tag:blogger.com,1999:blog-3930715264118678715.post7221018217455119517..comments2023-12-28T01:30:06.896+11:00Comments on ਸਫ਼ਰ ਸਾਂਝ : ਡਾਇਰੀ ਦਾ ਪੰਨਾ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-31402500906113280562016-06-10T19:45:16.993+10:002016-06-10T19:45:16.993+10:00ਥੈਂਕਸ ਦਿਲਜੋਧ ਸਿਂਘ ਜੀ ਉਤਸਾਹ ਵਰਦਕ ਟਿਪੱਣੀ ਕੇ ਲਿਏ ।ਥੈਂਕਸ ਦਿਲਜੋਧ ਸਿਂਘ ਜੀ ਉਤਸਾਹ ਵਰਦਕ ਟਿਪੱਣੀ ਕੇ ਲਿਏ ।Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-89677123722760105822016-06-06T08:53:53.236+10:002016-06-06T08:53:53.236+10:00ਪਿਆਰ ਅਤੇ ਮੋਹ ਭਰੇ ਦਿਲ ਹੀ . ਪਿਆਰ ਅਤੇ ਮੋਹ ਦੇ ਰਿਸ਼ਤੇ ਸ...ਪਿਆਰ ਅਤੇ ਮੋਹ ਭਰੇ ਦਿਲ ਹੀ . ਪਿਆਰ ਅਤੇ ਮੋਹ ਦੇ ਰਿਸ਼ਤੇ ਸਿਰਜ ਲੈਂਦੇ ਹਨ | ਸੁਪਨੇ ਵਿਚ ਮਿਲਦੇ ਹਨ , ਖੂਬ ਮੋਹ ਦੀ ਗਲਵਕੜੀ ਪਾਉਂਦੇ ਹਨ ਅਤੇ ਰਾਤ ਦਿੰਨ ਦੋਵੇਂ ਭਾਗ ਭਰੇ ਹੋ ਜਾਂਦੇ ਹਨ | ਇਹ ਲਿਖਤ ਦਿਲਾਂ ਦੀ ਲਿਖਤ , ਦਿਲ ਲਈ ਲਿਖੀ , ਅਤੇ ਦਿਲ ਨਾਲ ਲਿਖੀ |
DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-67451835983681691012016-06-06T06:51:39.746+10:002016-06-06T06:51:39.746+10:00ਡਾਇਰੀ ਦਾ ਪੰਨਾ
ਹਰਦੀਪ ਜੀ ਨੇ ਮੇਰੀ ਇਸ ਹਿੰਦੀ ਦੀ ਲਿਖਤ ਨ...ਡਾਇਰੀ ਦਾ ਪੰਨਾ
ਹਰਦੀਪ ਜੀ ਨੇ ਮੇਰੀ ਇਸ ਹਿੰਦੀ ਦੀ ਲਿਖਤ ਨੂੰ ਅਨੁਵਾਦ ਕਰਕੇ ਆਪ ਨੇ ਸਫ਼ਰ ਸਾਂਝ 'ਚ ਛਾਪ ਕੇ ਮੈਨੂੰ ਬਹੁਤ ਮਾਣ
ਦਿੱਤਾ ਹੈ ।ਅਨੁਵਾਦ ਕਰਨ 'ਚ ਉਹ ਏਨੀ ਮਾਹਿਰ ਹੈ ਕਿ ਕੋਈ ਸਮਝ ਹੀ ਨਹੀ ਸਕਦਾ ਕਿ ਅਨੁਵਾਦ ਹੈ ।
ਮੈਂ ਅੱਜ ਉਨਾਂ ਦਾ ਧੰਨਵਾਦ ਕਰਨ ਲਈ ਪਂਜਾਬੀ ਮੇਂ ਹੀ ਲਿਖਨ ਦੀ ਕੋਸ਼ਿਸ਼ ਕਰਾਂਗੀ ।

