tag:blogger.com,1999:blog-3930715264118678715.post7787122897242246761..comments2023-12-28T01:30:06.896+11:00Comments on ਸਫ਼ਰ ਸਾਂਝ : ਧੀ ਧਿਆਣੀ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger4125tag:blogger.com,1999:blog-3930715264118678715.post-80813913688347943522013-07-06T11:27:11.106+10:002013-07-06T11:27:11.106+10:00ਮੈਡਮ ਨਿਰਮਲ ਜੀ ਦਾ ਮੈਂ ਲੇਖ 'ਮੋਹ ਦੀਆਂ ਤੰਦਾਂ' ...ਮੈਡਮ ਨਿਰਮਲ ਜੀ ਦਾ ਮੈਂ ਲੇਖ 'ਮੋਹ ਦੀਆਂ ਤੰਦਾਂ' ਪੜ੍ਹਿਆ - ਧੁਰ ਦਿਲ 'ਚ ਉੱਤਰ ਗਿਆ। ਮੈਡਮ ਜੀ ਨਾਲ਼ ਰਾਬਤਾ ਬਣਾਇਆ ਤੇ ਹਾਇਕੁ-ਲੋਕ ਬਾਰੇ ਦੱਸਿਆ। ਆਪ ਦੋ ਕਦਮ ਅਗਾਂਹ ਹੋ ਕੇ ਮਿਲ਼ੇ। ਜਿਸ ਦਾ ਨਤੀਜਾ - "ਧੀ -ਧਿਆਣੀ' ਕਵਿਤਾ ਸੀ ਜਿਸ ਨੂੰ ਚੋਕਾ ਦੇ ਰੂਪ 'ਚ ਪਾਠਕਾਂ ਦੇ ਰੂ-ਬ-ਰੂ ਕਰ ਸਾਡੇ ਨਾਲ਼ ਸਾਂਝ ਪਾਈ।
ਇਹੋ ਜਿਹੀ ਸਾਂਝ ਤੇ ਮੋਹ ਦੀਆਂ ਤੰਦਾਂ ਜੁੜਦੀਆਂ ਰਹਿਣ- ਇਸੇ ਦੁਆ ਨਾਲ਼ !
ਸ਼ੁੱਭ-ਕਾਮਨਾਵਾਂ !
ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-25837571482435382772013-07-05T20:05:39.618+10:002013-07-05T20:05:39.618+10:00ਨਿਰਮਲ ਜੀ,
ਹਾਇਕੁ ਲੋਕ 'ਤੇ ਆਪ ਦਾ ਤਹਿ ਦਿਲੋਂ ਸੁਆਗਤ...ਨਿਰਮਲ ਜੀ,
ਹਾਇਕੁ ਲੋਕ 'ਤੇ ਆਪ ਦਾ ਤਹਿ ਦਿਲੋਂ ਸੁਆਗਤ ਹੈ। ਹਾਇਕੁ ਲੋਕ ਪਰਿਵਾਰ 'ਚ ਹੋਇਆ ਵਾਧਾ ਦੇਖ ਕੇ ਖੁਸ਼ੀ ਹੋਈ।
ਆਪ ਦਾ ਚੋਕਾ "ਧੀ ਧਿਆਣੀ" ਬਹੁਤ ਹੀ ਭਾਵਪੂਰਤ ਹੈ। ਵਧੀਆ ਸੁਨੇਹਾ ਦਿੰਦਾ ਹੈ-ਵਧਾਈ ਦੇ ਪਾਤਰ ਹੋ।devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-38522037053283717972013-07-04T23:49:04.267+10:002013-07-04T23:49:04.267+10:00ਮੈਡਮ ਨਿਰਮਲ ਜੀ ,
ਜੀ ਆਇਆਂ ਨੂੰ !
ਆਪ ਜੀ ਦੀ ਪਹਿਲੀ ਰਚਨ...ਮੈਡਮ ਨਿਰਮਲ ਜੀ ,
ਜੀ ਆਇਆਂ ਨੂੰ !
ਆਪ ਜੀ ਦੀ ਪਹਿਲੀ ਰਚਨਾ- ਚੋਕਾ - ਧੀ ਧਿਆਣੀ ਬਹੁਤ ਵਧੀਆ ਲੱਗੀ।
ਬਿਲਕੁਲ ਸਹੀ ਕਿਹਾ ਹੈ....
ਚੱਲੇ ਦਿਨੀਆਂ
ਧੀਆਂ ਨਾਲ਼ ਹੀ ਲੋਕੋ
ਕੁੱਖ 'ਚ ਕਿਓਂ
ਧੀਆਂ ਨੂੰ ਮਾਰਦੇ ਹੋ
ਬੇਦਰਦੀਓ
'ਨਿਰਮਲ' ਰੂਹ ਹੈ
ਧੀਆਂ ਦੀ ਜਾਨ ਲੋਕੋ!

ਆਪ ਦਾ ਇਹ ਸੁਨੇਹਾ ਘਰ-ਘਰ ਸੁਨੇਹਾ ਪੁੱਜੇ !
ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-44453225583778500822013-07-04T21:42:33.610+10:002013-07-04T21:42:33.610+10:00ਨਿਰਮਲ ਸਤਪਾਲ ਜੀ ਦਾ ਹਾਇਕੁ ਪਰਵਾਰ ਵਿਚ ਹਾਰਦਿਕ ਸਵਾਗਤ ਕਰਦ...ਨਿਰਮਲ ਸਤਪਾਲ ਜੀ ਦਾ ਹਾਇਕੁ ਪਰਵਾਰ ਵਿਚ ਹਾਰਦਿਕ ਸਵਾਗਤ ਕਰਦਾ ਹਾਂ । ਆਪ ਦੀ ਲਿਖਤ ਨੇ ਹਰ ਦਿਲ ਨੂੰ ਟੁੰਮਬਿਆ ਹੈ ।ਕਾਸ਼ ਹਰ ਕੋਈ ਇਹੀ ਸੋਚ ਅੱਪਨ੍ਹਾ ਲਵੇ।
mahkaanhttps://www.blogger.com/profile/16731837117583892425noreply@blogger.com