tag:blogger.com,1999:blog-3930715264118678715.post8040155493812371942..comments2023-12-28T01:30:06.896+11:00Comments on ਸਫ਼ਰ ਸਾਂਝ : ਦੀਵਾਲੀ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger3125tag:blogger.com,1999:blog-3930715264118678715.post-4947229376447058442017-11-01T12:11:34.650+11:002017-11-01T12:11:34.650+11:00 ਬਿਲ ਕੁਲ ਠੀਕ , ਇਹੀ ਸੱਚ ਹੈ , ਦੀਵਾਲੀਆਂ ਤਾਂ ਆਉਂਦੀਆਂ ਜ... ਬਿਲ ਕੁਲ ਠੀਕ , ਇਹੀ ਸੱਚ ਹੈ , ਦੀਵਾਲੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-39247199974567222122017-10-29T23:50:12.271+11:002017-10-29T23:50:12.271+11:00ਦੀਵਾਲੀ
ਬਿੰਦ ਜੀ ਬਹੁਤ ਹੀ ਸੋਣੇ ਢੰਗ ਨਾਲ ਆਮੀਰ ਗਰੀਬ ਦ...ਦੀਵਾਲੀ <br />ਬਿੰਦ ਜੀ ਬਹੁਤ ਹੀ ਸੋਣੇ ਢੰਗ ਨਾਲ ਆਮੀਰ ਗਰੀਬ ਦੀ ਦੀਵਾਲੀ ਦਾ ਬਰਨਨ ਕਿੱਤਾ ਹੈ। ਅਮੀਰ ਦੀ ਅਖਾਂ ਤੇ ਧਨ ਦਾ ਮੋਟਾ ਪਰਦਾ ਪਿਆ ਹੈ ਉਨ੍ਹਾਂ ਨੂੰ ਕੁਛ ਭੀ ਨਜ਼ਰ ਨਹੀਂ ਆਉਂਦਾ ਕੇ ਉਨ੍ਹਾਂ ਦੇ ਆਸ ਪਾਸ ਕੋਯੀ ਭੁੱਖਾ ਪਿਆਸਾ ਭੀ ਬੈਠਾ ਹੈ ।ਸਬ ਤਿਓਹਾਰ ਅਮੀਰਾਂ ਦੇ ਹਨ। ਗਰੀਬ ਦਾ ਪੇਟ ਭੀ ਨਹੀਂ ਭਰਦਾ। ਇਹ ਕੌੜੀ ਹਕੀਕਤ ਹੈ। <br />Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-27631346840888506232017-10-29T22:43:00.411+11:002017-10-29T22:43:00.411+11:00ਦੇਵਾਲੀ ਦੇ ਦਿਨ ਦਾ ਬਹੁਤ ਅਛੀ ਤਰਾਂ ਬਿਆਨ ਕੀਤਾ ਹੈ . ਹਰ ਇ...ਦੇਵਾਲੀ ਦੇ ਦਿਨ ਦਾ ਬਹੁਤ ਅਛੀ ਤਰਾਂ ਬਿਆਨ ਕੀਤਾ ਹੈ . ਹਰ ਇੱਕ ਨੂੰ ਆਪੋ ਧਾਪੀ ਪਈ ਹੁੰਦੀ ਹੈ ਦੀਵਾਲੀ ਦੇ ਦਿਨ ਤੇ .ਗਰੀਬ ਲਈ ਸੋਚਣ ਨੂੰ ਕਿਸੇ ਪਾਸ ਵਕਤ ਹੀ ਨਹੀਂ ਹੁੰਦਾ . ਮੇਰਾ ਖਿਆਲ ਹੈ ਸਹੀ ਮਾਅਨਿਆਂ ਵਿਚ ਦੀਵਾਲੀ ਉਸ ਦਿਨ ਹੋਵੇਗੀ ਜਦ ਇਹ ਰਿਵਾਜ਼ ਆਮ ਹੀ ਹੋਵੇਗਾ ਕਿ ਲੋਕ ਗਰੀਬਾਂ ਦੇ ਘਰਾਂ ਵਿਚ ਪਹਲਾਂ ਦੀਵੇ ਜਗਾ ਕੇ ਉਹਨਾਂ ਨੂੰ ਮਠਿਆਈ ਤੋਹਫ਼ੇ ਦੇਣਗੇ, ਫਿਰ ਹੀ ਆਪਣੇ ਘਰ ਦੀਵੇ ਜਾਗਾਉਣਗੇ .gurmail bhamrahttps://www.blogger.com/profile/11746779193364472918noreply@blogger.com