tag:blogger.com,1999:blog-3930715264118678715.post6169732036866274378..comments2023-12-28T01:30:06.896+11:00Comments on ਸਫ਼ਰ ਸਾਂਝ : ਰਾਤਾਂ ਦਾ ਰਾਜਾ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-87618569586805310722013-07-02T12:00:30.383+10:002013-07-02T12:00:30.383+10:00ਦਵਿੰਦਰ ਭੈਣ ਦੀ ਵਿਦੇਸ਼ ਫੇਰੀ ਰੰਗ ਲਿਆਈ। ਆਪਣੇ ਭਾਵਾਂ ਨੂੰ...ਦਵਿੰਦਰ ਭੈਣ ਦੀ ਵਿਦੇਸ਼ ਫੇਰੀ ਰੰਗ ਲਿਆਈ। ਆਪਣੇ ਭਾਵਾਂ ਨੂੰ ਸ਼ਬਦਾਂ 'ਚ ਬੰਨ ਕੇ ਸਾਡੇ ਨਾਲ਼ ਸਾਂਝਾ ਕੀਤਾ।
ਪਾਂਧੀ ਚੰਦ ਨੂੰ ਮਿਲਣ ਦੀ ਤਾਂਘ 'ਚ ਹੈ ਜਿਸ ਨੂੰ ਉਹ ਆਪਣਾ ਲੱਗਦਾ ਹੈ। ਚੰਦ ਵੀ ਤਾਂ ਦੇਸ਼ਾਂ ਦਾ ਪਾਂਧੀ ਹੈ ਜੋ ਹਰ ਥਾਂ ਹੱਸ-ਹੱਸ ਚਾਨਣੀ ਕੇਰਦਾ ਹੈ।
ਸੋਹਣੀ ਸ਼ਬਦਾਵਲੀ ਨਾਲ਼ ਮੜ੍ਹੇ ਭਾਵਪੂਰਤ ਸੇਦੋਕਾ! ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-41214384017177562322013-07-02T02:42:36.488+10:002013-07-02T02:42:36.488+10:00ਲੱਗਾ ਰੋੱਟੀ ਸੀ
ਚੰਨ ਦੇਸ਼ ਆਪਣੇ
ਫੜ ਨਾਂ ਸਕਿਆ ਮੈਂ ।
ਵਿੱ... ਲੱਗਾ ਰੋੱਟੀ ਸੀ
ਚੰਨ ਦੇਸ਼ ਆਪਣੇ
ਫੜ ਨਾਂ ਸਕਿਆ ਮੈਂ ।
ਵਿੱਚ ਪ੍ਰਦੇਸ
ਗਗਨ 'ਤੇ ਚੰਨ ਸੀ
ਫਿਰ ਰੋਟੀ ਵਰਗਾ ।
DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-31221115461448782002013-06-30T13:17:21.495+10:002013-06-30T13:17:21.495+10:00ਦਵਿੰਦਰ ਭੈਣ ਜੀ, ਆਪ ਕੈਲਗਿਰੀ 'ਚ ਹੋ, ਕਿਹੋ ਜਿਹਾ ਲੱਗ...ਦਵਿੰਦਰ ਭੈਣ ਜੀ, ਆਪ ਕੈਲਗਿਰੀ 'ਚ ਹੋ, ਕਿਹੋ ਜਿਹਾ ਲੱਗ ਰਿਹਾ ਹੈ?
ਆਪ ਦੇ ਸੇਦੋਕਾ ਵਧੀਆ ਲੱਗੇ।
ਚੰਦ ਬਾਰੇ ਤਾਂ ਦੱਸ ਦਿੱਤਾ -
ਹੋਰ ਕੁਝ ਵੀ ਦੱਸਿਓ- ਕੀ-ਕੀ ਵੱਖਰਾ ਤੇ ਕੀ-ਕੀ ਇੱਥੋਂ (ਪੰਜਾਬ) ਵਰਗਾ ਹੈ?

ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-22220807210507250082013-06-29T23:31:32.843+10:002013-06-29T23:31:32.843+10:00ਝਾਤ ਕਿਤੇ ਨਾ ਪਾਵੇ। ?ਝਾਤ ਕਿਤੇ ਨਾ ਪਾਵੇ। ?ਗੁਰਸੇਵਕ ਸਿੰਘ ਧੌਲਾhttps://www.blogger.com/profile/06662728771358058914noreply@blogger.com