tag:blogger.com,1999:blog-3930715264118678715.post7122953496855430444..comments2023-12-28T01:30:06.896+11:00Comments on ਸਫ਼ਰ ਸਾਂਝ : ਮਨ ਤ੍ਰਿਪਤੀਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger3125tag:blogger.com,1999:blog-3930715264118678715.post-32331129794767962912014-09-19T16:04:47.571+10:002014-09-19T16:04:47.571+10:00ਧੰਨਵਾਦ ਸ. ਦਿਲਜੋਧ ਜੀਓ ਅਤੇ ਡਾ. ਹਰਦੀਪ ਕੌਰ ਸੰਧੂ ਜੀਓ। ਡ...ਧੰਨਵਾਦ ਸ. ਦਿਲਜੋਧ ਜੀਓ ਅਤੇ ਡਾ. ਹਰਦੀਪ ਕੌਰ ਸੰਧੂ ਜੀਓ। ਡਾ. ਸਾਹਿਬ ਆਪ ਜੀ ਨੇ ਠੀਕ ਲਿਖਿਆ ਹੈ... ਜਦੋਂ ਕੋਈ ਰਚਨਾ ਵਧੀਆ ਹੁੰਦੀ ਹੈ ਤਾਂ ਉਹ ਪ੍ਰਭਾਵਿਤ ਕਰਦੀ ਹੈ ਅਤੇ ਵਧੀਆਂ ਰਚਨਾ ਤੋਂ ਪ੍ਰਭਾਵ ਕਬੂਲਣਾ ਵੀ ਚਾਹੀਦਾ ਹੈ ਤਾਂ ਕਿ ਨਰੋਏ ਅਤੇ ਲੋਕ ਹਿਤੂ ਸਾਹਿਤ ਦੀ ਸਿਰਜਣਾ ਹੋ ਸਕੇ।ਜਗਦੀਸ਼ ਰਾਏ ਕੁਲਰੀਆਂhttps://www.blogger.com/profile/04064282336007637189noreply@blogger.comtag:blogger.com,1999:blog-3930715264118678715.post-63919813706159868832014-09-19T08:58:37.139+10:002014-09-19T08:58:37.139+10:00ਜਗਦੀਸ਼ ਜੀ ਨੇ ਇਹ ਦੋਵੇਂ ਹਾਇਕੁ ਪਹਿਲੀਆਂ ਕੁਝ ਪੋਸਟਾਂ '...ਜਗਦੀਸ਼ ਜੀ ਨੇ ਇਹ ਦੋਵੇਂ ਹਾਇਕੁ ਪਹਿਲੀਆਂ ਕੁਝ ਪੋਸਟਾਂ 'ਚ ਪ੍ਰਕਾਸ਼ਿਤ ਸੇਦੋਕਾ ਤੇ ਹਾਇਕੁ ਤੋਂ ਪ੍ਰਭਾਵਿਤ ਹੋ ਕੇ ਲਿਖੇ ਹਨ .....ਪਹਿਲਾ ਹਾਇਕੁ ਰਾਮੇਸ਼ਵਰ ਜੀ ਦੇ ਬੰਦ ਕਿਤਾਬ ਸੇਦੋਕਾ ਤੇ ਦੂਜਾ ਹਾਇਕੁ ਮੇਰੇ 'ਗੀਤ ਸੁਰੀਲੇ' ਹਾਇਕੁ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਗਿਆ ਹੈ। <br />ਜਦੋਂ ਕਿਸੇ ਦੀ ਰਚਨਾ ਕਿਸੇ ਕਲਮ ਨੂੰ ਪ੍ਰਭਾਵਿਤ ਕਰ ਲਿਖਾਉਂਦੀ ਹੈ ਤਾਂ ਓਸ ਲੇਖਕ ਦੀ ਰਚਨਾ ਦੇ ਸਫ਼ਲ ਹੋਣ ਦੇ ਨਾਲ ਨਾਲ ਪ੍ਰਭਾਵਿਤ ਵਿਅਕਤੀ ਦੀ ਸੋਚ ਨੂੰ ਵੀ ਦਰਸਾ ਜਾਂਦੀ ਹੈ। ਇੰਝ ਹੀ ਲਿਖਦੇ ਰਹੋ। ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-61456617017887095302014-09-18T23:45:31.993+10:002014-09-18T23:45:31.993+10:00very good postvery good postDILJODHhttps://www.blogger.com/profile/04680523914633245520noreply@blogger.com