tag:blogger.com,1999:blog-3930715264118678715.post6360979537737014465..comments2023-12-28T01:30:06.896+11:00Comments on ਸਫ਼ਰ ਸਾਂਝ : ਘੜਮੱਸ (ਹਾਇਬਨ) ਡਾ. ਹਰਦੀਪ ਕੌਰ ਸੰਧੂ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger8125tag:blogger.com,1999:blog-3930715264118678715.post-80119882360650713762015-11-08T07:04:12.015+11:002015-11-08T07:04:12.015+11:00ਦਿਲਜੋਧ ਜੀ ਤੇ ਕਮਲਾ ਜੀ
ਘੜਮੱਸ ਹਾਇਬਨ ਪਸੰਦ ਕਰਨ ਲਈ ਬਹੁਤ...ਦਿਲਜੋਧ ਜੀ ਤੇ ਕਮਲਾ ਜੀ
ਘੜਮੱਸ ਹਾਇਬਨ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਬੱਸ ਹੋਰ ਕੀ ਚਾਹੀਦਾ ਹੈ ਜਦੋਂ ਪਿਆਰ ਕਰਨ ਵਾਲੇ ਐਨੇ ਮੋਹ ਨਾਲ ਭਿੱਜੇ ਬੋਲਾਂ ਨਾਲ ਲੇਖਣ ਦਾ ਸੁਆਗਤ ਕਰਨ ਤਾਂ ਲਿਖਤ ਦਾ ਮਕਸਦ ਖੁਦ -ਬ -ਖੁਦ ਪੂਰਾ ਹੋ ਜਾਂਦਾ ਹੈ। ਰਹੀ ਗੱਲ ਵਿਸ਼ੇ ਦੇ ਚੁਣਨ ਦੀ -ਸਾਡਾ ਆਲਾ ਦੁਆਲਾ ਲੇਖਣ ਦੇ ਵਿਸ਼ਿਆਂ ਨਾਲ ਭਰਪੂਰ ਹੈ, ਬੱਸ ਜ਼ਰਾ ਕੁ ਧਿਆਨ ਨਾਲ ਵੇਖਣ ਦੀ ਲੋੜ ਹੈ। ਹਾਇਕੁ -ਲੋਕ 'ਤੇ ਜਿੰਨੀਆਂ ਵੀ audio ਪੋਸਟਾਂ ਹਨ ਇਹ ਮੇਰੀ ਆਵਾਜ਼ 'ਚ ਹੀ ਹਨ। ਚਾਹੁੰਦੀ ਹਾਂ ਕਿ ਸਾਡੇ ਲੇਖਕ ਆਪਣੀ ਆਵਾਜ਼ ਨਾਲ ਵੀ ਸਾਂਝ ਪਾਉਣ।
ਸਮੇਂ -ਸਮੇਂ 'ਤੇ ਹੋਰ ਰਚਨਾਵਾਂ ਲੈ ਕੇ ਹਾਜ਼ਰ ਹੋਣ ਦੀ ਕੋਸ਼ਿਸ਼ ਕਰਦੀ ਰਹਾਂਗੀ।
ਹਰਦੀਪ ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-83733504330558428322015-11-08T06:45:35.963+11:002015-11-08T06:45:35.963+11:00An E-mail message -
प्रिय हरदीप जी,
सति श्री अकाल...An E-mail message -
प्रिय हरदीप जी,
सति श्री अकाल।
तुम्हारी कलम के लेखन की सुंदरता तो पहले ही देख ली थी आज आवाज़ की मधुरता से भी पहचान हो गयी। प्रवाहमय लेखन को आवाज़ भी उसी अन्दाज से लेकर आगे बढ़ती है। कहीं अटकाव नही। सही शब्द चयन का करिश्मा है यह। हिंदी का हाइबन मैंने पहले पढ़ा था। पंजाबी का बाद में। पंजाबी में कुछ शब्द मेरे लिये अपरिचित थे। जब कभी कोई रचना समझ नही आती मैं टिप्पणी नही करती।
