tag:blogger.com,1999:blog-3930715264118678715.post6603309407084351461..comments2023-12-28T01:30:06.896+11:00Comments on ਸਫ਼ਰ ਸਾਂਝ : ਸਫਰ (ਹਾਇਬਨ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger5125tag:blogger.com,1999:blog-3930715264118678715.post-4714656972362007972014-08-10T17:57:01.063+10:002014-08-10T17:57:01.063+10:00ਹਾਇਬਨ ਪੜ੍ਹ ਦਿਲ ਉਦਾਸ ਹੈ.... । ਜਦੋਂ ਕੋਈ ਆਪਣਾ ਸਦਾ ਲਈ ...ਹਾਇਬਨ ਪੜ੍ਹ ਦਿਲ ਉਦਾਸ ਹੈ.... । ਜਦੋਂ ਕੋਈ ਆਪਣਾ ਸਦਾ ਲਈ ਵਿੱਛੜ ਜਾਵੇ
ਤਾ ਧਰਤੀ ਪੁੱਠੀ ਹੋ ਗਈ ਜਾਪਦੀ ਏ । ਆਪਣੇ ਪਿਆਰੇ ਸਦਾ ਆਪਣੇ ਨਾਲ ਹੀ ਹੁੰਦੇ
ਹਨ, ਯਾਦਾਂ 'ਚ, ਬਾਤਾਂ 'ਚ ਤੇ ਸਾਡੇ ਅਹਿਸਾਸ 'ਚ ।
ਵਾਹਿਗੁਰੂ ਆਪ ਜੀ ਨੂੰ ਇਸ ਜਿੰਦਗੀ ਦੇ ਸਫਰ 'ਚ ਧਰਵਾਸ ਤੇ ਹਿੰਮਤ ਬਖਸ਼ਣ..। Anonymousnoreply@blogger.comtag:blogger.com,1999:blog-3930715264118678715.post-48294234158400267742014-08-10T02:33:32.537+10:002014-08-10T02:33:32.537+10:00ਕੁਦਰਤੀ ਚਾਲ ਦੇ ਨਾਲ - ਨਾਲ ਹੀ ਚੱਲਣਾ ਪੈਂਦਾ ਹੈ। ਇਕ ਅਟੁੱ...ਕੁਦਰਤੀ ਚਾਲ ਦੇ ਨਾਲ - ਨਾਲ ਹੀ ਚੱਲਣਾ ਪੈਂਦਾ ਹੈ। ਇਕ ਅਟੁੱਟ ਰਿਸ਼ਤੇ ਨੂੰ ਤੁਸੀਂ ਬੜੇ ਪਿਆਰੇ ਸ਼ਬਦਾਂ 'ਚ ਬਿਆਨ ਕੀਤਾ ਹੈ। Anonymoushttps://www.blogger.com/profile/07159492720866207041noreply@blogger.comtag:blogger.com,1999:blog-3930715264118678715.post-18777481848030280512014-08-09T20:13:56.640+10:002014-08-09T20:13:56.640+10:00ਆਪ ਦੇ ਹਾਇਬਨ ਨੇ ਜ਼ਿੰਦਗੀ ਦੇ ਦੁੱਖ -ਸੁੱਖ ਦੇ ਸੁਮੇਲ ਨੂੰ ਪ...ਆਪ ਦੇ ਹਾਇਬਨ ਨੇ ਜ਼ਿੰਦਗੀ ਦੇ ਦੁੱਖ -ਸੁੱਖ ਦੇ ਸੁਮੇਲ ਨੂੰ ਪ੍ਰਸਤੁਤ ਕੀਤਾ ਹੈ। ਇਹੋ ਜ਼ਿੰਦਗੀ ਦਾ ਦਸਤੂਰ ਹੈ ਤੇ ਭਾਣਾ ਮੰਨਣਾ ਹੀ ਪੈਂਦਾ ਹੈ।
