740018889298noreply@blogger.com