tag:blogger.com,1999:blog-3930715264118678715.post6940987048510209117..comments2023-12-28T01:30:06.896+11:00Comments on ਸਫ਼ਰ ਸਾਂਝ : ਸੋਗੀ ਵਿਹੜਾ -ਅੱਜ ਭੋਗ 'ਤੇ ਵਿਸ਼ੇਸ਼ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger8125tag:blogger.com,1999:blog-3930715264118678715.post-51352389958142323362013-03-01T11:21:28.058+11:002013-03-01T11:21:28.058+11:00ਬਹੁਤ ਹੀ ਦੁੱਖ ਦੀ ਘੜੀ ਹੈ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪ...ਬਹੁਤ ਹੀ ਦੁੱਖ ਦੀ ਘੜੀ ਹੈ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਵੇ।Anonymoushttps://www.blogger.com/profile/04949641481641783427noreply@blogger.comtag:blogger.com,1999:blog-3930715264118678715.post-58100678837842313362013-02-28T00:44:02.108+11:002013-02-28T00:44:02.108+11:00ਭੈਣ ਦੀਪੀ ਜਦੋਂ ਸਾਹ ਮੁੱਕ ਜਾਣ ਤਾਂ ਜ਼ਿੰਦਗੀ ਮੇਹਰਬਾਨ ਨਹੀਂ...ਭੈਣ ਦੀਪੀ ਜਦੋਂ ਸਾਹ ਮੁੱਕ ਜਾਣ ਤਾਂ ਜ਼ਿੰਦਗੀ ਮੇਹਰਬਾਨ ਨਹੀਂ ਰਹਿੰਦੀ। ਪਰਮਾਤਮਾ ਦੇ ਭਾਣੇ ਨੂੰ ਕਬੂਲਣਾ ਪੈਂਦਾ ਹੈ। ਇਨਸਾਨ ਮਰ ਜਾਂਦਾ ਹੈ, ਪਰ ਯਾਦਾਂ ਜ਼ਿੰਦਾ ਰਹਿੰਦੀਆਂ ਹਨ। ਦੁਖ ਵੰਡਾਉਣ 'ਤੇ ਸਭ ਦਾ ਤਹਿ ਦਿਲੋਂ ਧਨਵਾਦ।devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-14007590334326356732013-02-27T17:17:04.398+11:002013-02-27T17:17:04.398+11:00 3.
ਪੁੱਤ ਮੋਇਆ
ਤੜਕ ਟੁੱਟ ਗਈ
ਬਾਪੂ ਦੀ ਲਾਠੀ
4.
ਭੁੱਬੀ... 3.
ਪੁੱਤ ਮੋਇਆ
ਤੜਕ ਟੁੱਟ ਗਈ
ਬਾਪੂ ਦੀ ਲਾਠੀ

4.
ਭੁੱਬੀਂ ਰੋਵਣ
ਲੱਭਦੀਆਂ ਅੱਖੀਆਂ
ਸੋਗੀ ਵਿਹੜਾ

ਸੋਗੀ ਵਿਹੜੇ ਨੂੰ ਭਾਵ੍ਭਿਨੀ ਸ਼ਰਧਾਂਜਲੀ ....!!हरकीरत ' हीर'https://www.blogger.com/profile/09462263786489609976noreply@blogger.comtag:blogger.com,1999:blog-3930715264118678715.post-4399881521385182322013-02-26T07:54:59.076+11:002013-02-26T07:54:59.076+11:00ਦੁੱਖ ਦੀ ਘੜੀ 'ਚ ਸ਼ਾਮਿਲ ਹੋਣ ਲਈ ਸਭਨਾ ਦਾ ਧੰਨਵਾਦ।ਅਜ...ਦੁੱਖ ਦੀ ਘੜੀ 'ਚ ਸ਼ਾਮਿਲ ਹੋਣ ਲਈ ਸਭਨਾ ਦਾ ਧੰਨਵਾਦ।ਅਜਿਹੇ ਪਲ਼ਾਂ ਦਾ ਦੁੱਖ ਸ਼ਬਦਾਂ ਦੀ ਪਹੁੰਚ ਤੋਂ ਬਹੁਤ ਪਰ੍ਹੇ ਹੁੰਦਾ ਹੈ। ਜਦੋਂ ਪਰਿਵਾਰ ਦੇ ਵੱਡੇ ਜੀਅ ਬੈਠੇ ਹੋਣ ਤੇ ਛੋਟਾ ਤੁਰ ਜਾਵੇ....ਝੱਲਣਾ ਅਸਹਿ ਹੋ ਜਾਂਦਾ ਹੈ।

