tag:blogger.com,1999:blog-3930715264118678715.post5544638713704146076..comments2023-12-28T01:30:06.896+11:00Comments on ਸਫ਼ਰ ਸਾਂਝ : ਸੱਚੋ-ਸੱਚ (ਸੇਦੋਕਾ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger5125tag:blogger.com,1999:blog-3930715264118678715.post-90359483024483588562013-10-02T20:35:02.917+10:002013-10-02T20:35:02.917+10:00bahut wadhia andaaj ch immigrants bare likhya e .....bahut wadhia andaaj ch immigrants bare likhya e .....iko vele kyi galan clear kar ditian ne.......Jasvinder Singh RupalJasvinder Singh Rupalhttps://www.blogger.com/profile/16297929940811144600noreply@blogger.comtag:blogger.com,1999:blog-3930715264118678715.post-88393683305058039412013-09-25T22:48:23.508+10:002013-09-25T22:48:23.508+10:00ਆਖਿਰ ਬੁੱਢੀ ਮਾਈ ਨੂੰ ਸੱਚੋ ਸੱਚ ਦੀ ਕੌੜੀ ਸਚਾਈ ਦੀ ਪਛਾਣ ...ਆਖਿਰ ਬੁੱਢੀ ਮਾਈ ਨੂੰ ਸੱਚੋ ਸੱਚ ਦੀ ਕੌੜੀ ਸਚਾਈ ਦੀ ਪਛਾਣ ਹੋ ਹੀ ਗਈ । ਸੁੰਦਰ ॥DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-12686241355996133272013-09-25T01:48:06.316+10:002013-09-25T01:48:06.316+10:00ਸਤਿ ਸ਼੍ਰੀ ਅਕਾਲ ਮੇਰੇ (ਪਾਲੀ) ਵਲੋਂ ਸਾਰਿਆਂ ਨੂੰ। ਮੈਨੂੰ...ਸਤਿ ਸ਼੍ਰੀ ਅਕਾਲ ਮੇਰੇ (ਪਾਲੀ) ਵਲੋਂ ਸਾਰਿਆਂ ਨੂੰ। ਮੈਨੂੰ ਤੇ ਭੈਣ ਡਾ. ਹਰਦੀਪ ਜੀ ਨੂੰ ਬਹੁਤ ਖੁਸੀ ਹੋਈ ਹੈ ਕਿ ਤੁਸੀਂ ਮੇਰੇ ਨਿਮਾਣੇ ਜਿਹੇ ਦੀਆਂ ਲਿਖਤਾਂ ਪਸੰਦ ਕੀਤੀਆਂ ਹਨ । ਜਿਸ ਤਰ੍ਹਾਂ ਤੁਸੀਂ ਕਿਹਾ ਹੈ ਲੋਕਾਂ ਤੱਕ ਇੱਕ ਅਵਾਜ਼ ਹੈ, ਮੇਰੀ ਕੋਸ਼ਿਸ਼ ਹੈ ਅੱਜ ਦੇ ਸਮੇਂ ਤੱਕ ਇਸ ਤਰ੍ਹਾਂ ਦੀ ਅਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ। ਮੈਂ ਵੀਰ ਵਰਿੰਦਰਜੀਤ ਜੀ ਤੁਹਾਡਾ ਵੀ ਧੰਨਵਾਦੀ ਹਾਂ ਕਿ ਤੁਸੀਂ ਸਹੀ ਕਿਹਾ ਹੈ ਕਿ ਸੱਚ ਦੀ ਜਿੱਤ ਬਹੁਤ ਘੱਟ ਹੁੰਦੀ ਹੈ, ਮੈਂ ਸਮਝਦਾ ਹਾਂ ਕਿ ਭਾਰਤ ਚ ਬਹੁਤ ਜਿਆਦਾ ਘੱਟ ਹੁੰਦੀ ਹੈ। ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦੇ ਅਸੀਂ ਬਹੁਤ- ਬਹੁਤ ਧੰਨਵਾਦੀ ਹਾਂ। Anonymoushttps://www.blogger.com/profile/07159492720866207041noreply@blogger.comtag:blogger.com,1999:blog-3930715264118678715.post-39136506808098243842013-09-24T15:19:36.004+10:002013-09-24T15:19:36.004+10:00ਦੋਵੇਂ ਤਾਂਕਾ ਬਹੁਤ ਵਧੀਆ ਲੱਗੇ। ਝੂਠ ਤੇ ਸੱਚ ਦੀ ਲੜਾਈ ...ਦੋਵੇਂ ਤਾਂਕਾ ਬਹੁਤ ਵਧੀਆ ਲੱਗੇ। ਝੂਠ ਤੇ ਸੱਚ ਦੀ ਲੜਾਈ 'ਚ ਜਿੱਤ ਤਾਂ ਹਰ ਵਾਰ ਸੱਚ ਦੀ ਹੀ ਹੋਣੀ ਚਾਹੀਦੀ ਹੈ ਪਰ ਬਹੁਤੀ ਵਾਰ ਹੁੰਦੀ ਨਹੀਂ। ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-66655865617779354522013-09-24T00:28:18.937+10:002013-09-24T00:28:18.937+10:00ਪਾਲੀ ਵੀਰ ,
ਤੁਹਾਡੀ ਸੇਦੋਕਾ ਸ਼ੈਲੀ ਵਿਚ ਕਵਿਤਾ ਬਹੁਤ ਚੰਗੀ...ਪਾਲੀ ਵੀਰ ,<br />ਤੁਹਾਡੀ ਸੇਦੋਕਾ ਸ਼ੈਲੀ ਵਿਚ ਕਵਿਤਾ ਬਹੁਤ ਚੰਗੀ ਲਗੀ ।ਇਹ ਆਮ ਲੋਕਾਂ ਦੇ ਦਿਲਾਂ ਦੀ ਆਵਾਜ਼ ਹੈ,ਜੋ ਵਤਨੋਂ ਦੂਰ ਬੈਠੇ ਹਨ ।<br /> ਥਿੰਦ<br /> (ਸਿਡਨੀ)mahkaanhttps://www.blogger.com/profile/16731837117583892425noreply@blogger.com