बंड की त्रासदी बारे में भी कुछ मैंने सुना था वह आवाज भी शायद तुम्हारी ही थी। अब उसे दुबारा सुनुँगी।
आश्चर्य होता है पढ़ कर की लेखक की पैनी नजर कहीं से भी अपने लेखन के लिए सब्जेक्ट चुन सकती है।
बहुत अच्छा लिखा।
तुम्हारी रचनाओं का इंतजार हमेशा रहेगा।

कमला ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-42593867453835946252015-11-08T00:17:06.487+11:002015-11-08T00:17:06.487+11:00ਬੇਤਰਤੀਬ ਖਿਲਾਰੇ ਨੂ ਦੇਖ ਕੇ ਲੇਖਕ ਦਾ ਮਨ ਉਸ ਮੁਖੀ ਦੀ ਸ਼ਕਸ਼...ਬੇਤਰਤੀਬ ਖਿਲਾਰੇ ਨੂ ਦੇਖ ਕੇ ਲੇਖਕ ਦਾ ਮਨ ਉਸ ਮੁਖੀ ਦੀ ਸ਼ਕਸ਼ੀਅਤ ਦੀ ਕਲਪਨਾ ਨਾਲ ਜੁੜਦਾ ਹੈ। ਹਾਇਬਨ ਵਰਣਨ ਦਾ ਸੁੰਦਰ ਨਮੂਨਾ ਹੈ ਹਰਦੀਪ ਜੀ । ਖੂਬਸੂਰਤ ਸ਼ਬਦ ਚਿਤਰ ਹੈ। ਇਸ ਤੋਂ ਇਲਾਵਾ ਇਹ ਮਨੋਵਿਗਿਆਨ ਦਾ ਤਥ ਭੀ ਜਾਹਿਰ ਕਰਦਾ ਹੈ ਕੀ ਇਨਸਾਨ ਦੀ ਰਹਿਤ ਬਹਿਤ ਉਸ ਦੇ ਸ੍ਵਭਾਵ ਨੂ ਦਿਖੋੰਦੀ ਹੈ। ਬਧਾਈ।
Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-47017702596069316112015-11-06T11:11:44.032+11:002015-11-06T11:11:44.032+11:00ਵਧੀਆ ਰਚਨਾ ਹੈ
ਜਿੰਦਗੀ ਜਿਉਣ ਦੇ ਤਰੀਕੇ ਹਨ ।
ਮੰਨ ਸੰਤੁਸ਼ਟ...ਵਧੀਆ ਰਚਨਾ ਹੈ
ਜਿੰਦਗੀ ਜਿਉਣ ਦੇ ਤਰੀਕੇ ਹਨ ।
ਮੰਨ ਸੰਤੁਸ਼ਟ ਅਤੇ ਖੁਸ਼ , ਫਿਰ ਸਾਰੀ ਦੁਨਿਆ ਸੋਹਨੀ
ਮੰਨ ਵਿੱਚ ਕਸ਼ਟ , ਦੁਖ , ਸੋ ਸਭ ਕੁਝ ਕੋਝਾ DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-81093738625467534762015-11-04T21:18:32.332+11:002015-11-04T21:18:32.332+11:00ਘੜਮੱਸ ਹਾਇਬਨ ਪੜ੍ਹਨ ਤੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵ...ਘੜਮੱਸ ਹਾਇਬਨ ਪੜ੍ਹਨ ਤੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ।
ਸਭ ਨੇ ਆਪਣੇ -ਆਪਣੇ ਵਿਚਾਰਾਂ ਨਾਲ ਸਾਂਝ ਪਾਈ। ਹਰ ਇੱਕ ਦਾ ਵੱਖਰਾ ਨਜ਼ਰੀਆ ਹੁੰਦਾ ਹੈ ਹਰ ਇੱਕ ਚੀਜ਼ ਨੂੰ ਵੇਖਣ ਦਾ।
