tag:blogger.com,1999:blog-3930715264118678715.post6382674947720247860..comments2023-12-28T01:30:06.896+11:00Comments on ਸਫ਼ਰ ਸਾਂਝ : ਤੇਰੀ ਖ਼ੁਸ਼ੀ ਲਈਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger3125tag:blogger.com,1999:blog-3930715264118678715.post-48542308012990611202017-06-16T04:09:59.252+10:002017-06-16T04:09:59.252+10:00yaad bhulani aasan nahi ...yaad bhulani aasan nahi bhooli hui yaado mujhe itna na satao, ab chain se rehne do mere pass na aao.

Anonymoushttps://www.blogger.com/profile/09083475605279728464noreply@blogger.comtag:blogger.com,1999:blog-3930715264118678715.post-4195759975206136952017-02-14T06:10:15.293+11:002017-02-14T06:10:15.293+11:00ਸਤਿਕਾਰਤ ਸਫ਼ਰ ਸਾਂਝ ਜੀ,
ਆਪ ਨੇ ਆਪਣੀ ਟਿੱਪਣੀ ਵਿਚ- ਰਿਸ਼ਤਿਆ...ਸਤਿਕਾਰਤ ਸਫ਼ਰ ਸਾਂਝ ਜੀ,
ਆਪ ਨੇ ਆਪਣੀ ਟਿੱਪਣੀ ਵਿਚ- ਰਿਸ਼ਤਿਆਂ 'ਚ ਪਈ ਤਰੇੜ 'ਚੋਂ ਪੈਦਾ ਹੋਈ ਅਣਸੁਖਾਵੀਂ ਤੜਪ ਦਾ ਜ਼ਿਕਰ ਕੀਤਾ ਹੈ।ਕੋਣ ਚਾਹੁੰਦਾ ਹੈ ਕਿ ਆਪਣੇ ਘਰ ਨੂੰ ਅੱਗ ਦੇ ਹਵਾਲੇ ਕਰੇ? ਪਰ ਕਈ ਵਾਰੀ -- ਇਸ ਘਰ ਕੋ ਆਗ ਲੱਗ ਗਈ ,ਘਰ ਕੇ ਚਿਰਾਗ਼ ਸੇ--ਦਾ ਜਵਾਬ ਮਿਲਣਾ ਮੁਸ਼ਕਲ ਹੋ ਜਾਂਦਾ ਹੈ।ਹਰ ਕੋਈ ਇਸ ਸਮੱਸਿਆ ਦਾ ਸਮਾਧਾਨ ਤਾਂ ਚਾਹੁੰਦਾ ਹੁੰਦਾ,ਪਰ ਜੇ ਕਿਸੇ ਇੱਕ ਦੀ ਝੂਠੀ ਅਹੰ ਇਸ ਦੀ ਰਾਹ 'ਚ ਆ ਖੜ੍ਹੋ,ਫਿਰ ਤਾਂ - ਰੱਬ ਹੀ ਰਾਖਾ।
ਆਪ ਵੱਲੋਂ ਬਹੁਤ ਹੀ ਸੁੰਦਰ ਤਰੀਕੇ ਨਾਲ ਉਠਾਏ ਇਸ ਪ੍ਰਸ਼ਨ ਦਾ ਜਵਾਬ ਪਾਠਕ ਕੀ ਦਿੰਦੇ ਹਨ,ਉਡੀਕ ਰਹੇਗੀ? ਬੱਸ ਏਸ ਤੋਂ ਅੱਗੇ ਰਿਸ਼ਤਾ ਕਾਗ਼ਜ਼ਾਂ 'ਤੇ ਆ ਟੁੱਟ ਜਾਂਦੇ। ਕੀ ਅਸੀਂ ਕੋਈ ਵਿੱਚਕਾਰਲਾ ਰਾਹ ਨਹੀਂ ਲੱਭ ਸਕਦੇ ?

