tag:blogger.com,1999:blog-3930715264118678715.post6524281655728479737..comments2023-12-28T01:30:06.896+11:00Comments on ਸਫ਼ਰ ਸਾਂਝ : ਵਿਸਾਖੀ- 2013 ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger3125tag:blogger.com,1999:blog-3930715264118678715.post-36892036209716040682013-04-14T17:19:46.179+10:002013-04-14T17:19:46.179+10:00ਹਰਦੀਪ....ਵੈਸਾਖੀ ਤੇ ਹਾਇਕੁ ਬਹੁਤ ਵਧੀਆ ਲਗੇ। ਪੁਰਾਣੀਆਂ ਯ...ਹਰਦੀਪ....ਵੈਸਾਖੀ ਤੇ ਹਾਇਕੁ ਬਹੁਤ ਵਧੀਆ ਲਗੇ। ਪੁਰਾਣੀਆਂ ਯਾਂਦਾਂ ਤਾਜ਼ਾ ਹੋ ਗਈਆਂ।
ਏਸੇ ਵਿਸ਼ੇ ਤੇ ਕੁਝ ਹਾਇਕੁ ਪੇਸ਼ ਹਨ।
(1)
ਅੱਜ ਵੈਸਾਖੀ
ਨਾਂਣ੍ਹ ਚੱਲੇ ਗੱਬਰੂ
ਮੋਡੇ ਤੇ ਡਾਂਗਾਂ
(2)
ਆ ਵ੍ਹਾਢੀ ਪਾਈ
ਵੱਡ ਵੱਡ ਪੂਲੀਆ
ਬੰਨ੍ਹ ਭਰੀਆਂ
(3)
ਚਿਣ ਚਿਣ ਕੇ
ਖਿਲਵਾੜ ਲਗਾਏ
ਤੈਹਾਂ ਉਚੀਆਂ
(4)
ਘੁਮਣ ਫੱਲ੍ਹੇ
ਤੱੜ ਤਿੜਕੇ ਨਾੜ
ਲਗਣ ਧੜਾਂ
(5)
ਤੰਗਲੀ ਫੱੜ
ਕਾਂਮੇ ਉਡਾਣ ਤੂੜੀ
ਪੈਰੀਂ ਕਣਕ
(6)
ਗੱਡਿਆਂ ਭਰ
ਮੰਡੀ ਵੇਚਣ ਸਾਰੀ
ਵੈਸਾਖੀ ਲੱਗੀ ਭਾਰੀ
ਥਿੰਦ (ਅੰਮ੍ਰਿਤਸਰ)

mahkaanhttps://www.blogger.com/profile/16731837117583892425noreply@blogger.comtag:blogger.com,1999:blog-3930715264118678715.post-18888922134080570342013-04-14T00:21:44.162+10:002013-04-14T00:21:44.162+10:00ਵਿਸਾਖੀ 'ਤੇ ਹਾਇਕੁ ਦਾ ਤੋਹਫ਼ਾ ਵਧੀਆ ਲੱਗਿਆ ਹਰਕੀਰਤ ਜ...ਵਿਸਾਖੀ 'ਤੇ ਹਾਇਕੁ ਦਾ ਤੋਹਫ਼ਾ ਵਧੀਆ ਲੱਗਿਆ ਹਰਕੀਰਤ ਜੀ।
ਹਾਇਕੁ ਪਸੰਦ ਕਰਨ ਲਈ ਧੰਨਵਾਦ !
ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-54281030624109724212013-04-13T14:22:51.528+10:002013-04-13T14:22:51.528+10:00ਵਾਹ ! ਵੈਸਾਖੀ ਦੇ ਹਾਇਕੂ ਲਿਖ ਪੰਥ ਦਾ ਮਾਨ ਵਧਇਆ ਹੈ ਤੁਸੀਂ...ਵਾਹ ! ਵੈਸਾਖੀ ਦੇ ਹਾਇਕੂ ਲਿਖ ਪੰਥ ਦਾ ਮਾਨ ਵਧਇਆ ਹੈ ਤੁਸੀਂ ਹਰਦੀਪ ਜੀ ...ਬਹੁਤ ਵਧਿਆ ......
ਕੁਝ ਹਾਇਕੂ ਮੇਰੇ ਵਲੋਂ ........

ਆਈ ਵੈਸਾਖੀ
ਭੰਗੜੇ,ਗਿਧੇ ਪਾਈਏ
ਖੁਸ਼ੀ ਮਾਣੀਏ

ਪੰਜ ਪਿਆਰੇ
ਸੱਜੇ ਗੁਰੂ ਗੋਵਿੰਦ
ਵੈਸਾਖੀ ਦਿਨ

ਛਕੋ ਅਮ੍ਰਿਤ
ਸਜੋ ਖਾਲਸਾ ਪੰਥ
ਸ਼ਾਨ ਏ ਸਾਡੀ

ਵੀਰ ਖਾਲਸੇ
ਜਾਲੀਆਂ ਵਾਲੇ ਬਾਗ
ਸਹੀਦ ਹੋਏ

ਖੇਤਾਂ ਦੇ ਵਿਚ
ਲਹਿਰਾਣ ਬੱਲੀਆਂ
ਕਣਕ ਹੱਸੀ
हरकीरत ' हीर'https://www.blogger.com/profile/09462263786489609976noreply@blogger.com