tag:blogger.com,1999:blog-3930715264118678715.post6764640221708607204..comments2023-12-28T01:30:06.896+11:00Comments on ਸਫ਼ਰ ਸਾਂਝ : ਕਾਲਮ ਨੰਬਰ ਅਠਾਈਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-69532620217221906942022-02-06T23:48:52.846+11:002022-02-06T23:48:52.846+11:00आपने बहुत अच्छी जानकारी दी है। इस लेख को पढ़कर बहुत... आपने बहुत अच्छी जानकारी दी है। इस लेख को पढ़कर बहुत अच्छा लगा। कृपया हमे भी सपोर्ट करे।

1. कैलाश पर्वत का रहस्य
2. अक्षरधाम मंदिर का रहस्य
3. आमेर का किला रहस्य
4. नाहरगढ़ किला जयपुर का रहस्य
5. आज भी दिखाई देते हैं भुत
6. Mehrangarh fort haunted story in Hindi

Tech and Money Earning
1. ब्लॉगिंग से पैसे कमाए
2. ब्लॉग क्या है? ब्लॉग क्या होता है? ब्लॉग कैसे बनाये
3. Google Task Mate App क्या है और इससे पैसे कैसे कमायें?
4. My11 Circle Se Paise Kaise Kamaye | My11 Circle क्या है?
5. Top 5 Cricket से पैसे कमाने वाला App
6. घर बैठे इंटरनेट से online paise kaise kamaye
7. vaccine registration kaise karen
8. Image Optimization kaise kare – Image SEO Tips
9. YouTube channel kaise banaye in Hindi - YouTube चैनल कैसे बनाये
10. YouTube से पैसे कैसे कमाए - How to Make Money from YouTube
Rahasyo ki Duniya
1. दिल्ली की सबसे भूतिया सड़क Delhi cantt Haunted
2. Shimla Tunnel number 33-Barog railway station
3. Roopkund Jheel - मुर्दों की झील का रहस्य
4. Ramoji Filmcity Hyderabad आज भी दिखाई देते हैं भुत
5. Pisaava Forest में छिपा है महाभारत का ये योद्धा
6. Gujrat के Dumas Beach का Rahasya - शामिल है सबसे डरावनी जगहों में
7. Garh kundar fort दूर से आता है नजर,पास जाते ही होता है गायब
8. Dow Hill kurseong भुतहा हिल स्टेशन
9. चित्तौड़गढ़ किले का इतिहास - New!
10. Bhangarh fort - The most haunted fort in India, Rajasthan
11. 900 सालों से वीरान है राजस्थान का खजुराहो
12. 200 सालों से वीरान पड़ा है भारत का ये रहस्यमयी गांव
13. 200 साल पुराने राज-भवन में आज भी रहते हैं भूत
14. Shaniwar wada pune । दफ़न हैं किले में मराठाओं का इतिहास - New!
15. Ronaldo Willy जो लाशों को बदल देता है डायमंड में - New!
16. नाहरगढ़ किला जयपुर, राजस्थान - New!
