tag:blogger.com,1999:blog-3930715264118678715.post5527421390485297647..comments2023-12-28T01:30:06.896+11:00Comments on ਸਫ਼ਰ ਸਾਂਝ : ਮੁਰਝਾਇਆ ਫੁੱਲਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger3125tag:blogger.com,1999:blog-3930715264118678715.post-52592047034187266182016-07-16T06:56:33.859+10:002016-07-16T06:56:33.859+10:00ਮੁਰਝਾਇਆ ਫੁੱਲ - ਕਮਲਾ ਜੀ ਦੀ ਵਧੀਆ ਲਿਖਤ। ਉੱਤਮ ਅਨੁਵਾਦ। ...ਮੁਰਝਾਇਆ ਫੁੱਲ - ਕਮਲਾ ਜੀ ਦੀ ਵਧੀਆ ਲਿਖਤ। ਉੱਤਮ ਅਨੁਵਾਦ। ਲੇਖਕ ਤੇ ਅਨੁਵਾਦਕ ਦੋਵੇਂ ਹੀ ਵਧਾਈ ਦੇ ਪਾਤਰ ਨੇ। ਅਨੁਵਾਦ ਦਾ ਇੱਕ ਵਧੀਆ ਕਾਰਜ ਉਹਨਾਂ ਪਾਠਕਾਂ ਲਈ ਜੋ ਸਿਰਫ਼ ਪੰਜਾਬੀ ਪੜ੍ਹਨਾ ਜਾਣਦੇ ਨੇ।
ਸੁਰਜੀਤ ਸਿੰਘ ਭੁੱਲਰ ਸੁਰਜੀਤ ਸਿੰਘ ਭੁੱਲਰhttps://www.blogger.com/profile/02525544119556482766noreply@blogger.comtag:blogger.com,1999:blog-3930715264118678715.post-58827466006021540682016-07-15T08:23:33.102+10:002016-07-15T08:23:33.102+10:00ਕਮਲਾ ਜੀ ਦਾ ਹਾਇਬਨ ਦਿਲ ਨੂੰ ਟੁੰਬਣ ਵਾਲਾ ਹੀ ਨਹੀਂ ਸਗੋਂ ਸ...ਕਮਲਾ ਜੀ ਦਾ ਹਾਇਬਨ ਦਿਲ ਨੂੰ ਟੁੰਬਣ ਵਾਲਾ ਹੀ ਨਹੀਂ ਸਗੋਂ ਸਾਨੂੰ ਇੱਕ ਡੂੰਘੀ ਸੋਚ 'ਚ ਉਤਾਰ ਦਿੰਦਾ ਹੈ। ਬਾਲਕੋਨੀ ਦੇ ਫੁੱਲਾਂ ਨੂੰ ਪਾਣੀ ਦਿੰਦਿਆਂ ਸਾਹਮਣੇ ਹੋ ਰਹੇ ਵਰਤਾਰੇ ਨੂੰ ਵੇਖਦਿਆਂ ਕਮਲਾ ਜੀ ਦੀ ਸੋਚ ਸਮਾਜਿਕ ਢਾਂਚੇ ਦੇ ਤਾਣੇ -ਬਾਣੇ 'ਚ ਉਲਝ ਜਾਂਦੀ ਹੈ। ਵਿਦੇਸ਼ੀ ਤੇ ਸਾਡੇ ਦੇਸੀ ਢਾਂਚੇ 'ਚ ਅੱਜ ਕੋਈ ਫਰਕ ਨਹੀਂ ਰਿਹਾ। ਅਸੀਂ ਬੁਰੀ ਗੱਲ ਨੂੰ ਤਾਂ ਝੱਟ ਸਿੱਖ ਲੈਂਦੇ ਹਾਂ ਪਰ ਚੰਗੀਆਂ ਗੱਲਾਂ ਤੋਂ ਕੋਹਾਂ ਦੂਰ ਭਟਕਦੇ ਰਹਿੰਦੇ ਹਾਂ। ਸਾਡੇ ਫੁੱਲ ਮੁਰਝਾ ਰਹੇ ਨੇ ਲੋੜ ਹੈ ਸਾਨੂੰ ਵੇਲੇ ਸਿਰ ਉਹਨਾਂ ਦਾ ਖ਼ਿਆਲ ਰੱਖਣ ਦੀ।
ਕਮਲਾ ਜੀ ਆਪ ਇਸ ਸੁੱਚੀ ਲਿਖਤ ਲਈ ਵਧਾਈ ਦੇ ਪਾਤਰ ਹੋ। ਸਾਂਝ ਬਣਾਈ ਰੱਖਣਾ ਜੀ।
ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-36616104251176785142016-07-15T07:49:36.720+10:002016-07-15T07:49:36.720+10:00ਮੁਰਝਾਇਆ ਫੁੱਲ -ਟਿੱਪਣੀ
ਹਰਦੀਪ ਜੀਨੇ ਮੇਰੀ ਇਸ ਅਨਘੜਤ ਹਿਂਦ...ਮੁਰਝਾਇਆ ਫੁੱਲ -ਟਿੱਪਣੀ
ਹਰਦੀਪ ਜੀਨੇ ਮੇਰੀ ਇਸ ਅਨਘੜਤ ਹਿਂਦੀ ਲਿਖਤ ਨੂ ਪਂਜਾਬੀ 'ਚ ਅਨੁਵਾਦ ਕਰਕੇ ਜਿਵੇਂ ਬੇਜਾਨ ਟਾਂਚੇ 'ਚ ਪਰਾਣ ਪਾ ਦਿਤੇ ਹੋਣ । ਉਸ ਪਰ ਢੁਕਵਾਂ ਹਾਇਕੁ ਲਿਖ ਕੇ ਅਪਨੇ ਸਫਰ ਸਾਂਝ 'ਚ ਸ਼ਾਮਿਲ ਕਰਕੇ ਮੇਰਾ ਕਿੱਨਾਂ ਹੌਸਲਾ ਵਦਾਇਆ ਦਸ ਨਹੀ ਸਕਦੀ ।
ਮੇਰੇ ਹਾਇਬਨ ਲਿਖਨ ਦੇ ਭਾਵ ਨੂੰ ਸਮਝ ਕੇ ਹਰਦੀਪ ਨੇ ਵਹੁਤ ਹੀ ਖੂਬਸੂਰਤੀ ਨਾਲ ਹਾਇਕੁ 'ਚ ਦਸ ਦਿੱਤਾ ਹੈ ।
ਅਸੀਂ ਬਚਿਆਂ ਨੂ ਪਾਲ ਪੋਸ਼ ਕੇ ਲਾਇਕ ਬਨਨ ਲੇਈ ਸਕੂਲ ਕਾਲੇਜ ਭੇਜਦੇ ਹਾਂ ।ਪਰ ਅੋਹ ਤਾਂ ਬਾਹਰ ਦੀ ਹਵਾ 'ਚ ਆਕੇ ਨਸ਼ਿਆਂ ਦੇ ਆਦੀ ਹੋ ਰਹਿਂਦੇ ਨੇ ।ਅਚੱਛੇ ਸਂਸਕਾਰਾਂ ਦੇ ਖਾਦ-ਪਾਣੀ ਦੀ ਘਾਟ ਕਾਰਣ ਉਨਹਾਂ ਦਾ ਖਿੜੇ ਫੁੱਲ ਬਰਗਾ ਜੀਵਨ ਮੁਝਾਇਆ ਫੁੱਲ ਬਨ ਕੇ ਰਹ ਜਾਂਦਾਂ ਹੈ ।

Kamla Ghataaura Kamla Ghataurahttp://kamlagau.comnoreply@blogger.com