tag:blogger.com,1999:blog-3930715264118678715.post7461903985961414628..comments2023-12-28T01:30:06.896+11:00Comments on ਸਫ਼ਰ ਸਾਂਝ : ਹਾਇਕੁ-ਕਾਵਿ 'ਚ ਅਨੁਵਾਦ ਦੀ ਚੁਣੌਤੀਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-39831569993396820872013-07-17T21:46:52.150+10:002013-07-17T21:46:52.150+10:00ਸਤਿਕਾਰਯੋਗ ਡਾ. ਸੰਧੂ ਜੀਓ, ਹਿਮਾਸ਼ੂ ਜੀ ਦਾ ਬਹੁਤ ਹੀ ਖੂਬਸੂ...ਸਤਿਕਾਰਯੋਗ ਡਾ. ਸੰਧੂ ਜੀਓ, ਹਿਮਾਸ਼ੂ ਜੀ ਦਾ ਬਹੁਤ ਹੀ ਖੂਬਸੂਰਤ ਲੇਖ ਹੈ... ਆਪ ਜੀ ਨੇ ਅਨੁਵਾਦ ਵੀ ਬਹੁਤ ਵਧੀਆ ਕੀਤਾ... ਮੈਂ ਇਸੇ ਤਰਾਂ ਦੇ ਲੇਖਾਂ/ਖੋਜ ਪੱਤਰਾਂ ਦੀ ਮੰਗ ਕੀਤੀ ਸੀ ਤਾਂ ਕਿ ਹਾਇਕੁ ਬਾਰੇ ਵੱਧ ਤੋਂ ਵੱਧ ਜਾਣਿਆ ਜਾ ਸਕੇ... ਅੱਜ ਹੀ ਹਿਮਾਸ਼ੂ ਜੀ ਨਾਲ ਵੀ ਗੱਲਬਾਤ ਕਰਕੇ ਹਿੰਦੀ ਹਾਇਕੁ ਬਾਰੇ ਜਾਣਿਆ... ਮੈ ਦੋਵੇ ਬਲਾਗ ਨਿਰੰਤਰ ਵਾਚ ਰਿਹਾ ਹਾਂ ਜੀ।
ਧੰਨਵਾਦ

ਜਗਦੀਸ਼ ਰਾਏ ਕੁਲਰੀਆਂਜਗਦੀਸ਼ ਰਾਏ ਕੁਲਰੀਆਂhttps://www.blogger.com/profile/04064282336007637189noreply@blogger.comtag:blogger.com,1999:blog-3930715264118678715.post-72907378345169130252013-03-04T22:55:30.101+11:002013-03-04T22:55:30.101+11:00ਰਾਮੇਸ਼ਵਰ ਜੀ ਤੇ ਦਵਿੰਦਰ ਭੈਣ ਜੀ,
ਆਪ ਦੋਹਾਂ ਨੂੰ ਮੈਂ ਸ਼ੁ...ਰਾਮੇਸ਼ਵਰ ਜੀ ਤੇ ਦਵਿੰਦਰ ਭੈਣ ਜੀ,
ਆਪ ਦੋਹਾਂ ਨੂੰ ਮੈਂ ਸ਼ੁਕਰੀਆ ਜਾਂ ਧੰਨਵਾਦ ਕਹਾਂ.....ਬਹੁਤ ਛੋਟਾ ਲਫ਼ਜ਼ ਲੱਗਦਾ ਹੈ। ਤੁਸੀਂ ਦੋਵੇਂ ਤਾਂ ਮੈਨੂੰ ਰਾਹ ਦਿਖਾਉਣ ਵਾਲ਼ੇ ਹੋ। ਆਪ ਦੀ ਦਿੱਤੀ ਹੱਲਾਸ਼ੇਰੀ ਮੈਨੂੰ ਹੋਰ ਵਧੇਰੇ ਕੰਮ ਕਰਨ ਦੀ ਤਾਕਤ ਦਿੰਦੀ ਹੈ।
ਛੋਟੇ ਵੀਰ ਵਰਿੰਦਰ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜਿਸ ਨੇ ਸਮਾਂ ਕੱਢ ਕੇ ਲੇਖ ਪੜ੍ਹਿਆ ਤੇ ਸਲਾਹਿਆ।
