tag:blogger.com,1999:blog-3930715264118678715.post5422633411429259556..comments2023-12-28T01:30:06.896+11:00Comments on ਸਫ਼ਰ ਸਾਂਝ : ਬਾਲ ਵਿਆਹ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger5125tag:blogger.com,1999:blog-3930715264118678715.post-43557370497402414292013-04-02T23:15:19.486+11:002013-04-02T23:15:19.486+11:00ਵਰਿੰਦਰਜੀਤ-- ਲੌ ਇਸ ਵਿਸ਼ੇ ਨੂੰ ਅ੍ੱਗੇ ਤੋਰਦੇ ਹੋਏ ਨਿਮਾਣਾ...ਵਰਿੰਦਰਜੀਤ-- ਲੌ ਇਸ ਵਿਸ਼ੇ ਨੂੰ ਅ੍ੱਗੇ ਤੋਰਦੇ ਹੋਏ ਨਿਮਾਣਾ ਜਿਹਾ ਯਤਨ ਕਰਨ ਦੀ ਹਮੱਤ ਕਰਦਾ ਹਾਂ
(1)
ਬਾਲ ਬਾਲੜੀ
ਚੁਕ ਦੇਵਣ ਫੇਰੇ
ਖਡੋਣੇ ਦੇਕੇ
(2)
ਜੇ ਕੋਈ ਰੋਕੇ
ਹੁੱਕਾ ਪਾਣੀ ਬੰਦ ਜਾਂ
ਤੜੀਓਂ ਪਾਰ
(3)
ਚਿਹਰੇ ਭੁਲੇ
ਪੌੜੀ ਦੇ ਡੰਡੇ ਟੁਟੇ
ਬਾਲੀ ਬੰਦਣਾ ਫੱਸੇ
ਥਿੰਦ (ਅੰਮ੍ਰਿਤਸਰ)

mahkaanhttps://www.blogger.com/profile/16731837117583892425noreply@blogger.comtag:blogger.com,1999:blog-3930715264118678715.post-90692575673348691842013-04-02T17:40:47.046+11:002013-04-02T17:40:47.046+11:00ਵਰਿੰਦਰਜੀਤ ਨੇ ਇੱਕ ਵਾਰ ਫਿਰ ਨਵੇਕਲਾ ਵਿਸ਼ਾ ਛੋਹਿਆ ਹੈ। ਇਹ...ਵਰਿੰਦਰਜੀਤ ਨੇ ਇੱਕ ਵਾਰ ਫਿਰ ਨਵੇਕਲਾ ਵਿਸ਼ਾ ਛੋਹਿਆ ਹੈ। ਇਹੀ ਉਸ ਦੀ ਕਲਮ ਦੀ ਸਿਫ਼ਤ ਹੈ ।
ਵਧੀਆ ਲੇਖਣ ਲਈ ਵਰਿੰਦਰ ਵਧਾਈ ਦਾ ਪਾਤਰ ਹੈ।
ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-82309103096338583772013-04-02T08:05:45.038+11:002013-04-02T08:05:45.038+11:00ਭੂਪਿੰਦਰ ਵੀਰ ਤੇ ਥਿੰਦ ਅੰਕਲ ਜੀ, ਹਾਇਕੁ/ਹਾਇਗਾ ਪਸੰਦ ਕਰਨ ...ਭੂਪਿੰਦਰ ਵੀਰ ਤੇ ਥਿੰਦ ਅੰਕਲ ਜੀ, ਹਾਇਕੁ/ਹਾਇਗਾ ਪਸੰਦ ਕਰਨ ਲਈ ਬਹੁਤ-ਬਹੁਤ ਸ਼ੁਕਰੀਆ।

ਥਿੰਦ ਅੰਕਲ, ਆਪ ਜੀ ਦੀ ਉਡੀਕ ਕਰ ਰਿਹਾ ਸੀ ਕਿ ਸ਼ਾਇਦ ਆਪ ਹੀ ਇਸ ਵਿਸ਼ੇ ਨੂੰ ਅੱਗੇ ਤੋਰਨ ਦੀ ਗੱਲ ਕਰੋਗੇ।

ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-46559281633968176702013-04-01T23:13:37.512+11:002013-04-01T23:13:37.512+11:00ਵਰਿੰਦਰਜੀਤ..ਇਸ ਵਿਸ਼ੇ ਨੂੰ ਅਗੇ ਕਿਸੇ ਨੇ ਨਹੀ ਛੋਹਿਆ। ਤੁਸ...ਵਰਿੰਦਰਜੀਤ..ਇਸ ਵਿਸ਼ੇ ਨੂੰ ਅਗੇ ਕਿਸੇ ਨੇ ਨਹੀ ਛੋਹਿਆ। ਤੁਸਾਂ ਸਾਰਿਆਂ ਪਾਠਕਾਂ ਦਾ ਮਨ ਮੋਹ ਲਿਆ। ਬਹੁਤ ਖੂਬ। mahkaanhttps://www.blogger.com/profile/16731837117583892425noreply@blogger.comtag:blogger.com,1999:blog-3930715264118678715.post-77941214744178814852013-04-01T10:27:48.578+11:002013-04-01T10:27:48.578+11:00ਬਹੁਤ ਖੂਬਸੂਰਤ ਹਾਇਗਾ। ਬਹੁਤ ਖੂਬਸੂਰਤ ਹਾਇਗਾ। Anonymoushttps://www.blogger.com/profile/04949641481641783427noreply@blogger.com