ਜਿਸ ਰਿਸ਼ਤੇ ਕੀ ਚਰਚਾ ਇਸ ਹਾਇਬਨ 'ਚ ਹੋਈ ਆ ।ਓਹ ਰਿਸ਼ਤ ਨਾ ਖੂਨ ਦਾ ਹੈ ,ਨਾ ਪਾਰਿਵਾਰਿਕ ਸਬੰਧਾਂ ਦਾ ,
ਤੇ ਨਾ ਦੋਸਤੀ ਦਾ । ਇਸ ਰਿਸ਼ਤੇ ਮੇਂ ਸਿਰਫ ਰੂਹ ਦੇ ਰਿਸ਼ਤੇ ਦੀ ਚਰਚਾ ਹੋਈ ਹੈ ।ਜਿਸੇ ਬਨਾਨੇ ਮੇਂ ਬੰਦਾ ਨਹੀ ਬਲਕਿ ਉਸ ਸਿਰਜਨਹਾਰ ਦਾ ਹੱਥ ਹੁੰਦਾ ਹੈ ਜੋ ਸਭ ਅੰਦਰ ਆਤਮ ਰੂਪ 'ਚ ਨਿਬਾਸ ਕਰਦਾ ਹੈ ।ਵੋਹੀ ਏਹ ਰਿਸ਼ਤਾ ਜੋੜਦਾ ਹੈ । ਇਸ ਰਿਸ਼ਤੇ ਨਾਲ ਗੱਲਬਾਤ
ਕਰਨ ਲੇਈ ਦਿਨਾਂ ਯਾ ਘੰਟਿਆਂ ਦਾ ਇਨਤਜ਼ਾਰ ਨਹੀ ਕਰਨਾ ਪੈਂਦਾ ।ਪੁਕਾਰੋ ਉਹ ਹਾਜਰ ।

ਹਰਦੀਪ ਜੀ ਨੇ ਸਹੀ ਕਹਾ ,ਇੱਕ ਚੰਗਾ ਰਿਸ਼ਤਾ ਹਵਾ ਵਾਂਗ ਹੁੰਦਾ ਹੈ - ਖਾਮੋਸ਼ ਪਰ ਆਸ ਪਾਸ ।
ਹਾਂ ਜੀ ਏਹਿਉ ਰਿਸ਼ਤਾ ਹੈ ਮਨ ਕਾ ਮਨ ਸੇ ਜੁੜਾ ।ਜਾਨੇ ਕਿੰਨੇ ਵਰਿਆਂ ਦੀ ੳਡੀਕ ਤੋਂ ਵਾਦ ਇਹ ਜੁੜਿਆ ਹੈ ,ਜੁੜਦਾ ਹੈ ।
ਜਿਮੇਂ ਕਿਸੇ ਸੱਚੇ ਗੁਰੂ ਨੂੰ ਸੱਚੇ ਚੇਲੇ ਯਾਨੀ ਸ਼ਾਗਿਰਦ ਦੀ ਤਾਲਾਸ਼ ਹੁੰਦੀ ਹੈ ਉਸੀ ਤਰਹਾਂ ਚੇਲੇ ਨੂੰ ਵੀ ਸੱਚੇ ਗੁਰੂ ਦੀ ੳਡੀਕ ਰਹਤੀ ਹੈ । ਇਹ ਰਿਸ਼ਤਾ ਵੀ ਇਸੀ ਤਰਾਂ ਕਾ ਬਰ੍ਹਿਆਂ ਵਾਦ ਅਪਨੇ ਆਪ ਆ ਜੁੜਿਆ ਰਿਸ਼ਤਾ ਹੈ ।
ਹਰਦੀਪ ਜੀ , ਆਪ ਜੀ ਦਾ ਵਹੁਤ ਵਹੁਤ ਧੰਨਵਾਦ - ਆਭਾਰ ਅਨੁਵਾਦ ਅਤੇ ਉਤਸਾਹ ਦੇਨ ਵਾਲੀ ਟਿੱਪਣੀ ਕੇ ਲਿਏ ।

ਕਮਲਾ ਘਟਾਔਰਾ Kamla Ghataurahttp://kamla.gaur.comnoreply@blogger.comtag:blogger.com,1999:blog-3930715264118678715.post-35615771875098633472016-06-05T20:30:42.844+10:002016-06-05T20:30:42.844+10:00ਜਿਸ ਦੇ ਨਾਮ ਇਹ ਡਾਇਰੀ ਦਾ ਪੰਨਾ ਲਿਖਿਆ ਗਿਆ ਹੈ , ਉਹ ਏਸ ਪ...ਜਿਸ ਦੇ ਨਾਮ ਇਹ ਡਾਇਰੀ ਦਾ ਪੰਨਾ ਲਿਖਿਆ ਗਿਆ ਹੈ , ਉਹ ਏਸ ਪੰਨੇ ਨੂੰ ਪੜ੍ਹ ਕੇ ਬਹੁਤ ਖੁਸ਼ ਹੋ ਗਿਆ ਹੋਵੇਗਾ। ਉਸ ਨੂੰ ਅਜਿਹੀ ਅਨਮੋਲ ਖੁਸ਼ੀ ਦੇਣ ਵਾਲਾ ਵਧਾਈ ਦਾ ਹੱਕਦਾਰ ਹੈ।