ਆਪ ਦੀ ਹਾਇਕੁ ਲੇਖਣ ਕਲਾ ਤਾਂ ਕਮਾਲ ਸੀ ਹੀ ਇਸ ਲੇਖਣੀ ਵਿੱਚੋਂ ਇੱਕ ਚੰਗੇ ਕਹਾਣੀਕਾਰ ਦੀ ਦਿੱਖ ਨਜ਼ਰ ਆਉਂਦੀ ਹੈ। ਆਸ ਹੈ ਆਉਂਦੇ ਦਿਨਾਂ 'ਚ ਹੋਰ ਬਹੁਤ ਕੁਝ ਇਸ ਕਲਮ ਤੋਂ ਪੜ੍ਹਨ ਨੂੰ ਮਿਲੇਗਾ।

ਦਵਿੰਦਰ ਕੌਰ devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-39990767312490602342014-07-28T02:21:11.817+10:002014-07-28T02:21:11.817+10:00ਦਿਲਜੋਧ ਸਿੰਘ ਜੀ--ਆਪ ਜੀ ਦਾ ਹਾਇਬਨ ਦਿਲ ਨੂੰ ਅੰਦਰ ਤੱਕ ਝੰ...ਦਿਲਜੋਧ ਸਿੰਘ ਜੀ--ਆਪ ਜੀ ਦਾ ਹਾਇਬਨ ਦਿਲ ਨੂੰ ਅੰਦਰ ਤੱਕ ਝੰਜੋੜ ਗਿਆ। ਜਿਸ ਤੰਨ ਲਗੇ ਸੋ ਤੰਨ ਜਾਣੇ ।ਅਪਨੇ ਪਿਆਰੇ ਕਦੇ ਭੁਲ ਨਹੀ ਹੁੰਦੇ ।ਆਸ ਪਾਸ ਹੀ ਲੱਗਦੇ ਹਨ। ਕੁਦਰੱਤ ਦੇੇ ਨੇਯਮ ਅੱਗੇ ਅਸੀਂ ਸਾਰੇ ਬੇਬੱਸ ਹਾਂ ।mahkaanhttps://www.blogger.com/profile/16731837117583892425noreply@blogger.comtag:blogger.com,1999:blog-3930715264118678715.post-10721935773096501522014-07-27T10:45:51.258+10:002014-07-27T10:45:51.258+10:00ਇਹ ਮਨ ਦੀ ਸਥਿਤੀ ਹੀ ਹੁੰਦੀ ਹੈ ਜਦੋਂ ਉਹ ਆਪਣੇ ਆਪ ਨੂੰ ਇੱਕ...ਇਹ ਮਨ ਦੀ ਸਥਿਤੀ ਹੀ ਹੁੰਦੀ ਹੈ ਜਦੋਂ ਉਹ ਆਪਣੇ ਆਪ ਨੂੰ ਇੱਕਲਾ ਮਹਿਸੂਸਦਾ ਹੈ। ਇਸੇ ਅਵਸਥਾ ਨੂੰ ਬਿਆਨਦਾ ਹੈ ਇਹ ਹਾਇਬਨ। ਇਹ ਮਨ ਹੀ ਹੈ ਜਿਸ ਨੂੰ ਜਿਵੇਂ ਮਰਜ਼ੀ ਤੁਸੀਂ ਸਮਝਾ ਲਓ। ਮੈਨੂੰ ਇਹ ਹਾਇਬਨ ਪੜ੍ਹ ਮਹਿਸੂਸ ਹੋਇਆ ਕਿ ਆਪਦੀ ਜੀਵਨ ਸਾਥਣ ਹੁਣ ਵੀ ਆਪ ਦੇ ਨਾਲ ਹੀ ਹੈ ... ਜਹਾਜ਼ 'ਚ ਨਾਲ ਵਾਲੀ ਸੀਟ ਖਾਲੀ ਨਹੀਂ ਸੀ। ਉਹ ਨਾਲ ਬੈਠੀ ਸਭ ਕੁਝ ਹੁੰਦਾ ਵੇਖ ਰਹੀ ਸੀ ਤੇ ਜਦੋਂ ਜਹਾਜ਼ ਡੋਲਿਆ ਸ਼ਾਇਦ ਉਸ ਦਾ ਮਨ ਡੋਲਿਆ ਹੋਵੇਗਾ.... ਇੰਝ ਨਾ ਕਰੋ।

ਹਰਦੀਪ ਸਫ਼ਰ ਸਾਂਝhttps://www.blogger.com/profile/00000633192985801061noreply@blogger.com