tag:blogger.com,1999:blog-3930715264118678715.post5789061447171191827..comments2023-12-28T01:30:06.896+11:00Comments on ਸਫ਼ਰ ਸਾਂਝ : ਪ੍ਰਭਾਤ ਸਮਾਂ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger7125tag:blogger.com,1999:blog-3930715264118678715.post-34006746840595746292013-07-20T08:18:36.330+10:002013-07-20T08:18:36.330+10:00ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸਾਡੇ ਦੋ ਨਵੇਂ ਜੁੜੇ ਸਾਥੀ...ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸਾਡੇ ਦੋ ਨਵੇਂ ਜੁੜੇ ਸਾਥੀ ਮਹਿੰਦਰ ਪਾਲ ਮਿੰਦਾ ਤੇ ਜਗਦੀਸ਼ ਰਾਏ ਕੁਲਰੀਆਂ ਸਾਹਿਤ ਤੇ ਕਲਾ ਮੰਚ ਬਰੇਟਾ (ਮਾਨਸਾ) ਨਾਲ਼ ਜੁੜੇ ਹੋਏ ਹਨ ਅਤੇ ਪੰਜਾਬੀ ਸਾਹਿਤ ਦੀ ਪਹਿਲਾਂ ਹੀ ਸੇਵਾ ਕਰ ਰਹੇ ਹਨ।
ਮਹਿੰਦਰ ਪਾਲ ਜੀ , ਇੱਕ ਵਾਰ ਫਿਰ ਸ਼ੁਆਗਤ ਹੈ-ਹਾਇਕੁ ਲੋਕ ਮੰਚ 'ਤੇ।
ਦੋਵੇਂ ਹਾਇਕੁ ਸਾਡਾ ਧਿਆਨ ਕੁਦਰਤ 'ਤੇ ਕੇਂਦਰਤ ਕਰਦੇ ਹਨ।
'ਭੀੜ' ਸ਼ਬਦ ਦਾ ਵਿਸ਼ੇਸ਼ ਪ੍ਰਯੋਗ ਚੰਗਾ ਲੱਗਾ।
ਪਹਿਲਾ ਹਾਇਕੁ - ਹਲੂਣਾ ਦੇਣ ਲਈ ਤੇ ਸਾਵਧਾਨ ਕਰਨ ਲਈ ਕਾਫ਼ੀ ਹੈ।
ਆਸ ਹੈ ਆਉਂਦੇ ਦਿਨਾਂ 'ਚ ਆਪ ਦੇ ਹੋਰ ਹਾਇਕੁ ਸਾਡੇ ਪਾਠਕਾਂ ਨੂੰ ਪੜ੍ਹਨ ਲਈ ਮਿਲ਼ਦੇ ਰਹਿਣਗੇ।
ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-79980978341718879572013-07-20T08:09:44.259+10:002013-07-20T08:09:44.259+10:00ਹਾਰਦਿਕ ਸੁਆਗਤ ਹੈ-ਮਹਿੰਦਰ ਪਾਲ ਜੀ !
ਕੁਦਰਤ ਨਾਲ ਸਬੰਧਿਤ ਦ...ਹਾਰਦਿਕ ਸੁਆਗਤ ਹੈ-ਮਹਿੰਦਰ ਪਾਲ ਜੀ !
ਕੁਦਰਤ ਨਾਲ ਸਬੰਧਿਤ ਦੋਵੇਂ ਹਾਇਕੁ ਚੰਗੇ ਹਨ। ਆਸ ਕਰਦੇ ਹਾਂ ਕਿ ਭਵਿੱਖ 'ਚ ਵੀ ਆਪ ਦੇ ਹਾਇਕੁ ਪੜ੍ਹਦੇ ਰਹਾਂਗੇ।

ਸ਼ੁੱਭ-ਇਛਾਵਾਂ ਨਾਲ਼ !
devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-60158747822401940162013-07-20T08:06:06.609+10:002013-07-20T08:06:06.609+10:00ਮਹਿੰਦਰ ਵੀਰ ਜੀ,
ਜੀ ਆਇਆਂ ਨੂੰ-ਹਾਇਕੁ ਲੋਕ ਪਰਿਵਾਰ ਨਾਲ਼ ਸ...ਮਹਿੰਦਰ ਵੀਰ ਜੀ,
ਜੀ ਆਇਆਂ ਨੂੰ-ਹਾਇਕੁ ਲੋਕ ਪਰਿਵਾਰ ਨਾਲ਼ ਸਾਂਝ ਪਾਉਣ ਲਈ ਬਹੁਤ ਵਧਾਈਆਂ। ਮੈਂ ਤਾਂ ਕਹਾਂਗਾ ਕਿ ਇਸ ਮੰਚ ਦੀ ਇਹੋ ਸਿਫ਼ਤ ਹੈ ਕਿ ਇਹ ਨਵੇਂ ਉੱਭਰ ਰਹੇ ਰਚਨਾਕਾਰਾਂ ਨੂੰ ਉਤਸ਼ਾਹਿਤ ਕਰਦਾ ਹੈ।

