tag:blogger.com,1999:blog-3930715264118678715.post5654997555023839967..comments2023-12-28T01:30:06.896+11:00Comments on ਸਫ਼ਰ ਸਾਂਝ : ਗੁਲਜ਼ਾਰ ਜ਼ਿੰਦਗੀ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger10125tag:blogger.com,1999:blog-3930715264118678715.post-68270235924307148212016-05-28T11:00:35.693+10:002016-05-28T11:00:35.693+10:00मैं विनम्रतापूर्वक टिप्पणियों के लिए आभारी हूँ - र...मैं विनम्रतापूर्वक टिप्पणियों के लिए आभारी हूँ - रामेश्वर कम्बोज हिमांशु जी।Surjit Singh Bhullarhttps://www.blogger.com/profile/12887186394149667072noreply@blogger.comtag:blogger.com,1999:blog-3930715264118678715.post-27135618658876416602016-05-23T01:20:34.077+10:002016-05-23T01:20:34.077+10:00दोनों मुक्तक बहुत गहराई लिये हुए हैं । हार्दिक बधा...दोनों मुक्तक बहुत गहराई लिये हुए हैं । हार्दिक बधाई हरजीत सिंह भुल्लर जी !!
rameshwar kambojhttps://www.blogger.com/profile/03515047042323213496noreply@blogger.comtag:blogger.com,1999:blog-3930715264118678715.post-35408774788014139302016-05-21T08:20:34.144+10:002016-05-21T08:20:34.144+10:00Thank you so much Parm Brar ji.It would be a wonde...Thank you so much Parm Brar ji.It would be a wonderful time when we all will share our writings on this great plateform.Surjit Singh Bhullarhttps://www.blogger.com/profile/12887186394149667072noreply@blogger.comtag:blogger.com,1999:blog-3930715264118678715.post-26427360317521295142016-05-21T08:14:28.708+10:002016-05-21T08:14:28.708+10:00ਪ੍ਰੋ:ਦਵਿੰਦਰ ਕੌਰ ਸਿੱਧੂ ਜੀ,ਆਪ ਜੀ ਦੇ ਸਵਾਗਤੀ ਸ਼ਬਦਾਂ ਨੇ ...ਪ੍ਰੋ:ਦਵਿੰਦਰ ਕੌਰ ਸਿੱਧੂ ਜੀ,ਆਪ ਜੀ ਦੇ ਸਵਾਗਤੀ ਸ਼ਬਦਾਂ ਨੇ ਜੋ ਸਨੇਹ ਦੀ ਖ਼ੁਸ਼ਬੂ ਮੇਰੇ ਤਕ ਪਹੁੰਚਾਈ ਹੈ,ਇਹ ਤੇ ਨਾ ਕੇਵਲ ਤੁਸੀਂ ਮੇਰਾ ਮਾਨ ਵਧਾਇਆ ਹੈ, ਸਗੋਂ ਮੇਰੇ ਮਨ 'ਚ ਚਰਨਜੀਵ ਕਲਮੀ ਮਿੱਤਰਤਾ ਦੀ ਮਹਿਕ ਦੀ ਬੁੱਟੀ ਵੀ ਲਾ ਦਿੱਤੀ ਹੈ। ਸ਼ਾਲ! ਮਹਿਕ ਭਰੇ ਸ਼ਬਦਾਂ ਨਾਲ ਆਪਣੇ ਵਿਹੜੇ ਦਾ ਘੇਰਾ ਹੋਰ ਵਿਸ਼ਾਲ ਹੋਵੇ। ਸ਼ੁੱਭ ਇੱਛਾਵਾਂ ਲਈ ਦਿਲੀ ਧੰਨਵਾਦ। 20-05-2016Surjit Singh Bhullarhttps://www.blogger.com/profile/12887186394149667072noreply@blogger.comtag:blogger.com,1999:blog-3930715264118678715.post-22571068997175436842016-05-20T04:36:24.136+10:002016-05-20T04:36:24.136+10:00ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ, ਜਿੰਨਾ ਮੈਨੂੰ 'ਸਫ਼ਰ...ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ, ਜਿੰਨਾ ਮੈਨੂੰ 'ਸਫ਼ਰ ਸਾਂਝ' ਦੇ ਮੰਚ ਤੇ ਆਉਣ ਦਾ ਮੌਕਾ ਬਖ਼ਸ਼ਿਆਂ।