tag:blogger.com,1999:blog-3930715264118678715.post6564520839844576170..comments2023-12-28T01:30:06.896+11:00Comments on ਸਫ਼ਰ ਸਾਂਝ : ਭੈਣ ਬਨਾਮ ਦੀਦੀ (ਮਿੰਨੀ ਕਹਾਣੀ) ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger12125tag:blogger.com,1999:blog-3930715264118678715.post-70435046747901321762017-08-19T19:59:00.957+10:002017-08-19T19:59:00.957+10:00 ਸ਼ੁਧ ਪੰਜਾਬੀ ਬੋਲਣ ਦੇ ਪਰਚਾਰ ਲਈ ਬਹੁਤ ਅਛੀ ਕਹਾਣੀ ਹੈ . ਸ਼ੁਧ ਪੰਜਾਬੀ ਬੋਲਣ ਦੇ ਪਰਚਾਰ ਲਈ ਬਹੁਤ ਅਛੀ ਕਹਾਣੀ ਹੈ .gurmail bhamrahttps://www.blogger.com/profile/11746779193364472918noreply@blogger.comtag:blogger.com,1999:blog-3930715264118678715.post-43181786118117025892017-05-09T22:59:04.439+10:002017-05-09T22:59:04.439+10:00ਖੂਬਸੂਰਤ ਕਹਾਣੀ !!ਖੂਬਸੂਰਤ ਕਹਾਣੀ !!ਬਾਜਵਾ ਸੁਖਵਿੰਦਰhttp://www.bajwasukhwinder.comnoreply@blogger.comtag:blogger.com,1999:blog-3930715264118678715.post-43209438795478908532017-05-04T17:46:43.359+10:002017-05-04T17:46:43.359+10:00ਬਹੁਤ ਹੀ ਵਧੀਅਾ ਕਹਾਣੀ ਨਾਲ਼ ਇਸ ਸ਼ਫਰ ਚ ਸਾਂਝ ਪਾੳੁਣ ਲਈ ਮੈਂ...ਬਹੁਤ ਹੀ ਵਧੀਅਾ ਕਹਾਣੀ ਨਾਲ਼ ਇਸ ਸ਼ਫਰ ਚ ਸਾਂਝ ਪਾੳੁਣ ਲਈ ਮੈਂ ਭੈਣ ਹਰਦੀਪ ਕੌਰ ਸੰਧੂ ਦਾ ਸ਼ੁਕਰ ਗੁਜਾਰ ਹਾਂ ਜੋ ਪੰਜਾਬੀ ਮਾਂ ਬੋਲੀ ਲਈ ਬਹੁਤ ਹੀ ਮਹਾਨ ੳੁਪਰਾਲਾ ਕਰ ਰਹੇ ਹਨ. ਅਸੀਂ ਅਸਲ िਵॅਚ ਅਾਪਣੀ िਵਰਾਸਤੀ ਸ਼ਬਦਾਵਲੀ िਵਸਾਰ ਰਹੇ ਹਾਂ ਦੀਦੀ ਵਰਗੇ ਪਤਾ ਨਹੀਂਂ ਹੋਰ िਕੰਨੇ िਨਰਾਥਕ ਸ਼ਬਦ ਬੋਲ ਕੇ ਅਾਪਣੀ ਸ਼ਾਨ ਸਮਝਦੇ ਹਾਂ.......ਮਾਂ ਬੋਲੀ ਭੁਲ ਜਾਣ ਤੋ ਵॅਧ ਕੋਈ ਦੁਰ ਅਸੀਸ ਨਹੀਂ ਹੋ ਸਕਦੀ.....ਕੌਮ िਮਟ ਜਾਂਦੀ ਅॅਖਰ ਗਲਤ ਵਾਂਗੂ....ਜੋ ਅਾਪਣੇ ਇिਤਹਾਸ ਨੂੰ ਭੁਲ ਜਾਵੇ..... ਧੰਨਵਾਦ ਇਕ ਵਾਰ िਫਰ ਤੋਂ.....