ਕਿਸੇ ਨੂੰ ਇੱਥੇ ਬਾਹਰ ਦਾ ਖਿਲਾਰਾ ਨਜਰ ਆਇਆ,ਕਿਸੇ ਨੇ ਕੁਦਰਤ ਦੀ ਦਾਤ ਨੂੰ ਵੀ ਸਲਾਹਿਆ , ਕਿਸੇ ਨੇ ਮਨ ਦੇ ਖਿਲਾਰੇ ਦੀ ਵੀ ਗੱਲ ਕੀਤੀ ਤੇ ਕਿਸੇ ਨੂੰ ਕੁਝ ਅਧੂਰਾ ਵੀ ਲੱਗਾ।
ਇਹ ਹਾਇਬਨ ਕਿਸੇ ਦੇ ਬੇਤਰਤੀਬ ਖਿਲਾਰੇ ਨੂੰ ਵੇਖਦਿਆਂ ਉਸ ਵਿਅਕਤੀ ਦੀ ਸ਼ਕਸੀਅਤ ਬਾਰੇ ਕਿਆਸਣ ਦੀ ਗੱਲ ਕਰਦਾ ਹੈ। ਉਸ ਵਿਅਕਤੀ ਦੇ ਮੇਜ਼ ਦਾ ਘੜਮੱਸ ਉਸਦੇ ਆਪੇ ਦੇ ਘੜਮੱਸ ਦੀ ਹਾਮੀ ਭਰਦਾ ਹੈ।
ਹਰਦੀਪ haikulokhttp://haikulok.blogspot.comnoreply@blogger.comtag:blogger.com,1999:blog-3930715264118678715.post-33292352139713849452015-11-04T21:06:45.646+11:002015-11-04T21:06:45.646+11:00ਈ ਮੇਲ ਰਾਹੀਂ ਮਿਲੇ ਸੁਨੇਹੇ -
ਕੁਲਦੀਪ =ਹੁਣੇ ਹੁਣੇ ਆਪ ਦਾ ...ਈ ਮੇਲ ਰਾਹੀਂ ਮਿਲੇ ਸੁਨੇਹੇ -
ਕੁਲਦੀਪ =ਹੁਣੇ ਹੁਣੇ ਆਪ ਦਾ ਹਾਇਬਨ ਸੁਣਿਆ, ਕੀ ਤਾਰੀਫ਼ ਕਰਾਂ। ਮਿੱਠੀ ਆਵਾਜ਼ .....ਬਹੁਤ ਹੀ ਵਧੀਆ।
ਜਸਕਿਰਨ = ਅਨਓਰਗੇਨਾਈਜ਼ਡ ਲੋਕ ਤੇ ਨੇਚੁਰਲ ਕਰੀਏਸ਼ਨ
ਪ੍ਰੀਤਮ ਕੌਰ = ਬਾਹਰ ਦਾ ਖਿਲਾਰਾ ਤੇ ਮਨ ਦੇ ਖਿਲਾਰੇ ਦੀ ਗੱਲ ਕਹਿੰਦਾ ਹੈ ਇਹ ਹਾਇਬਨ।
ਰਵਿੰਦਰ ਕੌਰ =ਆਫ਼ਿਸ ਦੇ ਖਿਲਾਰੇ ਦੀ ਤਸਵੀਰ ਬਖੂਬੀ ਖਿੱਚਦਾ ਹਾਇਬਨ।
ਗੀਤਿਕਾ = ਵਧੀਆ ਹੈ ਪਰ ਕੁਝ ਅਧੂਰਾ ਲੱਗਾ। haikulokhttp://haikulok.blogspot.comnoreply@blogger.comtag:blogger.com,1999:blog-3930715264118678715.post-66108349396730128042015-11-04T20:52:10.706+11:002015-11-04T20:52:10.706+11:00ਘੜਮੱਸ ਹਾਇਬਨ ਪੜ੍ਹਿਆ ਤੇ ਸੁਣਿਆ ਵੀ। ਬਹੁਤ ਹੀ ਵਧੀਆ ਲੱਗਾ।...ਘੜਮੱਸ ਹਾਇਬਨ ਪੜ੍ਹਿਆ ਤੇ ਸੁਣਿਆ ਵੀ। ਬਹੁਤ ਹੀ ਵਧੀਆ ਲੱਗਾ।
ਦਵਿੰਦਰ devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-3862400409639747032015-11-01T12:04:20.910+11:002015-11-01T12:04:20.910+11:00Sample of living worldSample of living worldkashmiri lal chawlahttps://www.blogger.com/profile/14456170154834289056noreply@blogger.com