ਜਗਜੀਤ ਵੀਰ ਮੇਰਾ ਮਮੇਰਾ ਭਰਾ ਸੀ। ਬਹੁਤ ਹੀ ਰੌਣਕੀ, ਗੱਲਾਂ ਦੀ ਲੜੀ ਟੁੱਟਣ ਨਹੀਂ ਸੀ ਦਿੰਦਾ। ਜਦੋਂ ਨਾਨਕੇ ਜਾਣਾ ਜਗਜੀਤ ਵੀਰੇ ਦੀਆਂ ਚੁੱਟਕਲੇ ਵਰਗੀਆਂ ਗੱਲਾਂ ਸੁਣ-ਸੁਣ ਅਨੰਦ ਲੈਣਾ। ਉਹ ਦਾਨੀ ਵੀ ਸੀ। ਪਤਾ ਨਹੀਂ ਕਿੰਨੇ ਲੋੜਵੰਦਾਂ ਦੀ ਉਸ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਸੀ।

ਵੱਡਾ ਇੱਕਠ
ਅੰਤਿਮ ਅਰਦਾਸ
ਪਸਾਰਾ ਚੁੱਪ

ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-24765672636716164352013-02-25T05:37:34.734+11:002013-02-25T05:37:34.734+11:00दु:ख की इस घड़ी में ईश्वर से विनती है कि संतप्त पर...दु:ख की इस घड़ी में ईश्वर से विनती है कि संतप्त परिवार और प्रियजनों का दु:ख दूर करें।
साँझ की चुप्पी
पूछो उस पेड़ से
खाली हैं नीड़ .सहज साहित्यhttps://www.blogger.com/profile/09750848593343499254noreply@blogger.comtag:blogger.com,1999:blog-3930715264118678715.post-70832734283861975832013-02-24T17:49:17.095+11:002013-02-24T17:49:17.095+11:00ਜਗਜੀਤ ਵੀਰੇ ਦੇ ਬੇਵਕਤੇ ਸਾਥੋਂ ਦੂਰ ਚਲੇ ਜਾਣ ਦੀ ਚੀਸ ਤੇ ਪ...ਜਗਜੀਤ ਵੀਰੇ ਦੇ ਬੇਵਕਤੇ ਸਾਥੋਂ ਦੂਰ ਚਲੇ ਜਾਣ ਦੀ ਚੀਸ ਤੇ ਪਿੰਡ ਸਵੱਦੀ ਦਾ ਆਪਣਾ ਸੋਗੀ ਨਾਨਕਾ ਵਿਹੜਾ ਇਹਨਾਂ ਹਾਇਕੁਆਂ ਰਾਹੀਂ ਸਾਫ਼ ਦਿਖਾਈ ਦਿੰਦਾ ਹੈ। ਰੱਬ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਦੇਵੇ। ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-38344976328958841882013-02-24T17:18:43.283+11:002013-02-24T17:18:43.283+11:00ਘਰ ਦੇ ਆਪਣੇ ਜੀਅ ਦੇ ਸਦੀਵੀ ਵਿਛੋੜੇ ਦਾ ਦੁਖ ਮੈਂ ਮਿਹਸੂਸ ...ਘਰ ਦੇ ਆਪਣੇ ਜੀਅ ਦੇ ਸਦੀਵੀ ਵਿਛੋੜੇ ਦਾ ਦੁਖ ਮੈਂ ਮਿਹਸੂਸ ਕਰ ਸਕਦਾ ਹਾਂ । ਹਾਇਕੂ ਤੁਹਾਡੇ ਦਿਲ ਦੀ ਵੇਦਨਾ ਦਾ ਸਹੀ ਬਿਆਨ ਕਰਦਾ ਹੈ ॥DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-39062964568983175992013-02-24T04:12:10.878+11:002013-02-24T04:12:10.878+11:00ਹਰਦੀਪ--ਇਹ ਕੀ ਭਾਣਾ ਵਰਤ ਗਿਆ । ਅਜੇ ਕਲ ਰਾਤ ਹੀ ਅਪਣੀ ਗੱਲ...ਹਰਦੀਪ--ਇਹ ਕੀ ਭਾਣਾ ਵਰਤ ਗਿਆ । ਅਜੇ ਕਲ ਰਾਤ ਹੀ ਅਪਣੀ ਗੱਲ ਹੋਈ ਸੀ। ਪਰ ਤੂੰ ਦਸਿਆ ਨਹੀਂ।ਸ਼ਾ਼ਡੇ ਦੇਵਾਂ ਦਾ ਦਿਲ ਇਹੋ ਜਹੀ ਚੀਸ ਨੂੰ ਹੰਡਾ ਰਿਹਾ ਏ।ਇਸ ਲਈ ਤੁਹਾਡੀ ਅਸਹਿ ਪੀੜਾ ਨੂੰ ਭਲੀ ਭਾਂਤ ਅਨਭਵ ਕਰਦੇ ਹਾਂ।
ਆ ਆ ਅਥਰੂ
ਅਖਾਂ ਚੋਂ ਮੁਕ ਜਾਂਦੇ
ਹੌਕੇ ਆ ਆ ਕੇ
ਬੁਲਾਂ ਤੇ ਰੁਕ ਜਾਂਦੇ
ਬਿਣ ਸਭਰੋਂ
ਪਲੇ ਕੁਝ ਵੀ ਨਹੀਂ
ਹੌਕੇ ਵੀ ਭਰੀਏ ਕੀmahkaanhttps://www.blogger.com/profile/16731837117583892425noreply@blogger.com