ਮਾਸਟਰ ਸੁਖिਵੰਦਰ ਦਾਨਗੜ 94171 80205http://safarsanjh.blogspot.com.au/2017/04/blog-post_12.htmlnoreply@blogger.comtag:blogger.com,1999:blog-3930715264118678715.post-87148924150004491962017-05-01T06:41:58.534+10:002017-05-01T06:41:58.534+10:00Lagi nazar Punjab nu koi ihdi nazar utaro laike mi...Lagi nazar Punjab nu koi ihdi nazar utaro laike mircha kaliya ehde sir Toa varoJaswinder Singh Rajputhttps://www.facebook.com/jaswinder.rajput.9849noreply@blogger.comtag:blogger.com,1999:blog-3930715264118678715.post-15970170789678239462017-05-01T00:31:20.700+10:002017-05-01T00:31:20.700+10:00ਅਪਨੇ ਰਿਸ਼ਤਿਆਂ ਦੇ ਹਰ ਭਾਸ਼ਾ 'ਚ ਅਪਨੇ ਅਪਨੇ ਸ਼ਬਦ ਹੁ...ਅਪਨੇ ਰਿਸ਼ਤਿਆਂ ਦੇ ਹਰ ਭਾਸ਼ਾ 'ਚ ਅਪਨੇ ਅਪਨੇ ਸ਼ਬਦ ਹੁਂਦੇ ਹਣ । ਜਿਸ ਤਰਫ ਹਰਦੀਪ ਜੀ ਦਾ ਇਸ਼ਾਰਾ ਹੈ ਯਦਿ ਅਸੀਂ 'ਭੈਣ' ਸੰਬੋਧਨ ਕਰਨੇ ਦੀ ਜਗਹ ਦੀਦੀ ਕਹਾਂਗੇ ਤਾਂ ਏਹੀ ਸ਼ਬਦ ਬੋਲਨ 'ਚ ਪਕੱਾ ਹੋ ਜਾਅੁਗਾ ਆਨੇ ਵਾਲੀ ਪੀੜੀਭੈਣ ਸ਼ਬਦ ਤੌਂ ਬਾਂਜੀ ਰਹ ਜਾਉਗੀ ।ਇਸ ਤਰਹ ਸਾਡਾ ਸ਼ਬਦ ਭਂਡਾਰ ਭੀ ਕਮ ਹੁੰਦਾ ਜਾਉ ।
ਅਸੀਂ ਅਪਨੀ ਭਾਸ਼ਾ ਨੂ ਪਿਆਰ ਕਰਾਂਗੇ ਤਾਂਹੀਤਾਂ ਭਾਸ਼ਾ ਨੂੰ ਅਸੀ ਅਗਲੀ ਪੀੜੀ ਤਕ ਲੇਜਾ ਸਕਾਂਗੇ ਬੇਬੇ ਦੀ ਪਿਅਰੀ ਸ਼ਿਖਿਆ ਦਾ ਬਚਿੱਆਂ ਨੂੰ ਮਾਨ ਰਖਨਾ ਚਾਹਿਦਾ ਹੈ ।
ਇਸ ਕਹਾਨੀ ਦੇ ਇਸ ਮਨਤਬ ਦੀ ਮੈਂ ਸਰਾਹਨਾ ਕਰਦੀ ਹਾਂ ।Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-83076699539305220422017-04-30T21:03:00.671+10:002017-04-30T21:03:00.671+10:00ਜੇ ਅਸੀਂ ਪੰਜਾਬੀਆਂ ਨੇ 'ਭੈਣ' ਕਹਿ ਸੰਬੋਧਨ ਕਰਨਾ ...ਜੇ ਅਸੀਂ ਪੰਜਾਬੀਆਂ ਨੇ 'ਭੈਣ' ਕਹਿ ਸੰਬੋਧਨ ਕਰਨਾ ਛੱਡ ਦਿੱਤਾ ਤਾਂ ਇਹ ਸ਼ਬਦ ਅਲੋਪ ਹੋ ਜਾਵੇਗਾ। ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-72967542570676977302017-04-30T21:00:47.126+10:002017-04-30T21:00:47.126+10:00 ਬਹੁਤ ਹੀ ਵਧੀਆ ਗੱਲ ਸਮਝਾਈ ਬੇਬੇ ਨੇ, ਪਤਾ ਨਹੀਂ ਅਸੀਂ ਕਿਹ... ਬਹੁਤ ਹੀ ਵਧੀਆ ਗੱਲ ਸਮਝਾਈ ਬੇਬੇ ਨੇ, ਪਤਾ ਨਹੀਂ ਅਸੀਂ ਕਿਹੜੀ ਆਧੁਨਿਕਤਾ ਵਿੱਚ ਫਸੇ ਹੋਏ ਹਾਂ ਕਿ ਭੈਣ ਕਹਿਣ ਤੇ ਕਹਾਉਣ ਵਿੱਚ ਝਿਜਕ ਮਹਿਸੂਸ ਕਰਦੇ ਹਾਂ,,