ਇਸ ਨੂੰ ਮੈਂ ਆਪਣੀ ਖ਼ੁਸ਼ਕਿਸਮਤੀ ਸਮਝਦਾ ਹਾਂ,ਜਿੱਥੇ ਮੈਨੂੰ ਹੋਰ ਉੱਚ ਸਾਹਿੱਤਿਕ ਸ਼ਖ਼ਸੀਅਤਾਂ ਦੀਆਂ ਗਿਆਨ ਭਰਪੂਰ ਉਸਾਰੂ ਰਚਨਾਵਾਂ ਪੜ੍ਹਨ ਦਾ ਮੌਕਾ ਮਿਲੇਗਾ ਤੇ ਵਿਚਾਰ ਵਟਾਂਦਰੇ ਦਾ ਦਾਨ ਪ੍ਰਦਾਨ ਵੀ। ਸ਼ਾਲਾ! ਇਹ ਪਰਵਾਰ ਹੋਰ ਵਧੇ ਫੁੱਲੇ।19-05-2016 Surjit Singh Bhullarhttps://www.blogger.com/profile/12887186394149667072noreply@blogger.comtag:blogger.com,1999:blog-3930715264118678715.post-55811230354789681492016-05-20T04:13:20.960+10:002016-05-20T04:13:20.960+10:00Respected Sister Kamla Ghataaura ji,
Your comment...Respected Sister Kamla Ghataaura ji,
Your comments are full of warm sentiments & words properly wedded.
I also read your great poem-' Tera Milna/Purv janmo ke tap ka parnaam hai.'which, as you said, was a spontaneous outcome of your thoughts.
You are an amazing person & I am moved by your thoughts and actions,
I have no words to thank you.Regards-19-05-2016
Surjit Singh Bhullarhttps://www.blogger.com/profile/12887186394149667072noreply@blogger.comtag:blogger.com,1999:blog-3930715264118678715.post-89694008787440698832016-05-16T09:45:02.694+10:002016-05-16T09:45:02.694+10:00A message via e-mail:
मानयोग सुरजीत सिंह भुल्लर जी...A message via e-mail:
मानयोग सुरजीत सिंह भुल्लर जी का तहे दिल से स्वागत है । उनकी गहरे अनुभव की रचनाये पढ़ने को मिलेंगी । खुशी की बात है ।
जब तेरा 'सुच्चा अबसार' पढ़ा था मन में उस पात्र के बारे में जानने की इच्छा जग गई था । इतनी जल्दी पूरी भी हो जायेगी । मैं सोच भी नहीं सकती थी देखो पता नहीं कैसे पूरी हो गई । मैं जान गई वह सुरजीत जी हैं । ठीक कहा न ।
उन का चौवरगा पढ़कर अपने आप कुछ पंक्तियाँ यूँ लिख हो गई है -

तेरा मिलना
पूर्व जन्मों के तप का परिणाम है
वर्षों से जो अनउगे थे बीज मन में
अंकुरित हुयें हैं अब जाकर
कैसे न कहूँ
तेरे स्नेह - रस का ही कमाल है ,काम है ।

Kamla Ghataaura
ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-67220535312775291872016-05-15T22:22:05.509+10:002016-05-15T22:22:05.509+10:00ਸੁਰਜੀਤ ਸਿੰਘ ਭੁੱਲਰ ਜੀਓ , ਆਪ ਜੀ ਦਾ ਨਿੱਘਾ ਸੁਆਗਤ ਹੈ। ਬ...ਸੁਰਜੀਤ ਸਿੰਘ ਭੁੱਲਰ ਜੀਓ , ਆਪ ਜੀ ਦਾ ਨਿੱਘਾ ਸੁਆਗਤ ਹੈ। ਬਹੁਤ ਹੀ ਖੁਸ਼ੀ ਹੋਈ ਆਪ ਨੇ ਸਫ਼ਰਸਾਂਝ 'ਚ ਸਾਡੇ ਨਾਲ ਚੱਲਣ ਲਈ ਹਾਮੀ ਭਰੀ ਹੈ। ਸਾਨੂੰ ਆਪ ਨਾਲ ਚੱਲ ਕੇ ਬਹੁਤ ਖੁਸ਼ੀ ਹੋਵੇਗੀ। ਆਪ ਦਾ ਜੀਵਨ ਇੱਕ ਵੱਡਮੁੱਲੀ ਕਿਤਾਬ ਵਰਗਾ ਹੈ। ਆਪ ਨਾਲ ਚੱਲ ਕੇ ਬਹੁਤ ਕੁਝ ਸਿੱਖਣ ਲਈ ਮਿਲੇਗਾ। ਆਪ ਨੇ ਇੱਕ ਨਵੀਂ ਵਿਧਾ ਨਾਲ ਸਾਂਝ ਪਾਈ ਹੈ।
ਪਹਿਲਾ ਚੌਵਰਗਾ ਆਪ ਨੇ ਮੇਰੇ ਦੋ ਹਾਇਬਨ -"ਪੁਰੇ ਦੀ ਪੌਣ' ਤੇ 'ਗਲਵੱਕੜੀ' ਤੋਂ ਪ੍ਰਭਾਵਿਤ ਹੋ ਕੇ ਲਿਖਿਆ ਹੈ। ਹੈ ਨਾ ਕੁੱਜੇ 'ਚ ਸਮੁੰਦਰ !