ਅੱਜਕੱਲ 'ਸ਼ੌਰਟ ਕੱਟ' ਦਾ ਜ਼ਮਾਨਾ ਹੈ, ਹਰ ਕੋਈ ਛੋਟਾ ਰਸਤਾ ਆਪਣਾਉਂਦਾ ਹੈ, ਥੋੜਾ ਪੜ੍ਹਨ ਦਾ ਇੱਛਕ ਹੈ । ਸ਼ਾਇਦ ਕਿਸੇ -ਕਿਸੇ ਨੂੰ ਹੀ ਅਜਿਹੀਆਂ ਲਿਖਤਾਂ 'ਤੇ ਕੀਤੀ ਮਿਹਨਤ ਦਿਖਾਈ ਦਿੰਦੀ ਹੈ । ਸਾਡੇ 'ਚੋਂ ਬਹੁਤੇ ਤਾਂ ਅਣ-ਗੌਲ਼ਿਆ ਕਰ ਅੱਗੇ ਲੰਘਣ ਦੇ ਚਾਹਵਾਨ ਹੁੰਦੇ ਹਨ।ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-20948917647865490612013-03-04T22:46:37.938+11:002013-03-04T22:46:37.938+11:00ਰਾਮੇਸ਼ਵਰ ਜੀ ਦਾ ਲੇਖ ਸਾਡੇ ਤੱਕ ਪਹੁੰਚਦਾ ਕਰਨ ਲਈ ਹਰਦੀਪ ਭ...ਰਾਮੇਸ਼ਵਰ ਜੀ ਦਾ ਲੇਖ ਸਾਡੇ ਤੱਕ ਪਹੁੰਚਦਾ ਕਰਨ ਲਈ ਹਰਦੀਪ ਭੈਣ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਬਹੁਤ ਹੀ ਜਾਣਕਾਰੀ ਵਾਲਾ ਲੇਖ ਹੈ। ਹਰਦੀਪ ਭੈਣ ਦੇ ਨਾਮ ਦਾ ਜ਼ਿਕਰ ਹਾਇਕੁ-ਕਾਵਿ ਅਨੁਵਾਦ 'ਚ ਪੜ੍ਹ ਕੇ ਬਹੁਤ ਹੀ ਚੰਗਾ ਲੱਗਾ ਜੋ ਕਿ ਇੱਕ ਚਣੌਤੀ ਵਾਲਾ ਕੰਮ ਹੈ ਜਿਵੇਂ ਕਿ ਰਾਮੇਸ਼ਵਰ ਜੀ ਨੇ ਗੱਲ ਸ਼ੁਰੂ ਕਰਨ ਵੇਲ਼ੇ ਕਿਹਾ ਹੈ। ਇਸ ਤਰਾਂ ਦੇ ਹੋਰ ਲੇਖ ਪੜ੍ਹਵਾਉਂਦੇ ਰਹਿਣਾ।

ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-44912027443765464542013-03-02T23:15:13.491+11:002013-03-02T23:15:13.491+11:00ਰਮੇਸ਼ਵਰ ਜੀ ਨੇ ਦਿੱਲੀ ਵਿਖੇ ਪੁਸਤਕ ਮੇਲੇ ਦੌਰਾਨ ਜੋ ਪੇਪਰ ਪ...ਰਮੇਸ਼ਵਰ ਜੀ ਨੇ ਦਿੱਲੀ ਵਿਖੇ ਪੁਸਤਕ ਮੇਲੇ ਦੌਰਾਨ ਜੋ ਪੇਪਰ ਪੜ੍ਹਿਆ, ਸਾਡੇ ਤਕ ਪਹੁਚਾਉਣ ਲਈ ਬਹੁਤ ਬਹੁਤ ਸ਼ੁਕਰੀਆ। ਹਾਇਕੂ ਅਨੁਵਾਦ ਵਿੱਚ ਤੁਹਾਡਾ ਸਥਾਨ ਦੇਖ ਕੇ ਖੁਸ਼ੀ ਹੋਈ। ਸ਼ਾਲਾ ਮੌਲਿਕ ਅਤੇ ਅਨੁਵਾਦਿਤ ਦੋਹਾਂ ਰਾਹਾਂ 'ਤੇ ਤੁਹਾਡੀ ਕਲਮ ਇਸੇ ਤਰਾਂ ਵਹਿੰਦੀ ਰਹੇ।devinder kaurhttps://www.blogger.com/profile/06493726891746559148noreply@blogger.com