tag:blogger.com,1999:blog-3930715264118678715.post6517905221477214229..comments2023-12-28T01:30:06.896+11:00Comments on ਸਫ਼ਰ ਸਾਂਝ : ਘਰ ਜਾਂ ਖੇਤ (ਹਾਇਗਾ) ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-38677591130639416252012-09-29T14:39:00.611+10:002012-09-29T14:39:00.611+10:00ਭੂਪਿੰਦਰ ਵੀਰ ਜੀ ਤੁਸੀ ਕੰਨਿਆ ਭਰੂਣ ਹੱਤਿਆ
ਦੇ ਦੁਖਾਂਤ ਨੂੰ...ਭੂਪਿੰਦਰ ਵੀਰ ਜੀ ਤੁਸੀ ਕੰਨਿਆ ਭਰੂਣ ਹੱਤਿਆ
ਦੇ ਦੁਖਾਂਤ ਨੂੰ ਹਾਇਕੁ ਦੇ ਰੂਪ 'ਚ ਪੇਸ਼ ਕੀਤਾ ਹੈ ।
ਬਹੁਤ ਹੀ ਵਧੀਆ ਹਾਇਕੁ ਹੈ ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾ ਨੂੰ ਬਰਾਬਰਤਾ ਦਾ ਮਾਣ ਬਖਸ਼ਿਆ ਹੈ।
ਧੀਆ ਕੁੱਖ 'ਚ ਕਤਲ ਨਾ ਹੋਣ
ਕੁੱਖਾ ਕਬਰਾਂ ਨਾ ਬਣਨ
ਪ੍ਰਮਾਤਮਾ ਸਾਡੇ ਸਮਾਜ ਨੂੰ ਸੋਝੀ ਬਖਸ਼ੇ ਇਹੀ ਦੂਆ ਕਰਦਾ । Anonymousnoreply@blogger.comtag:blogger.com,1999:blog-3930715264118678715.post-12461658624713226842012-09-23T22:01:15.555+10:002012-09-23T22:01:15.555+10:00ਬਹੁਤ ਹੀ ਖੂਬਸੂਰਤ ਹਾਇਕੂ ਹਨ ਹਾਇਗਾ ਦੀ ਪੇਸ਼ਕਾਰੀ ਵੀ ਬਹੁਤ ...ਬਹੁਤ ਹੀ ਖੂਬਸੂਰਤ ਹਾਇਕੂ ਹਨ ਹਾਇਗਾ ਦੀ ਪੇਸ਼ਕਾਰੀ ਵੀ ਬਹੁਤ ਚੰਗੀ ਲੱਗੀ.devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-38908992248970240362012-09-22T09:33:46.374+10:002012-09-22T09:33:46.374+10:00ਮੇਰੇ ਕੋਲ ਟਿੱਪਣੀ ਲਿਖਣ ਲਈ ਸ਼ਬਦ ਨਹੀਂ ਹਨ। ਭੈਣਜੀ ਹੋਰਾਂ ਨ...ਮੇਰੇ ਕੋਲ ਟਿੱਪਣੀ ਲਿਖਣ ਲਈ ਸ਼ਬਦ ਨਹੀਂ ਹਨ। ਭੈਣਜੀ ਹੋਰਾਂ ਨੇ ਮੇਰੇ ਹਾਇਕੁ ਵਿਚਾਰਾਂ ਨੂੰ ਹਾਇਗਾ ਬਣਾ ਕੇ ਪੇਸ਼ ਕੀਤਾ ਹੈ ਉਸ ਲਈ ਮੈਂ ਉਹਨਾਂ ਦਾ ਧੰਨਵਾਦੀ ਹਾਂ।
ਹਾਇਕੁ/ਹਾਇਗਾ ਪਸੰਦ ਕਰਨ ਲਈ ਦਿਲਜੋਧ ਜੀ ਹੁਰਾਂ ਦਾ ਵੀ ਧੰਨਵਾਦੀ ਹਾਂ।
ਹਾਇਕੁ ਲੋਕ ਦਾ ਬਹੁਤੇ ਮੁਲਕਾਂ ਵਿਚ ਪੜਿਆ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬੀ ਸਾਹਿਤ ਦੀ ਇਹ ਵਿਧਾ ਖੂਬ ਵਧ-ਫੁਲ ਰਹੀ ਹੈ।
ਹਾਇਕੁ ਲੋਕ ਦੇ ਸਾਰੇ ਪਰਿਵਾਰ ਨੂੰ ਵਧਾਈ। Anonymoushttps://www.blogger.com/profile/04949641481641783427noreply@blogger.comtag:blogger.com,1999:blog-3930715264118678715.post-59027691251199673762012-09-22T02:45:15.874+10:002012-09-22T02:45:15.874+10:00ਵਧੀਆ ਵਿਚਾਰਾਂ ਨੂੰ ਸੋਹਣੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ...ਵਧੀਆ ਵਿਚਾਰਾਂ ਨੂੰ ਸੋਹਣੇ ਰੂਪ ਵਿਚ ਪੇਸ਼ ਕੀਤਾ ਗਿਆ ਹੈ DILJODHhttps://www.blogger.com/profile/04680523914633245520noreply@blogger.com