Jagroop Kaur KhalsaJagroop Kaur Khalsahttp://jagr.comnoreply@blogger.comtag:blogger.com,1999:blog-3930715264118678715.post-73110950338092253642017-04-30T16:23:58.452+10:002017-04-30T16:23:58.452+10:00ਭੈਣ ਬਨਾਮ ਦੀਦੀ (ਮਿੰਨੀ ਕਹਾਣੀ) ਰਾਹੀਂ ਦੋ ਪੀੜ੍ਹੀਆਂ ਵਿਚਲ...ਭੈਣ ਬਨਾਮ ਦੀਦੀ (ਮਿੰਨੀ ਕਹਾਣੀ) ਰਾਹੀਂ ਦੋ ਪੀੜ੍ਹੀਆਂ ਵਿਚਲੀ ਸਾਡੇ ਮਾਨਵੀ ਅਤੇ ਇਤਿਹਾਸ ਦੇ ਅਜਿਹੇ ਵਰਤਾਰੇ ਦੀ ਚਰਚਾ ਹੈ ਜੋ ਭਾਸ਼ਾਈ ਅਤੇ ਗੈਰ-ਭਾਸ਼ਾਈ ਮਾਧਿਅਮ ਰਾਹੀਂ ਸਮਾਜ -ਸਭਿਆਚਾਰ ਨੂੰ ਆਤਮ-ਪਛਾਣ ਦਾ ਆਧਾਰ ਪ੍ਰਦਾਨ ਕਰਦੀ ਹੈ, ਜਿਸ ਦੇ ਮਾਧਿਅਮ ਰਾਹੀਂ ਨਵੀਨ ਤਬਦੀਲੀਆਂ ਜਨਮ ਲੈਂਦੀਆਂ ਹਨ। ਇਸ ਵਿਚ ਬੇਬੇ ਦੇ ਬੋਲ;''ਕੁੜੇ ਸਰਬੀ ਆਹਾ ਭਲਾ ਦੀ-ਦੀਦੀ ਕੀ ਹੋਇਆ? ਊਂ ਤਾਂ ਭਾਈ ਥੋਡੀ ਮਰਜ਼ੀ ਆ। ਪਰ ਜਦੋਂ ਦੂਜੀ ਜ਼ੁਬਾਨ ਬੋਲੋਗੀਆਂ ਤਾਂ ਆਪਣੀ ਭੁੱਲਜੂ।'

ਬੇਬੇ ਦੀ ਵਿਚਾਰਧਾਰਾ ਨੂੰ ਜੇ ਸਮਾਜ -ਸਭਿਆਚਾਰ ਦੇ ਨਜ਼ਰੀਏ ਨਾਲ ਦੇਖੀਏ ਤਾਂ ਬਿਲਕੁਲ ਠੀਕ ਹੈ, ਕਿਉਂਕਿ ਸਾਡੇ ਹਰ ਰਿਸ਼ਤੇ ਦਾ ਆਪਣਾ ਆਪਣਾ ਵਿਸ਼ੇਸ਼ ਨਾਂ ਦਿੱਤਾ ਹੋਇਆ ਹੈ। ਇਹ ਨਹੀਂ ਕਿ ਅੰਕਲ ਜਾਂ ਆਂਟੀ ਕਹਿ ਕਿ ਇੱਕੋ ਰਿਸ਼ਤੇ ਦਾ ਮਿਲਗੋਭਾ ਕਰ ਦਿੱਤਾ ਜਾਵੇ,ਜਿਸ ਦੀ ਕੋਈ ਖ਼ਾਸ ਪਹਿਚਾਣ ਨਹੀਂ ਬਣਦੀ,ਪਰ ਹਰ ਕਿਸੇ ਨੂੰ ਸੰਬੋਧਨ ਕਰਨ ਲਈ ਸੁਖਾਲਾ ਹੈ।

ਹੁਣ ਅੱਜ ਦੇ ਅਤਿ-ਵਿਕਸਤ ਯੁੱਗ ਵਿਚ ਟੀ ਵੀ,ਪੱਤਰਕਾਰੀ ਦੀ ਭਾਸ਼ਾ ਜਾ ਦੂਜੀਆਂ ਜਾਤੀਆਂ ਦੇ ਲੋਕਾਂ ਨਾਲ ਵਧਦਾ ਆਪਸੀ ਮੇਲ ਮਿਲਾਪ ਹੋਣ ਕਾਰਨ ਸਾਡੀ ਨਿੱਤ ਦੀ ਬੋਲ ਚਾਲ ਵਿਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਅਚੇਤ ਹੀ ਵਰਤੋ ਹੋਣਾ ਸੁਭਾਵਿਕ ਹੋ ਗਿਆ ਹੈ। ਇਸ ਅਚੇਤ ਰੂਪ ਵਿਚ ਹੋ ਰਹੀ ਲਗਾਤਾਰ ਭਾਸ਼ਾਈ ਤਬਦੀਲੀ ਨੂੰ ਸਵੀਕਾਰ ਕਰਨਾ,ਮੈਨੂੰ ਕੋਈ ਬੁਰਾਈ ਦੀ ਗੱਲ ਨਹੀਂ ਲਗਦੀ।ਜਿਸ ਬੋਲੀ ਦੀਆਂ ਬਹਾਵਾਂ ਜਿੰਨੀਆਂ ਖੁੱਲ੍ਹੀਆਂ ਹੋਣ ਗੀਆਂ, ਉਹਦਾ ਸਿਰ ਓਨਾ ਹੀ ਉੱਚਾ ਹੋਵੇਗਾ। ਹਾਂ, ਇਹ ਜ਼ਰੂਰ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਜਾਣ ਬੁੱਝ ਕੇ ਦੂਜੀ ਬੋਲੀ ਦੀ ਸ਼ਬਦਾਵਲੀ ਥਾਂ ਥਾਂ ਤੇ ਵਰਤ ਕੇ,ਕਿਸੇ ਨਿਰੋਲ ਭਾਸ਼ਾ ਦੀ ਖਿਚੜੀ ਨਾ ਬਣਾਈ ਜਾਵੇ।