ਦੋਵੇਂ ਹਾਇਬਨਾਂ ਦਾ ਨਿਚੋੜ ਚਹੁੰ ਸਤਰਾਂ 'ਚ ਪੇਸ਼ ਕਰ ਦਿੱਤਾ।
ਦੂਜਾ ਚੌਵਰਗਾ ਕਿਸੇ ਦੀ ਸੰਦਲੀ ਯਾਦ ਦਾ ਪ੍ਰਤੀਕ ਜਾਪਦਾ ਹੈ।
ਆਪ ਕੋਲ ਗੱਲ ਕਹਿਣ ਦਾ ਤਰੀਕਾ ਹੈ। ਬਹੁਤ ਹੀ ਖੂਬਸੂਰਤ ਗੱਲ ਕਹਿਣ ਦਾ ਅੰਦਾਜ਼।
ਆਸ ਕਰਦੀ ਹਾਂ ਕਿ ਆਪ ਦੀਆਂ ਹੋਰ ਰਚਨਾਵਾਂ ਅੱਗੇ ਨੂੰ ਵੀ ਪੜ੍ਹਨ ਨੂੰ ਮਿਲਦੀਆਂ ਰਹਿਣਗੀਆਂ।
ਇੱਕ ਵਾਰ ਫਿਰ ਆਪ ਜੀ ਨੂੰ ਸਫ਼ਰਸਾਂਝ ਪਰਿਵਾਰ ਵੱਲੋਂ ਜੀ ਆਇਆਂ ਨੂੰ ਆਖਦੀ ਹਾਂ।
ਹਰਦੀਪ
ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-38795669018971325822016-05-15T20:53:11.284+10:002016-05-15T20:53:11.284+10:00Welcome Sir ji.
Pleasure to read your superb writ...Welcome Sir ji.
Pleasure to read your superb writings.Anonymoushttps://www.blogger.com/profile/10533041547043762864noreply@blogger.comtag:blogger.com,1999:blog-3930715264118678715.post-6047321900832362152016-05-15T20:50:44.413+10:002016-05-15T20:50:44.413+10:00ਨਵੇਂ ਜੁੜੇ ਸਾਥੀ ਭੁੱਲਰ ਜੀ ਦਾ ਸੁਆਗਤ ਤੇ ਸ਼ੁਕਰੀਆ। ਬਹੁਤ ਹ...ਨਵੇਂ ਜੁੜੇ ਸਾਥੀ ਭੁੱਲਰ ਜੀ ਦਾ ਸੁਆਗਤ ਤੇ ਸ਼ੁਕਰੀਆ। ਬਹੁਤ ਹੀ ਕਮਾਲ ਦੇ ਚੌਵਰਗਾ ਲਿਖ ਸਾਂਝ ਪਾਈ ਹੈ।
ਸਾਡਾ ਵਿਹੜੇ ਦਾ ਦਾਇਰਾ ਵੀ ਹੁਣ ਵੱਡਾ ਹੋ ਗਿਆ। ਹੋਰ ਵੰਨ -ਸੁਵੰਨੀਆਂ ਰਚਨਾਵਾਂ ਪੜ੍ਹਨ ਨੂੰ ਮਿਲਣਗੀਆਂ।
ਪ੍ਰੋ .ਦਵਿੰਦਰ ਕੌਰ ਸਿੱਧੂ devinder kaurhttps://www.blogger.com/profile/06493726891746559148noreply@blogger.com