ਬਹੁਤ ਹੀ ਵਧੀਆ ਹਾਇਕੁਆਂ ਨਾਲ਼ ਸ਼ੁਰੂਆਤ ਕੀਤੀ ਹੈ।
ਮੁਬਾਰਕਾਂ !

ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-24243086431967567792013-07-20T02:24:25.970+10:002013-07-20T02:24:25.970+10:00ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਅਸ਼ੀਰਵਾਦ ਦੀ ਜਰੂਰਤ ਹੈਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਅਸ਼ੀਰਵਾਦ ਦੀ ਜਰੂਰਤ ਹੈAnonymoushttps://www.blogger.com/profile/15100917154798996818noreply@blogger.comtag:blogger.com,1999:blog-3930715264118678715.post-26031772249739002942013-07-20T01:07:18.765+10:002013-07-20T01:07:18.765+10:00ਮਹਿੰਦਰਪਾਲ ਮਿੰਦਾ ਦੇ ਹਾਇਕੁ ਦੇਖ ਕੇ ਖੁਸ਼ੀ ਹੋਈ... ਮਿੰਦਾ ...ਮਹਿੰਦਰਪਾਲ ਮਿੰਦਾ ਦੇ ਹਾਇਕੁ ਦੇਖ ਕੇ ਖੁਸ਼ੀ ਹੋਈ... ਮਿੰਦਾ ਸਾਡੇ ਸਾਹਿਤ ਤੇ ਕਲਾ ਮੰਚ ਬਰੇਟਾ (ਮਾਨਸਾ) ਦਾ ਸਤਿਕਾਰਤ ਮੈੰਬਰ ਹੈ। ਜਿੱਥੇ ਇੰਨਾਂ ਦੀ ਕਲਮ ਤੋਂ ਮਿੰਨੀ ਕਹਾਣੀਆਂ ਅਤੇ ਲੇਖਾਂ ਦੀ ਰਚਨਾ ਕੀਤੀ ਹੈ.. ਉੱਥੇ ਹਾਇਕੁ ਲੋਕ ਨਾਲ ਸਾਂਝ ਪਾਉਣ ਲਈ ਵੀ ਮੁਬਾਰਕਵਾਦ।

ਜਗਦੀਸ਼ ਰਾਏ ਕੁਲਰੀਆਂ
ਬਰੇਟਾ (ਮਾਨਸਾ)ਜਗਦੀਸ਼ ਰਾਏ ਕੁਲਰੀਆਂhttps://www.blogger.com/profile/04064282336007637189noreply@blogger.comtag:blogger.com,1999:blog-3930715264118678715.post-33301594627489173132013-07-20T00:20:15.939+10:002013-07-20T00:20:15.939+10:00ਅਜੇ ਦੀ ਜਿੰਦਗੀ ਦੇ ਦੋ ਸੱਚ ਸੁੰਦਰ ਤਰੀਕੇ ਨਾਲ ਲਿਖੇ ਹਣ।ਅਜੇ ਦੀ ਜਿੰਦਗੀ ਦੇ ਦੋ ਸੱਚ ਸੁੰਦਰ ਤਰੀਕੇ ਨਾਲ ਲਿਖੇ ਹਣ।DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-51265646553545948522013-07-19T23:30:23.856+10:002013-07-19T23:30:23.856+10:00ਮਿੰਦਾ ਸਾਹਿਬ, ਹਾਇਕੁ ਲੋਕ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ...ਮਿੰਦਾ ਸਾਹਿਬ, ਹਾਇਕੁ ਲੋਕ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹੈ ।ਆਪ ਜੀ ਦਾ ਹਾਇਕੁ ਬੜਾ ਅਰੱਥ ਪਰਭੂਰ ਤੇ ਸਮੇਂ ਦੀ ਤਰਜਮਾਨੀ ਕਰਦਾ ਹੈ ।
"ਥਿੰਦ"mahkaanhttps://www.blogger.com/profile/16731837117583892425noreply@blogger.com