tag:blogger.com,1999:blog-3930715264118678715.post5463593367560911652..comments2023-12-28T01:30:06.896+11:00Comments on ਸਫ਼ਰ ਸਾਂਝ : ਮੱਕੀ ਦੀ ਰੋਟੀ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger5125tag:blogger.com,1999:blog-3930715264118678715.post-26379606966140146662013-07-12T20:37:47.357+10:002013-07-12T20:37:47.357+10:00ਆਪ ਸੱਭ ਦਾ, ਹੌਸਲਾ-ਅਫਜ਼ਾਈ ਲੈਈ , ਬਹੁਤ ਬਹੁਤ ਧੰਵਾਦ।
...ਆਪ ਸੱਭ ਦਾ, ਹੌਸਲਾ-ਅਫਜ਼ਾਈ ਲੈਈ , ਬਹੁਤ ਬਹੁਤ ਧੰਵਾਦ।
"ਥਿੰਦ"mahkaanhttps://www.blogger.com/profile/16731837117583892425noreply@blogger.comtag:blogger.com,1999:blog-3930715264118678715.post-19776778302472943992013-07-12T12:08:54.289+10:002013-07-12T12:08:54.289+10:00ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ !
ਵਾਹ ਸੁਆਦ ਆ ਗਿਆ- ਪੰਜਾ...ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ !
ਵਾਹ ਸੁਆਦ ਆ ਗਿਆ- ਪੰਜਾਬ 'ਚ ਭਾਵੇਂ ਗਰਮੀ ਹੀ ਹੈ - ਪਰ ਇੱਕ ਵਾਰ ਤਾਂ ਸਾਗ ਦੇ ਕੌਲੇ 'ਚ ਪਾਈ ਮੱਖਣੀ ਨੇ ਮੂੰਹ ਸੁਆਦ -ਸੁਆਦ ਕਰ ਦਿੱਤਾ।ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-27996576777652411602013-07-12T12:06:32.836+10:002013-07-12T12:06:32.836+10:00ਕੈਲਗਿਰੀ ਬੈਠਿਆਂ ਹੀ ਆਸਟ੍ਰੇਲੀਆ ਦੀ ਸਰਦ ਰੁੱਤ ਦਾ ਨਜ਼ਾਰਾ ...ਕੈਲਗਿਰੀ ਬੈਠਿਆਂ ਹੀ ਆਸਟ੍ਰੇਲੀਆ ਦੀ ਸਰਦ ਰੁੱਤ ਦਾ ਨਜ਼ਾਰਾ ਪੰਜਾਬੀ ਪਿੰਡ ਦੇ ਵਿਹੜੇ ਦੇ ਝਰੋਖੇ 'ਚੋਂ ਵੇਖ ਕੇ ਸੁਆਦ ਆ ਗਿਆ।devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-20820949167379645812013-07-12T01:14:52.462+10:002013-07-12T01:14:52.462+10:00ਮੂੰਹ ਵਿੱਚ ਪਾਣੀ ਆ ਗਿਆ । ਪਰ ਕੀ ਕੀਤਾ ਜਾਏ ..... ਮੂੰਹ ਵਿੱਚ ਪਾਣੀ ਆ ਗਿਆ । ਪਰ ਕੀ ਕੀਤਾ ਜਾਏ ..... DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-1476990857936668662013-07-11T16:08:43.966+10:002013-07-11T16:08:43.966+10:00ਵੱਡੇ ਜਿਗਰੇ ਵਾਲ਼ੀ ਸਾਡੇ ਥਿੰਦ ਅੰਕਲ ਦੀ ਕਲਮ ਅੱਜ ਸਾਨੂੰ ਬ...ਵੱਡੇ ਜਿਗਰੇ ਵਾਲ਼ੀ ਸਾਡੇ ਥਿੰਦ ਅੰਕਲ ਦੀ ਕਲਮ ਅੱਜ ਸਾਨੂੰ ਬੀਤੇ ਪੰਜਾਬ ਦੇ ਦਿਨਾਂ 'ਚ ਲੈ ਗਈ। ਪਿੰਡ ਦਾ ਓਹ ਵਿਹੜਾ-ਜਿੱਥੇ ਚੁੱਲ੍ਹੇ-ਚੌਂਕੇ 'ਚ ਬੇਬੇ ਸਾਗ ਧਰੀ ਬੈਠੀ ਹੈ।
ਸਾਗ ਨੂੰ ਘੋਟ ਕੇ ਮਲਾਈ ਵਰਗਾ ਬਣਾ ਕੇ, ਢੇਰ ਮੱਖਣੀ ਪਾ ਕੇ , ਮੱਕੀ ਦੀ ਰੋਟੀ ਨਾਲ਼ ਖਾਣ ਦਾ ਓਹ ਸੁਆਦ - ਅੱਜ ਫੇਰ ਚੇਤੇ ਆ ਗਿਆ।
ਮਿੱਟੀ ਦੀ ਹਾਂਡੀ ਤੇ ਲੋਹ ਦੀ ਸ਼ਬਦ ਸੰਭਾਲ ਸ਼ਲਾਘਾਯੋਗ ਹੈ।
ਸਫ਼ਰ ਸਾਂਝhttps://www.blogger.com/profile/00000633192985801061noreply@blogger.com