tag:blogger.com,1999:blog-3930715264118678715.post6728591734936815449..comments2023-12-28T01:30:06.896+11:00Comments on ਸਫ਼ਰ ਸਾਂਝ : ਗਿਆਨ ਜੋਤਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-13621619128346512082016-05-10T11:32:37.921+10:002016-05-10T11:32:37.921+10:00ਸੁੰਦਰਸੁੰਦਰAnonymoushttps://www.blogger.com/profile/11051582666585324083noreply@blogger.comtag:blogger.com,1999:blog-3930715264118678715.post-21455410570659123072016-05-07T11:50:10.815+10:002016-05-07T11:50:10.815+10:00ਬੀਤੇ ਸਮੇਂ ਨੂੰ ਬੜੇ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਹੈ ।
...ਬੀਤੇ ਸਮੇਂ ਨੂੰ ਬੜੇ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਹੈ ।
ਇਹ ਵਕਤ ਦੇ ਸੁਭਾ ਦੀ ਕਹਾਨੀ ਹੈ
ਬੜੀ ਬੇਦਰਦੀ ਨਾਲ ਬੜਾ ਕੁਝ ਖੋ ਲੈਂਦਾ ਹੈ ।
ਬੜਾ ਕੁਝ ਦੇ ਵੀ ਜਾਂਦਾ ਹੈ ।
DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-69509475517589099782016-05-03T21:56:32.405+10:002016-05-03T21:56:32.405+10:00ਸ਼ੁਕਰਿਆ ਹਰਦੀਪ ਦੀ ਮੇਰੀ ਲਿਖਤ ਨੂ ਅਪਨੇ ਹਾਇਕੁ ਲੋਕ '...ਸ਼ੁਕਰਿਆ ਹਰਦੀਪ ਦੀ ਮੇਰੀ ਲਿਖਤ ਨੂ ਅਪਨੇ ਹਾਇਕੁ ਲੋਕ 'ਚ ਸ਼ਾਮਿਲ ਕਰਕੇ ਮੇਰਾ ਹੌਂਸਲਾ ਬੜਾਆ ਹੈ । ਮੈਨੂ ਆਸ ਹੈ ਮੈਂ ਤੇਰਾ ਮਾਰਗ ਦਰਸ਼ਨ ਪਾਕੇ ਅਗੇ ਬਦਨ ਦੀ ਕੋਸ਼ਿਸ਼ ਕਰਤੀ ਰਹਾਂਗੀ ।Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-4118567082575168482016-05-02T23:38:02.794+10:002016-05-02T23:38:02.794+10:00ਦਿਲ ਦੀਆਂ ਗਹਿਰਾਈਆਂ 'ਚ ਉੱਤਰ ਕੇ ਜਦ ਕੁਝ ਲਿਖਿਆ ਜਾਂਦ...ਦਿਲ ਦੀਆਂ ਗਹਿਰਾਈਆਂ 'ਚ ਉੱਤਰ ਕੇ ਜਦ ਕੁਝ ਲਿਖਿਆ ਜਾਂਦਾ ਹੈ ਤਾਂ ਪੜ੍ਹਨ ਵਾਲੇ ਨੂੰ ਪ੍ਰਭਾਵਿਤ ਕਰਿਆਂ ਬਗੈਰ ਨਹੀਂ ਰਹਿ ਸਕਦਾ। ਕਮਲਾ ਜੀ ਨੇ ਬਟਵਾਰੇ ਦਿਨਾਂ ਦੇ ਦੁਖਾਂਤ ਨੂੰ ਆਪਣੀ ਲਿਖਤ ਦਾ ਹਿੱਸਾ ਬਣਾ ਹੂਬ -ਬ- ਹੂ ਓਹਿਓ ਦ੍ਰਿਸ਼ ਚਿੱਤਰ ਦਿੱਤਾ ਹੈ। ਖਾਸ ਕਰਕੇ ਉਸ ਸਾਧਵੀ ਦਾ ਆਪਦੇ ਮਨ 'ਤੇ ਪਿਆ ਪ੍ਰਭਾਵ। ਜਿਸ ਨੇ ਜ਼ਿੰਦਗੀ ਦੇ ਹਰ ਪੜਾਓ 'ਚ ਚੱਲਦੇ ਰਹਿਣ ਤੇ ਹਰ ਕਠਿਨਾਈ ਦਾ ਹੌਸਲੇ ਨਾਲ ਸਾਹਮਣਾ ਕਰਨ ਦਾ ਰਾਹ ਦਿਖਾਇਆ। ਸੋਹਣੀ ਲਿਖਤ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ।
ਹਰਦੀਪ ਸਫ਼ਰ ਸਾਂਝ https://www.blogger.com/profile/00175907955598447897noreply@blogger.com