tag:blogger.com,1999:blog-3930715264118678715.post699270168118972182..comments2023-12-28T01:30:06.896+11:00Comments on ਸਫ਼ਰ ਸਾਂਝ : ਵਾਰੀ (ਮਿੰਨੀ ਕਹਾਣੀ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger2125tag:blogger.com,1999:blog-3930715264118678715.post-52327420612238739152017-03-23T07:15:54.940+11:002017-03-23T07:15:54.940+11:00' ਵਾਰੀ ' ਕਹਾਨੀ ਨੇ ਮਨ ਖੁਸ਼ ਕਰ ਦਿਆ । ਏਸੇ ਲੋਗ...' ਵਾਰੀ ' ਕਹਾਨੀ ਨੇ ਮਨ ਖੁਸ਼ ਕਰ ਦਿਆ । ਏਸੇ ਲੋਗ ਕਹੀਂ ਗਏ ਨਹੀਂ ਹੈਂ , ਜੋ ਨਿਯਮ ਕਾਨੂਨ ਕੀ ਕਦਰ ਕਰਤੇ ਹੈਂ ।<br />ਨਾ ਜਾਣ ਨਾ ਪਹਚਾਨ ਕਹਾਨੀ ਕਾ ਪਾਤਰ ਵਨ ਕਰ ਵਹ ਜੈਸੇ ਸਬ ਕੀ ਨਜਰੋਂ ਮੇਂ ਛਾ ਗਆ ਹੈ । ਏਹ ਕਹਾਨੀ <br />ਲਿਖ ਕਰ ਲੇਖਕ ਨੇ ਅੱਛਾ ਕਾਮ ਕਿਆ ਹੈ । ਚੰਦ ਸ਼ਬਦੋਂ ਮੇਂ ਏਕ ਇਨਸਾਨ ਕੀ ਅੱਛਾਈ ਕੋ ਰੂਪ ਦੇ ਕਰ ।<br /><br />Kamla Ghataaura Kamla Ghataurahttp://kamlagau.comnoreply@blogger.comtag:blogger.com,1999:blog-3930715264118678715.post-77238995734588517122017-03-19T09:46:45.412+11:002017-03-19T09:46:45.412+11:00ਉਸ ਵਿਅਕਤੀ ਦਾ ਚਿਹਰਾ ਆਪ ਦੇ ਜ਼ਿਹਨ 'ਚ ਹੁਣ ਤੱਕ ਘੁੰਮ ...ਉਸ ਵਿਅਕਤੀ ਦਾ ਚਿਹਰਾ ਆਪ ਦੇ ਜ਼ਿਹਨ 'ਚ ਹੁਣ ਤੱਕ ਘੁੰਮ ਰਿਹਾ ਹੈ ਜਿਸ ਨੂੰ ਆਪ ਨੇ ਪਾਠਕਾਂ ਦੇ ਰੂਬਰੂ ਕਰਵਾਇਆ ਇਸ ਮਿੰਨੀ ਕਹਾਣੀ ਦੇ ਜ਼ਰੀਏ। ਜ਼ਰਾ ਜਿੰਨੀ ਸਮਝ ਤੇ ਲਿਆਕਤ ਦੋ ਅਣਜਾਣ ਵਿਅਕਤੀਆਂ ਦੀ ਉਮਰਾਂ ਤੋਂ ਵੀ ਲੰਮੀ ਸਾਂਝ ਪੁਆ ਜਾਂਦੀ ਹੈ. ਆਪ ਨੇ ਸੱਚ ਕਿਹਾ ਕਿ ਅਜਿਹੇ ਵਰਤਾਰੇ ਸਮਾਜ 'ਚੋਂ ਤਲਖ਼ੀਆਂ ਨੂੰ ਠੱਲ ਪਾਉਣ ਦੇ ਸਮਰੱਥ ਨੇ। ਵਧੀਆ ਮਿੰਨੀ ਕਹਾਣੀ ਨਾਲ ਸਾਂਝ ਪਾਉਣ ਲਈ ਆਪ ਵਧਾਈ ਦੇ ਪਾਤਰ ਹੋ। ਸਫ਼ਰ ਸਾਂਝ https://www.blogger.com/profile/00175907955598447897noreply@blogger.com