ਇਹ ਰਿਸ਼ਤੇ ਧੁਰੋਂ ਬਣ ਕੇ ਆਉਂਦੇ ਹਨ। ਕੋਈ ਕਿਸੇ ਨੂੰ ਕਦੋਂ ਤੇ ਕਿੱਥੇ ਮਿਲ ਜਾਵੇ ਇਹ ਸਭ ਓਸ ਰੱਬ ਦੇ ਹੀ ਹੱਥ 'ਚ ਹੁੰਦਾ ਹੈ। ਰਿਸ਼ਤਾ ਬਣ ਜਾਣਾ ਸ਼ਾਇਦ ਐਨਾ ਮੁਸ਼ਕਿਲ ਨਹੀਂ ਹੁੰਦਾ , ਪ੍ਰੰਤੂ ਇਸ ਨੂੰ ਨਿਭਾਉਣਾ ਸਿਰਫ ਸਾਡੇ ਹੀ ਹੱਥ 'ਚ ਹੁੰਦਾ ਹੈ। ਜਿਸ ਰਿਸ਼ਤੇ ਦੀ ਕਮਲਾ ਜੀ ਨੇ ਗੱਲ ਕੀਤੀ ਹੈ , ਮੈਂ ਸਮਝਦੀ ਹਾਂ ਅਜਿਹਾ ਮਿਲਣ ਤੇ ਅਜਿਹਾ ਰਿਸ਼ਤਾ ਸਭ ਤੋਂ ਜ਼ਿਆਦਾ ਪਾਕਿ ਤੇ ਸੁੱਚਾ ਹੁੰਦਾ ਹੈ। ਅਜਿਹੇ ਰਿਸ਼ਤੇ ਨੂੰ ਕਿਸੇ ਨਾਮ ਦੀ ਵੀ ਸ਼ਾਇਦ ਜ਼ਰੂਰਤ ਨਹੀਂ ਹੁੰਦੀ ਤੇ ਸ਼ਾਇਦ ਏਸ ਨੂੰ ਨਾਮ ਦੇਣਾ ਸਾਡੇ ਵੱਸ 'ਚ ਵੀ ਨਹੀਂ ਹੁੰਦਾ।
ਕਿੰਨਾ ਮੋਹ ਹੈ ਜਦ ਕੋਈ ਕਿਸੇ ਨੂੰ ਗੱਲ ਕਰਨ ਲਈ ਆਪਣੇ ਸੁਪਨੇ 'ਚ ਹੀ ਬੁਲਾ ਲੈਂਦਾ ਹੈ। ਕਿਸੇ ਨੇ ਸਹੀ ਕਿਹਾ ਹੈ -
ਸੁਪਨਿਆਂ ਤੂੰ ਸੁਲਤਾਨ ਹੈਂ
ਉੱਤਮ ਤੇਰੀ ਜਾਤ
ਸੌ ਵਰ੍ਹਿਆਂ ਦੇ ਵਿਛੜੇ
ਆਣ ਮਿਲਾਵੇ ਰਾਤ।
ਜੋ ਕੰਮ ਦਿਨ ਦਾ ਉਜਾਲਾ ਨਾ ਕਰ ਸਕਿਆ ਜਿਸ ਨੂੰ ਅਸੀਂ ਜਾਗਦੇ ਨਾ ਕਰ ਸਕੇ , ਇੱਕ ਰੂਹ ਦੂਜੀ ਰੂਹ ਨੂੰ ਮਿਲਣ ਸੁਪਨੇ 'ਚ ਚਲੀ ਗਈ ਓਸ ਰੂਹ ਦਾ ਇਹ ਵੱਡਪਣ ਹੈ ਕਿ ਉਹ ਮਿਲਣ ਆਈ ਰੂਹ ਨੂੰ ਐਨਾ ਮੋਹ ਤੇ ਸਨਮਾਨ ਦਿੰਦੀ ਹੈ। ਉਸਨੂੰ ਕਦੇ ਚੰਦ , ਕਦੇ ਸੂਰਜ ਤੇ ਕਦੇ ਖੁਸ਼ਬੋਈ ਵੰਡਦੀ ਪੌਣ ਦਾ ਦਰਜਾ ਦਿੰਦੀ ਹੈ। ਪਿਆਰ ਕਦੇ ਇੱਕ ਤਰਫ਼ਾ ਨਹੀਂ ਹੁੰਦਾ -ਲਵ ਬਿਗੇਟਸ ਲਵ। ਚੰਗੇ ਲੋਕਾਂ ਦਾ ਸਾਡੀ ਜ਼ਿੰਦਗੀ 'ਚ ਆਉਣਾ ਸਾਡੀ ਕਿਸਮਤ ਹੁੰਦੀ ਹੈ ਤੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਹੁਨਰ। ਇੱਕ ਚੰਗਾ ਰਿਸ਼ਤਾ ਹਵਾ ਵਾਂਗ ਹੁੰਦਾ ਹੈ -ਖ਼ਾਮੋਸ਼ ਪਰ ਆਸ -ਪਾਸ ਕਿਉਂਕਿ ਓਸ ਖ਼ਾਮੋਸ਼ ਹਵਾ 'ਚ ਉਸ ਰਿਸ਼ਤੇ ਦੀ ਮਹਿਕ ਹੁੰਦੀ ਹੈ।
ਭਾਵਪੂਰਣ ਹਾਇਬਨ ਸਾਂਝਾ ਕਰਨ ਲਈ ਕਮਲਾ ਜੀ ਵਧਾਈ ਦੇ ਪਾਤਰ ਨੇ।
ਹਰਦੀਪ ਸਫ਼ਰ ਸਾਂਝ https://www.blogger.com/profile/00175907955598447897noreply@blogger.com