ਲੇਖਕਾ ਦੀ 'ਬੇਬੇ' ਪਾਤਰ ਦੀ ਸੋਚ ਤੇ ਪਹਿਰਾ ਦੇਣਾ ਸਾਡਾ ਜ਼ਰੂਰ ਫ਼ਰਜ਼ ਬਣਦਾ ਹੈ ਤਾਂ ਜੋ ਰਿਸ਼ਤਿਆਂ ਦੀ ਮਹੱਤਤਾ ਉਨ੍ਹਾਂ ਦਾ ਸਹੀ ਨਾਵਾਂ ਨਾਲ ਜੋੜ ਕੇ ਸਮਝੀ ਜਾਵੇ।ਡਾ ਹਰਦੀਪ ਕੌਰ ਸੰਧੂ ਦਾ ਮੂਲ ਆਸ਼ਾ ਵੀ ਇਸ ਲੋਕ- ਤੱਤ ਵਲ ਸੰਕੇਤ ਕਰਦਾ ਹੈ ਕਿ ਪੰਜਾਬੀ ਸਭਿਆਚਾਰ ਦੇ ਇਸ ਮੂਲ ਰੂਪ ਵਿਚ ਤਬਦੀਲੀ ਨਾ ਆਵੇ,ਜੋ ਸ਼ਲਾਘਾ ਯੋਗ ਵਿਚਾਰ ਹੈ।
-0-
ਸੁਰਜੀਤ ਸਿੰਘ ਭੁੱਲਰ-29-04-2017Anonymoushttps://www.blogger.com/profile/07053115082306810161noreply@blogger.comtag:blogger.com,1999:blog-3930715264118678715.post-48655394946716265712017-04-30T10:34:00.344+10:002017-04-30T10:34:00.344+10:00Har bhasha badldi hai. navein sabad aunde han te k...Har bhasha badldi hai. navein sabad aunde han te kujh di varton ghat jandi hai. eh bhasha vikas da niyam hai. mein bahut sare oh sabad nahi vartda to mere nana nani vartde san. Anonymoushttps://www.blogger.com/profile/14871040527486791024noreply@blogger.comtag:blogger.com,1999:blog-3930715264118678715.post-60390371907584996182017-04-30T10:07:23.509+10:002017-04-30T10:07:23.509+10:00 ਨਿੱਘੇ ਹੁੰਗਾਰੇ ਲਈ ਧੰਨਵਾਦ ! ਜੀ ਸਹੀ ਕਿਹਾ ਪ੍ਰਚਾਰ ਜ਼ਰੂਰ... ਨਿੱਘੇ ਹੁੰਗਾਰੇ ਲਈ ਧੰਨਵਾਦ ! ਜੀ ਸਹੀ ਕਿਹਾ ਪ੍ਰਚਾਰ ਜ਼ਰੂਰੀ ਹੈ। ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-62374438722737572132017-04-30T01:08:17.054+10:002017-04-30T01:08:17.054+10:00ਸੁੰਦਰਸੁੰਦਰAnonymoushttps://www.blogger.com/profile/11051582666585324083noreply@blogger.comtag:blogger.com,1999:blog-3930715264118678715.post-35986232228581354192017-04-29T23:15:05.043+10:002017-04-29T23:15:05.043+10:00ਬਹੁਤ ਹੀ ਵਧੀਆ ਕਹਾਣੀ ਹੈ। ਇਸ ਗੱਲ ਦਾ ਪ੍ਰਚਾਰ ਕਰਨ ਦੀ ਜਰੂ...ਬਹੁਤ ਹੀ ਵਧੀਆ ਕਹਾਣੀ ਹੈ। ਇਸ ਗੱਲ ਦਾ ਪ੍ਰਚਾਰ ਕਰਨ ਦੀ ਜਰੂਰਤ ਹੈ। ਗੁਰਸੇਵਕ ਸਿੰਘ ਧੌਲਾhttps://www.blogger.com/profile/06662728771358058914noreply@blogger.com