tag:blogger.com,1999:blog-3930715264118678715.post7345067346185710107..comments2023-12-28T01:30:06.896+11:00Comments on ਸਫ਼ਰ ਸਾਂਝ : ਭੁੱਖ ਜਿਹਾ ਦੁੱਖ (ਹਾਇਬਨ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger5125tag:blogger.com,1999:blog-3930715264118678715.post-88727638360124710092015-04-29T20:33:31.303+10:002015-04-29T20:33:31.303+10:00ਦਿਲ ਨੂੰ ਛੂਹਣ ਵਾਲਾ ਸੱਚ। ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕ...ਦਿਲ ਨੂੰ ਛੂਹਣ ਵਾਲਾ ਸੱਚ। ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਹੈ। Anonymoushttps://www.blogger.com/profile/10533041547043762864noreply@blogger.comtag:blogger.com,1999:blog-3930715264118678715.post-39737437292349245482015-04-27T23:43:11.121+10:002015-04-27T23:43:11.121+10:00ਸੋਹਣੀ ਰਚਨਾ ਅਤੇ ਜਿੰਦਗੀ ਨਾਲ ਜੁੜੀ ਹੋਈ ਰਚਨਾ ।ਸੋਹਣੀ ਰਚਨਾ ਅਤੇ ਜਿੰਦਗੀ ਨਾਲ ਜੁੜੀ ਹੋਈ ਰਚਨਾ ।DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-27347894393388172642015-04-26T13:59:53.249+10:002015-04-26T13:59:53.249+10:00Wonder picture of humanity
KlchawlaWonder picture of humanity<br />Klchawlakashmiri lal chawlahttps://www.blogger.com/profile/14456170154834289056noreply@blogger.comtag:blogger.com,1999:blog-3930715264118678715.post-91081748077246474432015-04-26T09:12:52.960+10:002015-04-26T09:12:52.960+10:00ਦਵਿੰਦਰ ਭੈਣ ਜੀ ਦੀਆਂ ਲਿਖਤਾਂ ਹਮੇਸ਼ਾ ਹੀ ਪ੍ਰਭਾਵਸ਼ਾਲੀ ਹੁੰਦ...ਦਵਿੰਦਰ ਭੈਣ ਜੀ ਦੀਆਂ ਲਿਖਤਾਂ ਹਮੇਸ਼ਾ ਹੀ ਪ੍ਰਭਾਵਸ਼ਾਲੀ ਹੁੰਦੀਆਂ ਹਨ। ਇਸ ਹਾਇਬਨ 'ਚ ਬੇਵਸੀ ਤੇ ਭੁੱਖ ਦਾ ਚਿਤਰਣ ਵੇਖਣ ਨੂੰ ਮਿਲਿਆ। ਗਰੀਬੀ ਤੇ ਭੁੱਖ ਜਿਹੀ ਕੋਈ ਮਜਬੂਰੀ ਨਹੀਂ ਇਸ ਦੁਨੀਆਂ 'ਚ। ਅਸੀਂ ਇਹੋ ਜਿਹੀਆਂ ਘਟਨਾਵਾਂ ਰੋਜ਼ਾਨਾ ਵੇਖਦੇ ਹਾਂ ਤੇ ਵੇਖ ਕੇ ਵੀ ਅਣਡਿੱਠਾ ਕਰ ਭੁੱਲ ਜਾਂਦੇ ਹਾਂ। ਯਾਦ ਦਿਵਾਉਣ ਲਈ ਸ਼ੁਕਰੀਆ ਭੈਣ ਜੀ। ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-84167039594491205002015-04-26T07:44:39.993+10:002015-04-26T07:44:39.993+10:00ਬਹੁਤ ਵਧੀਆ ਹਾਇਬਨ। ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਵਿਚੋਂ ...ਬਹੁਤ ਵਧੀਆ ਹਾਇਬਨ। ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਇੱਕ, ਜੋ ਕਿ ਰੋਟੀ ਹੈ,ਦੀ ਕਮੀ (ਭੁੱਖ) ਦਾ ਅਨੋਖਾ ਚਿਤਰਣ ਕਰਦਾ ਹੋਇਆ ਅਧੂਰੀ ਮਨੁੱਖਤਾ ਦਾ ਅਹਿਸਾਸ ਕਰਾਉਂਦਾ ਹੈ।<br /><br />ਭੁਪਿੰਦਰ ਨਿਊਯਾਰਕ।Anonymoushttps://www.blogger.com/profile/04949641481641783427noreply@blogger.com