tag:blogger.com,1999:blog-3930715264118678715.post5772643623389851448..comments2023-12-28T01:30:06.896+11:00Comments on ਸਫ਼ਰ ਸਾਂਝ : ਅਣਕਿਹਾ ਦਰਦ (ਚੋਕਾ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger5125tag:blogger.com,1999:blog-3930715264118678715.post-41944612488846624422013-11-21T22:33:44.385+11:002013-11-21T22:33:44.385+11:00ਆਪ ਸਭ ਪਾਠਕਾਂ ਦੇ ਦਿੱਤੇ ਭਰਪੂਰ ਹੌਸਲੇ ਨਾਲ਼ ਹੀ ਹਰ ਦਿਨ ਅ...ਆਪ ਸਭ ਪਾਠਕਾਂ ਦੇ ਦਿੱਤੇ ਭਰਪੂਰ ਹੌਸਲੇ ਨਾਲ਼ ਹੀ ਹਰ ਦਿਨ ਅੱਗੇ ਵੱਧਣ ਦੀ ਇੱਕ ਕੋਸ਼ਿਸ਼ ਸਦਾ ਕਰਦੀ ਰਹਿੰਦੀ ਹਾਂ।
ਜੋਗਿੰਦਰ ਸਿੰਘ ਅੰਕਲ ਜੀ ਤੇ ਜਸਵਿੰਦਰ ਸਿੰਘ ਜੀ, ਬਹੁਤ-ਬਹੁਤ ਸ਼ੁਕਰੀਆ !

ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-15660598461283054822013-11-13T23:01:06.715+11:002013-11-13T23:01:06.715+11:00bahut vadhia hai...sachmuch aap hi bharne painde n...bahut vadhia hai...sachmuch aap hi bharne painde ne dil de jakham...great...
Jasvinder Singh Rupalhttps://www.blogger.com/profile/16297929940811144600noreply@blogger.comtag:blogger.com,1999:blog-3930715264118678715.post-44707633583118830742013-11-10T22:39:31.088+11:002013-11-10T22:39:31.088+11:00ਹਰਦੀਪ--ਸਾਰੇ ਜਹਾਂ ਦਾ ਦਰਦ ਇਕ ਭਾਵ ਪੂਰਵਕ ਚੋਕੇ ਵਿਚ ਭਰ ਦ...ਹਰਦੀਪ--ਸਾਰੇ ਜਹਾਂ ਦਾ ਦਰਦ ਇਕ ਭਾਵ ਪੂਰਵਕ ਚੋਕੇ ਵਿਚ ਭਰ ਦਿਤਾ । ਇਸ ਤਰਾਂ ਕਰਕੇ ਇਕ ਮੁਰਝਾਏ ਦਿਲ ਨੂੰ ਬਹੁਤ ਸੰਦਰ ਢੰਗ ਨਾਲ ਜਾਦੂਈ ਲਫਜ਼ਾ ਰਾਹੀਂ ਢਾਰਸ ਦਿਤੀ ਹੈ । ਹਰਦੀਪ- ਬਹੁਤ ਖੂਬ। ਪਰਮਾਤਮਾਂ ਆਪ ਨੂੰ ਹੋਰ ਬੱਲ ਬਖਸ਼ੇ ।mahkaanhttps://www.blogger.com/profile/16731837117583892425noreply@blogger.comtag:blogger.com,1999:blog-3930715264118678715.post-76529788167299806002013-11-10T20:38:42.194+11:002013-11-10T20:38:42.194+11:00ਇਸ ਚੋਕੇ ਦੀ ਰੂਹ ਤੱਕ ਅੱਪੜਨ ਲਈ ਬਹੁਤ-ਬਹੁਤ ਸ਼ੁਕਰੀਆ।
ਸੱਚ...ਇਸ ਚੋਕੇ ਦੀ ਰੂਹ ਤੱਕ ਅੱਪੜਨ ਲਈ ਬਹੁਤ-ਬਹੁਤ ਸ਼ੁਕਰੀਆ।
ਸੱਚ ਕਿਹਾ ਤੁਸਾਂ ਨੇ ਦਿਲਜੋਧ ਸਿੰਘ ਜੀ, ਇੱਕ ਦੋਸਤ ਦੀ ਜ਼ਿੰਦਗੀ ਨੂੰ ਕੁਝ ਸਾਹ ਦੇਣ ਦੀ ਹੀ ਕੋਸ਼ਿਸ਼ ਕੀਤੀ ਹੈ। ਰੱਬ ਉਸ ਨੂੰ ਹੋਰ ਤਾਕਤ ਦੇਵੇ ਜ਼ਿੰਦਗੀ ਦੀਆਂ ਕਠਿਨਾਈਆਂ ਨਾਲ਼ ਨਜਿੱਠਣ ਲਈ । ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-79774760741702271842013-11-10T14:55:14.489+11:002013-11-10T14:55:14.489+11:00ਇਸ ਰਚਨਾ ਦਾ ਬਿਆਨ ਅਤੇ ਲਫ਼ਜ਼ਾਂ ਦੀ ਚੌਣ ਬਹੁਤ ਸੁੰਦਰ ਹੈ ...ਇਸ ਰਚਨਾ ਦਾ ਬਿਆਨ ਅਤੇ ਲਫ਼ਜ਼ਾਂ ਦੀ ਚੌਣ ਬਹੁਤ ਸੁੰਦਰ ਹੈ । ਦਰਦ ਦੇ ਅਹਸਾਸ ਨੂੰ ਲਫਜ਼ ਦੇਣੇ ,ਜਿੰਦਗੀ ਨੂੰ ਕੁਝ ਹੋਰ ਸਾਹ ਦੇਣ ਦੀ ਕਲਾ ਹੈ ।DILJODHhttps://www.blogger.com/profile/04680523914633245520noreply@blogger.com