tag:blogger.com,1999:blog-3930715264118678715.post6857782045013649151..comments2023-12-28T01:30:06.896+11:00Comments on ਸਫ਼ਰ ਸਾਂਝ : ਜ਼ਖਮੀ ਕੁੜੀ (ਸੇਦੋਕਾ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger5125tag:blogger.com,1999:blog-3930715264118678715.post-73679865492837680472015-05-19T23:14:59.032+10:002015-05-19T23:14:59.032+10:00
ਸਮਾਜ ਕੋ ਜਗਾਨੇ ਕੀ ਕੋਸ਼ਿਸ਼ ਲਾਜਬਾਵ। ਦਾਮਿਨੀ ਦੇ ਨਾਲ ਹੋਏ...
ਸਮਾਜ ਕੋ ਜਗਾਨੇ ਕੀ ਕੋਸ਼ਿਸ਼ ਲਾਜਬਾਵ। ਦਾਮਿਨੀ ਦੇ ਨਾਲ ਹੋਏ ਦਰਦ ਨਾਕ਼ ਹਾਦਸੇ ਦੀ ਦਰਦ ਕਥਾ ਇਥੇ ਖ਼ਤਮ ਨਹੀ ਹੋਇ। ਪਤਾ ਨਹੀ ਸਮਾਜ ਕਦੋੰ ਜਾਗੂ ?ਬੇਟੀਆਂ ਕਦੋਂ ਤਕ ਜ਼ੁਲਮਾ ਦੀ ਸ਼ਿਕਾਰ ਹੁੰਦੀਆਂ ਰਹਿਣ ਗਿਆਂ। ਵਧਾਈ ਲਿਖਤ ਪ੍ਰਭਾਵਸ਼ਾਲੀ
Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-34935205010057214132013-05-12T16:58:58.032+10:002013-05-12T16:58:58.032+10:00ਮੇਰਾ ਹੌਸਲਾ ਵਧਾਉਣ ਲਈ ਮੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕ...ਮੇਰਾ ਹੌਸਲਾ ਵਧਾਉਣ ਲਈ ਮੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-60558401286795436472013-02-11T11:33:47.597+11:002013-02-11T11:33:47.597+11:00ਧੀ ਦੀ ਇੱਜ਼ਤ
ਮਹਿਫੂਜ਼ ਨਹੀਓਂ
ਮੇਰੇ ਦੇਸ਼ 'ਚ
ਸੱਚਮੁਚ...ਧੀ ਦੀ ਇੱਜ਼ਤ
ਮਹਿਫੂਜ਼ ਨਹੀਓਂ
ਮੇਰੇ ਦੇਸ਼ 'ਚ
ਸੱਚਮੁਚ ਹੀ ਇਹ ਬਹੁਤ ਗੰਭੀਰ ਅਤੇ ਇਕ ਭਿਆਨਕ ਸੱਚਾਈ ਹੈ। Anonymoushttps://www.blogger.com/profile/04949641481641783427noreply@blogger.comtag:blogger.com,1999:blog-3930715264118678715.post-44009578724604705162013-02-09T15:48:55.524+11:002013-02-09T15:48:55.524+11:00ਝੱਲਦੀ ਰਹੀ
ਦਰੌਪਦੀ- ਦਾਮਿਨੀ
ਓਹੀ ਸੰਤਾਪ
ਵਰਿੰਦਰਜੀਤ ਨੇ...ਝੱਲਦੀ ਰਹੀ
ਦਰੌਪਦੀ- ਦਾਮਿਨੀ
ਓਹੀ ਸੰਤਾਪ

ਵਰਿੰਦਰਜੀਤ ਨੇ ਆਪਣੇ ਹਾਇਕੂ ਵਿੱਚ ਸੰਤਾਪੀ ਔਰਤ ਦੇ ਦਰਦ ਨੂੰ ਖੂਬ ਨਿਭਾਇਆ ਹੈ devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-9492811456395182732013-02-09T00:09:31.606+11:002013-02-09T00:09:31.606+11:00ਦਿੱਲੀ ਦੇ ਦਿਲ ਕੰਬਾਊ ਹਾਦਸੇ ਨੂੰ ਬਿਆਨਦੇ ਹਾਇਕੁ ਜਿੰਨ੍ਹਾਂ...ਦਿੱਲੀ ਦੇ ਦਿਲ ਕੰਬਾਊ ਹਾਦਸੇ ਨੂੰ ਬਿਆਨਦੇ ਹਾਇਕੁ ਜਿੰਨ੍ਹਾਂ ਨੂੰ ਪੜ੍ਹਦਿਆਂ ਹੀ ਓਸ ਭਿਆਨਕ ਦਿਨ ਦੀ ਤਸਵੀਰ ਅੱਖਾਂ ਸਾਹਮਣੇ ਘੁੰਮਣ ਲੱਗਦੀ ਹੈ।
ਵਰਿੰਦਰਜੀਤ ਦੀ ਕਲਮ ਦੀ ਇਹ ਸਿਫ਼ਤ ਹੈ ਕਿ ਏਸ ਨੇ ਸਾਡੇ ਅੱਜ ਦੇ ਸੱਚ ਨੂੰ ਲਿਖਣ ਤੇ ਹਾਇਕੁ ਲੜੀ 'ਚ ਪਰੋਣ ਦਾ ਹਮੇਸ਼ਾਂ ਵਧੀਆ ਉਪਰਾਲਾ ਕੀਤਾ ਹੈ। ਪਹਿਲੇ ਹਾਇਕੁ ਤੋਂ ਲੈ ਕੇ ਪੰਜਵੇਂ ਹਾਇਕੁ ਤੱਕ ਦਿਲ ਨੂੰ ਝੰਜੋੜਿਆ ਹੈ ਤੇ ਸੋਲਾਂ ਆਨੇ ਸੱਚ ਕਿਹਾ ਹੈ ਕਿ....
ਹੁਣ ਤਾਂ ਜਾਗੋ
ਬਦਲੋ ਸਮਾਜ ਨੂੰ
ਪਹਿਲਾਂ ਸੋਚ ।

ਸ਼ਾਲਾ ਇਹ ਕਲਮ ਇੰਝ ਹੀ ਲਿਖਦੀ ਰਹੇ।

ਹਰਦੀਪ ਕੌਰ ਸਫ਼ਰ ਸਾਂਝ https://www.blogger.com/profile/00175907955598447897noreply@blogger.com