17. Naale baa - Bangalore की चुड़ैल की रहस्यमयी घटना
17. Mehrangarh fort haunted story in hindi - New!
18. Jatinga Valley जिसमे पक्षी करते है आत्महत्या
19. Golkunda Fort Hyderabad-बेशकीमती खजाना,Kohinoor भी शामिल था
20. Begunkodar Railway Station-एक लड़की की वजह से 42 साल बंद रहा - New!Rahasyo ki Duniyahttps://www.rahasyokiduniya.com/noreply@blogger.comtag:blogger.com,1999:blog-3930715264118678715.post-18538013426538248332016-11-17T06:52:00.596+11:002016-11-17T06:52:00.596+11:00ਜ਼ਿੰਦਗੀ ਦੀ ਕੌੜੀ ਹਕੀਕਤ ਨੂੰ ਬਿਆਨਿਆ ਹੈ। ਪੜ੍ਹਦਿਆਂ ਦਿਲ ਭ...ਜ਼ਿੰਦਗੀ ਦੀ ਕੌੜੀ ਹਕੀਕਤ ਨੂੰ ਬਿਆਨਿਆ ਹੈ। ਪੜ੍ਹਦਿਆਂ ਦਿਲ ਭਾਵੁਕ ਹੋ ਗਿਆ ਤੇ ਅੱਖਾਂ ਨਮ ਹੋਣੋ ਬਿਨਾਂ ਨਾ ਰਹਿ ਸਕੀਆਂ। ਦਲਜੀਤ ਸਿੰਘ ਜੀ ਨੇ ਮਾਂ ਦੀ ਮਮਤਾ ਨੂੰ ਕਾਲਮ ਨੰਬਰ ਅਠਾਈ 'ਚ ਬਿਆਨਦਿਆਂ ਕਿਹਾ ਹੈ ਕਿ ਬੀਬੀਆਂ ਜਿੱਥੇ ਆਪਣੇ ਪੈਦਾ ਹੋਏ ਬੱਚਿਆਂ ਦੀ ਜਨਮ-ਤਾਰੀਖ਼ ਬਿਨਾਂ ਕਿਸੇ ਲਿਖਤੀ ਰਿਕਾਰਡ ਦੇ ਮੂੰਹ-ਜ਼ਬਾਨੀ ਬੜਾ ਚਾਂਈ-ਚਾਂਈ ਦੱਸਦੀਆਂ ਹਨ ਉੱਥੇ ਆਪਣੇ ਮੋਏ ਬੱਚਿਆਂ ਨੂੰ ਯਾਦ ਕਰਕੇ ਅਕਸਰ ਹੀ ਭਾਵੁਕ ਹੋ ਜਾਂਦੀਆਂ ਹਨ।
ਬੀਬੀਆਂ ਦੀ ਮਾਨਸਿਕਤਾ ਨੂੰ ਸਮਝਦਿਆਂ ਉਨ੍ਹਾਂ ਨੂੰ ਨੇੜੇ ਹੋ ਕੇ ਤੱਕ ਭਾਵਾਂ ਨੂੰ ਵਿਅਕਤ ਕੀਤਾ ਹੈ। ਉਨ੍ਹਾਂ ਮਾਂਵਾਂ ਲਈ ਉਨ੍ਹਾਂ ਦੇ ਬੱਚੇ ਮੋਏ ਨਹੀਂ ਹੁੰਦੇ ਉਹ ਤਾਂ ਹਰ ਪਲ ਉਨ੍ਹਾਂ ਦੇ ਸਾਹੀਂ ਜਿਉਂਦੇ ਨੇ ਫੇਰ ਭਲਾ ਉਹ ਜਨਗਣਨਾ ਵੇਲੇ ਕਿਵੇਂ ਕੁਝ ਭੁੱਲ ਸਕਦੀਆਂ ਨੇ। ਹਾਂ ਸਰਕਾਰ ਨੇ ਅਜਿਹਾ ਕੋਈ ਕਲਮ ਹੀ ਨਹੀਂ ਬਣਾਇਆ ਜਿਸ 'ਚ ਅਸੀਂ ਉਨ੍ਹਾਂ ਦੀ ਗਣਨਾ ਤੇ ਮੌਤ ਦਾ ਕਾਰਨ ਵੀ ਦਰਜ ਕਰ ਸਕੀਏ।
ਵਧੀਆ ਲਿਖਤ ਲਈ ਸਾਂਝ ਪਾਉਣ ਲਈ ਦਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਇਹ ਸਾਂਝ ਇਸੇ ਤਰਾਂ ਬਣੀ ਰਹੇਗੀ। ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-25059517954125905782016-11-17T03:19:35.302+11:002016-11-17T03:19:35.302+11:00ਸ਼ੁਕਰੀਅਾ ਬਹੁਤ ਬਹੁਤ ਸਫਰ ਸਾਂਝਸ਼ੁਕਰੀਅਾ ਬਹੁਤ ਬਹੁਤ ਸਫਰ ਸਾਂਝAnonymoushttps://www.blogger.com/profile/01230393674149620727noreply@blogger.comtag:blogger.com,1999:blog-3930715264118678715.post-38690317252273985402016-11-16T19:15:25.276+11:002016-11-16T19:15:25.276+11:00ਮਨ ਬਹੁਤ ਭਾਵੁਕ ਹੋ ਗਿਆ, ਸਚਮੁੱਚ ਮਾਂ ਦੀ ਮਮਤਾ ਦੀ ਤੜਪ ਬ...ਮਨ ਬਹੁਤ ਭਾਵੁਕ ਹੋ ਗਿਆ, ਸਚਮੁੱਚ ਮਾਂ ਦੀ ਮਮਤਾ ਦੀ ਤੜਪ ਬਹੁਤ ਵਧੀਆ ਲਫਜ਼ਾਂ ਵਿੱਚ ਬਿਆਨ ਕੀਤੀ ਹੈ ਵੀਰ ਜੀ ।
ਘਰਾਂ ਦੇ ਜੀਆਂ ਦੇ ਤੁਰ ਜਾਣ ਨਾਲ ਬਹੁਤ ਕੁਸ਼ ਬਦਲ ਜਾਂਦਾ ਹੈ । ਮਮਤਾ ਦੀ ਪੀੜ ਦਾ ਡੂੰਘਾ ਅਸਰ ਛੱਡਦੀ ਵਾਰਤਾ ।Jagroop kaurnoreply@blogger.com