tag:blogger.com,1999:blog-3930715264118678715.post7016512216611380230..comments2023-12-28T01:30:06.896+11:00Comments on ਸਫ਼ਰ ਸਾਂਝ : ਸੋਚ (ਮਿੰਨੀ ਕਹਾਣੀ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger2125tag:blogger.com,1999:blog-3930715264118678715.post-60479079445215191992017-06-13T01:33:47.248+10:002017-06-13T01:33:47.248+10:00ਮੈਨੂੰ ਤਾਂ ਮਿੰਨੀ ਕਹਾਣੀ ਨਹੀਂ , ਇੱਕ ਖੁੱਲੀ ਕਵਿਤਾ ਜ਼ਿਆਦਾ...ਮੈਨੂੰ ਤਾਂ ਮਿੰਨੀ ਕਹਾਣੀ ਨਹੀਂ , ਇੱਕ ਖੁੱਲੀ ਕਵਿਤਾ ਜ਼ਿਆਦਾ ਲੱਗੀ ।<br />ਕਵਿਤਾ ਵਰਗੀ ਕਹੀ ਬਾਤ ਮੰਨ ਨੂੰ ਮਿੱਠੀ ਲੱਗੀ ।DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-16604708241796156712017-06-10T07:12:17.396+10:002017-06-10T07:12:17.396+10:00ਮਿੰਨੀ ਕਹਾਣੀ 'ਸੋਚ 'ਨੂੰ ਹਰ ਪਾਠਕ ਆਪਣੀ ਸੋਚ ਦੇ ...ਮਿੰਨੀ ਕਹਾਣੀ 'ਸੋਚ 'ਨੂੰ ਹਰ ਪਾਠਕ ਆਪਣੀ ਸੋਚ ਦੇ ਘੇਰੇ ਅਨੁਸਾਰ ਪੜ੍ਹੇਗਾ। ਹਰ ਇੱਕ ਨੂੰ ਵੱਖੋ ਵੱਖਰੇ ਪਾਤਰ ਇਸ ਕਹਾਣੀ 'ਚ ਨਜ਼ਰ ਆ ਸਕਦੇ ਨੇ। ਆਪਣੀ ਸੋਚ ਨੂੰ ਇੱਕ ਛੋਟੇ ਜਿਹੇ ਦਾਇਰੇ 'ਚ ਸੀਮਿਤ ਰੱਖ ਕੇ ਪੜ੍ਹਨ ਨਾਲ ਇਸ ਕਹਾਣੀ ਨੂੰ ਇਨਸਾਫ ਨਹੀਂ ਮਿਲੇਗਾ। ਰੂਹਾਂ ਦੇ ਰਿਸ਼ਤਿਆਂ ਦੀ ਸਾਂਝ ਦੀ ਗੱਲ ਇੱਕ ਸੁੱਚੀ ਸੋਚ ਦੀ ਵੀ ਮੰਗ ਕਰਦੀ ਹੈ। ਵਧੀਆ ਕਹਾਣੀ ਨਾਲ ਸਾਂਝ ਪਾਉਣ ਲਈ ਸ਼ੁਕਰੀਆ ਭੁੱਲਰ ਜੀ। <br />ਸਫ਼ਰ ਸਾਂਝ https://www.blogger.com/profile/00175907955598447897noreply@blogger.com