tag:blogger.com,1999:blog-3930715264118678715.post7911492661507088020..comments2023-12-28T01:30:06.896+11:00Comments on ਸਫ਼ਰ ਸਾਂਝ : ਪੰਜਵਾਂ ਵਰ੍ਹਾ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger6125tag:blogger.com,1999:blog-3930715264118678715.post-86041619321516575222017-06-26T21:23:12.344+10:002017-06-26T21:23:12.344+10:00ਸਫਰ ਸਾਂਝ ਦੇ ਸਾਂਝੀਦਾਰਾਂ ਨੂੰ ਮੁਬਾਰਕਾਂ ।ਸਫਰ ਸਾਂਝ ਦੇ ਸਾਂਝੀਦਾਰਾਂ ਨੂੰ ਮੁਬਾਰਕਾਂ ।ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-64989142578632612212017-06-26T21:22:58.096+10:002017-06-26T21:22:58.096+10:00ਸਫਰ ਸਾਂਝ ਦੇ ਸਾਂਝੀਦਾਰਾਂ ਨੂੰ ਮੁਬਾਰਕਾਂ ।ਸਫਰ ਸਾਂਝ ਦੇ ਸਾਂਝੀਦਾਰਾਂ ਨੂੰ ਮੁਬਾਰਕਾਂ ।ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-62287757859732264782017-06-26T21:21:56.698+10:002017-06-26T21:21:56.698+10:00ਸਫ਼ਰ ਸਾਂਝ ਦੇ ਪੰਜ ਸਾਲ ਪੂਰੇ ਹੋਣ ਦੀ ਆਪ ਜੀ ਨੂੰ ਬਹੁਤ ਬਹ...ਸਫ਼ਰ ਸਾਂਝ ਦੇ ਪੰਜ ਸਾਲ ਪੂਰੇ ਹੋਣ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ''Jagroop Kaur Khalsahttp://jagr.comnoreply@blogger.comtag:blogger.com,1999:blog-3930715264118678715.post-83518896031347207842017-06-26T21:20:15.667+10:002017-06-26T21:20:15.667+10:00ਸਤਿ ਸ੍ਰੀ ਅਕਾਲ ਭੈਣ ਜੀ !
I praud feel . ਕਿ ਮੈ ਵੀ ਤੁਹ...ਸਤਿ ਸ੍ਰੀ ਅਕਾਲ ਭੈਣ ਜੀ !
I praud feel . ਕਿ ਮੈ ਵੀ ਤੁਹਾਡੇ ਮੇਗਜ਼ੀਨ 'ਚ ਆਪਣੀ ਰਚਨਾਂ ਭੇਜੀ !!ਤੁਸੀ ਬੜੇ ਮੋਹ ਨਾਲ ਓਹਨੂੰ ਪ੍ਰਕ਼ਸ਼ਿਤ ਕੀਤਾ !!ਤੁਸੀ ਵਧਾਈ ਦੇ ਪਾਤਰ ਹੈ ਕੇ ਵਤਨੋਂ ਦੂਰ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਅ ਰਹੇ ਹੋ !!!
ਸ਼ਾਲਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ !!!ਨਿਰਮਲ ਕੌਰ ਕੋਟਲਾhttps://www.facebook.com/nirmal.kotla.7noreply@blogger.comtag:blogger.com,1999:blog-3930715264118678715.post-70534320504661933952017-06-26T21:18:24.995+10:002017-06-26T21:18:24.995+10:00ਕਮਲਾ ਜੀ ਵਾਹ ! ਕਿੰਨੀ ਸੋਹਣੀ ਭਾਵਨਾਤਮਿਕ ਕਵਿਤਾ ਸਫ਼ਰ ਸਾਂਝ...ਕਮਲਾ ਜੀ ਵਾਹ ! ਕਿੰਨੀ ਸੋਹਣੀ ਭਾਵਨਾਤਮਿਕ ਕਵਿਤਾ ਸਫ਼ਰ ਸਾਂਝ ਦੇ ਨਾਂ ਲਿਖ ਕੇ ਆਪ ਨੇ ਇਸ ਮੰਚ ਨੂੰ ਹੋਰ ਵੀ ਮਹੱਤਵਪੂਰਣ ਬਣਾ ਦਿੱਤਾ। ਆਪ ਨੂੰ ਸਫ਼ਰ ਸਾਂਝ ਦੀਆਂ ਰਚਨਾਵਾਂ ਪਸੰਦ ਆਉਂਦੀਆਂ ਨੇ ਜੋ ਸਾਡੇ ਲਈ ਖੁਸ਼ੀ ਦੀ ਗੱਲ ਹੈ। ਆਪ ਜਿਹੇ ਪਾਠਕਾਂ ਦੀ ਬਦੌਲਤ ਇਹ ਮੰਚ ਇਸੇ ਤਰਾਂ ਵੱਧਦਾ -ਫੁੱਲਦਾ ਰਹੇ ਬੱਸ ਇਹੋ ਦੁਆ ਹੈ।

ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-19449227308879344372017-06-26T12:19:27.376+10:002017-06-26T12:19:27.376+10:00ਸਫ਼ਰ ਸਾਂਝ ਤੇਰਾ ਉਡੀਕਾਂ ਭਰਿਆ ਖੁਸ਼ਿਆਂ ਭਰਿਆ ਜਨਮ ਿਦਨ ਲੇ...ਸਫ਼ਰ ਸਾਂਝ ਤੇਰਾ ਉਡੀਕਾਂ ਭਰਿਆ ਖੁਸ਼ਿਆਂ ਭਰਿਆ ਜਨਮ ਿਦਨ ਲੇਖਕ ਪਰਿਵਾਰ ਨਾਲ ਅਪਨੀ ਖੁਸ਼ੀ ਬੰਡਨ ਆ ਗਇਆ ।ਬਹੁਤ ਖੁਸ਼ੀ ਹੁਈ । ਹਰਦੀਪ ਜੀ ਦੀ ਪੁਰਜੋਰ ਮੇਨਤ ਨੇ ਦੂਰ ਦਰਾਜ ਬੈਠ ਪਂਜਾਬੀ ਭਾਸ਼ਾ ਪਰੇਮਿਆਂ ਨੂੰ ਅਪਨੀ ਭਾਸ਼ਾ ਨਾਲ ਪਿਆਰ ਕਰਨਾ ਹੀ ਨਹੀ ਸਿਖਾਇਆ ਬਲਕੀ ਜਿਨ੍ਹਾਂ ਦੇ ਅਂਦਰ ਲਿਖਨ ਦਾ ਜਜ਼ਬਾ ਸੀ ਪਰ ਨਿਅਮਤ ਨਹੀ ਲਿਖਦੇ ਸਨ ਉਹ ਭੀ ਇਸ ਰਸਾਲੇ ਨਾਲ ਜੁੜ ਕੇਕਈ ਮਿੱਨੀ ਕਹਾਨਿਆਂ ਪਾਠਕਾਂ ਨੂ ਦੇ ਚੁਕੇ ਹਨ ।ਹਮਾਰੇ ਵਿਦਬਾਨ ਲੇਖਕ ਸੁਖਵਿਂਦਰ ਜੀ ਨੇ ਜੈਸਾ ਕਹਾ ਹੈ ।ਮੈਂ ਤਾਂ ਪਿਛਲੇ ਦੋ ਸਲਾਂ ਤੌਂ ਇਸ ਦੇ ਨਾਲ ਜੁੜਕੇ ਪਂਜਾਬੀ ਅੱਛੀ ਤਰਹ ਪੜਣ ਲਗ ਗਈ ਹਾਂ ।ਔਰ ਇਸ ਦੇ ਨਵੇਂ ਵਂਨ ਸੁਵਨੇ ਸ਼ਬਦਾਂ ਦਾ ਅਨਂਦ ਲੈਂਦੀ ਨਹੀ ਥਕਦੀ ।
ਮੈ ਪਂਜਾਬੀ ਦੇ ਹੋਰ ਵੀ ਰਸਾਲੇ ਪੜਦੀ ਹਾਂ ।ਪਂਜਾਬੀ ਦੀ ਸਾਹਿਤਕ ਭਾਸ਼ਾ ਪੜਣ ਦਾ ਆਨਂਦ ਇਸ ਸਫ਼ਰ ਸਾਂਝ ਤੌਂ ਹੀ ਮਿਲਦਾ ਹੈ । ਰਚਨਾ ਤੇ ਕਿਤੀਆਂ ਗਇਆਂ ਵਿਦਵਾਨ ਲੇਖਕਾਂ ਦੀਆਂ ਟਿੱਪਣੀਆਂ ਰਚਨਾ ਦੀ ਰੁਹ ਤਕ ਪਂਹੁਚਾ ਦਿਂਦਿਆਂ ਹਣ ।ਕੋਈ ਕੋਈ ਰਚਨਾ ਪੜਕੇ ਪੜਨ ਵਾਲੀਆਂ ਨੂੰ ਵੀ ਕੇਈ ਵਾਰ ਉਨ੍ਹਾਂ ਦੀ ਯਾਦਾਂ ਤਾਜਾ ਹੋ ਜਾਂਦਿਆਂ ਹਣ ।ਉਹ ਫੇਰ ਪਾਠਕਾਂ ਨਾਲ ਯਾਦਾਂ ਸ਼ੇਅਰ ਕਰਦੇ ਹਨ ਅੱਛਾ ਲਗਦਾ ਹੈ ।...
ਯੂਂ ਹੀ ਚਲਤਾ ਰਹੇ ਏਹ ਕਾਰਵਾਂ ਹਮਾਰਾ ।
ਹਰਦੀਪ ਕੀ ਮੇਹਨਤ ਦਿਨ ਹਰ ਦਿਨ ਉਚਾਂਇਓ ਕੋ ਛੂਏ ਏਹੀ ਅਰਦਾਸ ਹੈ ।ਸਫ਼ਰ ਸਾਂਝ ਦੇ ਲੇਖਕ ਪਰਿਵਾਰ ਕਾ ਸਾਥ ਬਨਾ ਰਹੇ ।ਨਿਤ ਨਈ ਰਚਨਾਏਂ ਪੜਨੇ ਕੋ ਮਿਲੇਂ ।

Kamla GhataauraKamla Ghataurahttp://kmlg.comnoreply@blogger.com