ਮੈਂ ਆਪਣੇ ਵੱਲੋਂ ਆਪ ਜੀ ਦਾ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ਜੀ।

ਕੁੱਝ ਇਸ ਸਿਲਸਿਲੇ ਵਿਚ ਉਰਦੂ ਦੇ ਦੋ ਨਾਮਵਰ ਸ਼ਾਇਰਾਂ ਦਾ ਇੱਕ ਇੱਕ ਸਿਆਰ ਪੇਸ਼ ਕਰਦਾ ਹਾਂ।

1) ਗ਼ਾਲਿਬ
ਉਮਰ ਭਰ ਯੂ ਹੀ ਗ਼ਲਤੀ ਕਰਤੇ ਰਹੇ 'ਗ਼ਾਲਿਬ',
ਧੂਲ ਚਿਹਰੇ ਪੇ ਥੀ,ਹਮ ਆਈਨਾ ਸਾਫ਼ ਕਰਤੇ ਰਹੇ।
2) ਮੀਰ
ਵੋਹ ਤੁਝ ਕੋ ਭੁੱਲੇ ਹੈਂ ਤੋ, ਤੁਝ ਪੇ ਲਾਜ਼ਮ ਹੈ 'ਮੀਰ',
ਖ਼ਾਕ ਡਾਲ,ਆਗ ਲਗਾ,ਨਾਮ ਨਾ ਲੇ,ਯਾਦ ਨਾ ਕਰ।Surjit Singh Bhullarhttps://www.blogger.com/profile/12887186394149667072noreply@blogger.comtag:blogger.com,1999:blog-3930715264118678715.post-30488790675105463542017-02-12T22:33:34.545+11:002017-02-12T22:33:34.545+11:00ਜੁਗਨੂੰਆਂ ਦੀ ਉਡੀਕ 'ਚ ਮੇਰੀ ਲਿਖੀ ਟਿੱਪਣੀ ਦੀ ਆਖ਼ਿਰੀ ...ਜੁਗਨੂੰਆਂ ਦੀ ਉਡੀਕ 'ਚ ਮੇਰੀ ਲਿਖੀ ਟਿੱਪਣੀ ਦੀ ਆਖ਼ਿਰੀ ਸਤਰ ਕਿ ਅੱਜਕੱਲ ਰਿਸ਼ਤੇ ਜੁੜਨ ਤੋਂ ਪਹਿਲਾਂ ਹੀ ਟੁੱਟਣ ਨੂੰ ਤਿਆਰ ਹੁੰਦੇ ਨੇ -ਸ਼ਾਇਦ ਇਹ ਕਵਿਤਾ 'ਤੇਰੀ ਖੁਸ਼ੀ ਲਈ' ਓਸੇ ਸਤਰ ਦਾ ਵਧਾ ਹੈ।
ਬੜੀ ਹੀ ਦੁੱਖ ਭਰੀ ਕਹਾਣੀ ਹੈ ਤੇ ਅਜੋਕਾ ਸੱਚ ਵੀ।
ਤੂੰ ਨਹੀਂ ਸੀ ਮੰਨਿਆ, ਜੋ ਮੈਂ ਚਾਹਿਆ।
ਅੰਤ ਮੈਂ ਹੀ ਮੰਨਿਆ, ਜੋ ਤੂੰ ਚਾਹਿਆ।
ਬੱਸ ਏਸ ਤੋਂ ਅੱਗੇ ਰਿਸ਼ਤਾ ਕਾਗਜ਼ਾਂ 'ਤੇ ਆ ਟੁੱਟ ਜਾਂਦੈ।
ਕੀ ਅਸੀਂ ਕੋਈ ਵਿਚਕਾਰਲਾ ਰਾਹ ਨਹੀਂ ਲੱਭ ਸਕਦੇ ?ਸਫ਼ਰ ਸਾਂਝ https://www.blogger.com/profile/00175907955598447897noreply@blogger.com